ਹਜ਼ਾਰਗੀ

ਅਫ਼ਗ਼ਾਨ ਫ਼ਾਰਸੀ ਲਹਿਜਾ
(ਹਜ਼ਾਰਗੀ ਭਾਸ਼ਾ ਤੋਂ ਰੀਡਿਰੈਕਟ)

ਹਜ਼ਾਰਗੀ (هزارگی) ਅਫਗਾਨਿਸਤਾਨ ਵਿੱਚ ਹਜ਼ਾਰਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਫਾਰਸੀ ਭਾਸ਼ਾ ਦੀ ਇੱਕ ਬੋਲੀ ਹੈ। ਇਹ ਸਭ ਤੋਂ ਜ਼ਿਆਦਾ ਮੱਧ ਅਫਗਾਨਿਸਤਾਨ ਦੇ ਹਜ਼ਾਰਾਜਾਤ ਨਾਮਕ ਖੇਤਰ ਵਿੱਚ ਬੋਲੀ ਜਾਂਦੀ ਹੈ। ਹਜ਼ਾਰਾ ਲੋਕ ਇਸ ਭਾਸ਼ਾ ਨੂੰ ਆਮ ਤੌਰ ਉੱਤੇ ਆਜ਼ਰਗੀ (آزرگی) ਬੋਲਦੇ ਹਨ। ਹਜ਼ਾਰਗੀ ਬੋਲਣ ਵਾਲਿਆਂ ਦੀ ਗਿਣਤੀ 18 ਤੋਂ 22 ਲੱਖ ਅਨੁਮਾਨਿਤ ਕੀਤੀ ਗਈ ਹੈ।[1]

ਹਜ਼ਾਰਗੀ ਵਿੱਚ ਹਜ਼ਾਰਗੀ ਭਾਸ਼ਾ ਦਾ ਨਾਮ, ਜੋ ਆਜ਼ਰਗੀ ਲਿਖਿਆ ਜਾਂਦਾ ਹੈ

ਹਵਾਲੇ ਸੋਧੋ