ਹਜ਼ਰਤ ਨਿਜ਼ਾਮੂਦੀਨ ਰੇਲਵੇ ਸਟੇਸ਼ਨ
(ਹਜਰਤ ਨਿਜਾਮੁੱਦੀਨ ਰੇਲਵੇ ਸਟੇਸ਼ਨ ਤੋਂ ਮੋੜਿਆ ਗਿਆ)
ਹਜਰਤ ਨਿਜਾਮੁੱਦੀਨ ਰੇਲਵੇ ਸਟੇਸ਼ਨ (ਸਟੇਸ਼ਨ ਕੋਡ: NZM[1]) ਦਿੱਲੀ ਦੇ ਤਿੰਨ ਮੁੱਖ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ। ਇਹ ਸਟੇਸ਼ਨ ਭਾਰਤ ਸਾਰੇ ਮੁੱਖ ਅਤੇ ਵੱਡੇ ਸ਼ਹਿਰਾਂ ਨਾਲ ਜੁੜਿਆ ਹੈ। ਇਸਨੂੰ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਭੀੜ ਭੜੱਕਾ ਨਿਅੰਤਰਿਤ ਕਰਨ ਦੇ ਉਦੇਸ਼ ਨਾਲ ਵੀ ਵਿਕਸਿਤ ਕੀਤਾ ਗਿਆ ਸੀ।
ਹਜਰਤ ਨਿਜਾਮੁੱਦੀਨ | |
---|---|
ਭਾਰਤੀ ਰੇਲਵੇ ਸਟੇਸ਼ਨ | |
ਆਮ ਜਾਣਕਾਰੀ | |
ਪਤਾ | ਨਵੀਂ ਦਿੱਲੀ, ਦਿੱਲੀ India |
ਉਚਾਈ | 206.700 ਮੀਟਰ |
ਪਲੇਟਫਾਰਮ | 7, 2 ਉਸਾਰੀ ਅਧੀਨ |
ਉਸਾਰੀ | |
ਬਣਤਰ ਦੀ ਕਿਸਮ | ਸਟੈਂਡਰਡ (ਆਨ ਗਰਾਊਂਡ ਸਟੇਸ਼ਨ) |
ਹੋਰ ਜਾਣਕਾਰੀ | |
ਸਥਿਤੀ | Functioning |
ਸਟੇਸ਼ਨ ਕੋਡ | NZM |
ਇਤਿਹਾਸ | |
ਬਿਜਲੀਕਰਨ | ਹਾਂ |
ਯਾਤਰੀ | |
Daily | 360,000+ |
ਹਵਾਲੇ
ਸੋਧੋ- ↑ "Station Code Index" (PDF). Indian Railways. 2015–2016. p. 46. Retrieved 29 April 2019.