ਹਬੀਬ (Arabic: حبيب; ਅਰਬੀ ਉਚਾਰਨ: [ħɑbiːb]), ਇੱਕ ਅਰਬੀ ਮਰਦ ਨਾਮ ਹੈ ਜਿਸਦਾ ਮਤਲਬ ਹੈ, "ਪਿਆਰਾ",[1] ਅਤੇ ਇਸ ਦਾ ਬਹੁਵਚਨ ਫਾਰਮ ਹੈ ਹਬਾਇਬ, ਹਬਾਏਬ ਜਾਂ ਹਬਾਐਬ (Arabic: حبايب; ਅਰਬੀ ਉਚਾਰਨ: [ħɑbɑːjib])। ਮਾਲਟੀ ਵਿੱਚ ਇਸ ਦਾ ਅਨੁਵਾਦ "ਦੋਸਤ" ਹੈ। ਇਹ ਉਪਨਾਮ ਦੇ ਤੌਰ ਤੇ ਵੀ ਆਉਂਦਾ ਹੈ। ਮੱਧ ਪੂਰਬ ਅਤੇ ਅਫਰੀਕਾ ਵਿੱਚ ਇਹ ਨਾਮ ਬਹੁਤ ਪ੍ਰਸਿੱਧ ਹੈ। ਹੋਰ ਦੇਸ਼ਾਂ, ਖਾਸ ਕਰਕੇ ' ਚ ਯਮਨ ਅਤੇ ਬ੍ਰੂਨੇਈ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਮਲੇਸ਼ੀਆ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਵਿੱਚ ਇਸ ਨੂੰ ਸਯਦ ਘਰਾਣੇ ਕਿਸੇ ਮੁਸਲਮਾਨ ਵਿਦਵਾਨ ਸਤਿਕਾਰ ਨਾਲ  ਸੰਬੋਧਨ ਕਰਨ ਲਈ ਵਰਤਿਆ ਜਾਂਦਾ ਸ਼ਬਦ ਹੈ। 

ਦਿੱਤੇ ਨਾਮ

ਸੋਧੋ
ਹਬੀਬ
  • ਹਬੀਬ ਬੇਏ (ਜਨਮ 1977), ਫ਼ਰਾਂਸੀਸੀ-ਸੈਨੇਗਾਲ ਫੁਟਬਾਲਰ
  • ਹਬੀਬ Bourguiba (1903–2000), ਟਿਊਨੀਸ਼ਿਆਈ ਸਿਆਸਤਦਾਨ
  • ਹਬੀਬ Bourguiba ਜੂਨੀਅਰ (1927–2009), ਟਿਊਨੀਸ਼ਿਆਈ ਡਿਪਲੋਮੈਟ
  • ਹਬੀਬ Dehghani, ਈਰਾਨੀ ਫੁੱਟਬਾਲਰ
  • ਹਬੀਬ ਏਸਫ਼ਹਾਨੀ, ਈਰਾਨ ਕਵੀ, ਵਿਆਕਰਨ-ਵਿਦ ਅਤੇ ਅਨੁਵਾਦਕ
  • ਹਬੀਬ ਹਬੀਬੌ (ਜਨਮ 1987), ਫ਼ਰਾਂਸੀਸੀ ਫੁੱਟਬਾਲਰ
  • ਹਬੀਬ ਕਾਸ਼ਾਨੀ, ਈਰਾਨ ਦਾ ਵਪਾਰੀ
  • ਹਬੀਬ Koité (ਜਨਮ 1958), ਮਾਲੀਅਨ ਸੰਗੀਤਕਾਰ
  • ਹਬੀਬ ਮੋਹੇਬੀਅਨ (1952-2016), ਈਰਾਨ ਪੌਪ ਗਾਇਕ ਅਤੇ ਗੀਤਕਾਰ
  • ਹਬੀਬ ਵਾਹਦ (ਜਨਮ 1976), ਬੰਗਲਾਦੇਸ਼ੀ ਕੰਪੋਜ਼ਰ ਅਤੇ ਸੰਗੀਤਕਾਰ
  • ਹਬੀਬ ਜ਼ਾਰਗਰਪੋਰ, ਈਰਾਨੀ ਕਲਾ ਡਾਇਰੈਕਟਰ
  • ਹਬੀਬ ਨੁਰਮਾਗੋਮੇਦੋਵ, ਰੂਸੀ ਮਿਕਸਡ ਮਾਰਸ਼ਲ ਕਲਾਕਾਰ
  • ਹਬੀਬ ਜ਼ੈਨ ਆਰਿਫ, ਭਾਰਤੀ ਸਿਆਸਤਦਾਨ
  • ਹਬੀਬ ਸਾਲੂਮ, ਅਰਬ-ਕੈਨੇਡੀਅਨ ਫਰੀਲਾਂਸ ਲੇਖਕ

ਹਵਾਲੇ

ਸੋਧੋ
  1. Mike Campbell. "Behind the Name: Meaning, Origin and History of the Name Habib". Behind the Name.