ਹਮ ਦਿਲ ਦੇ ਚੁੱਕੇ ਸਨਮ
ਫਰਮਾ:Infobox film/short description
ਹਮ ਦਿਲ ਦੇ ਚੁੱਕੇ ਸਨਮ | |
---|---|
ਤਸਵੀਰ:HDDCS.jpg ਫਿਲਮ ਪੋਸਟਰ | |
ਨਿਰਦੇਸ਼ਕ | ਸੰਜੇ ਲੀਲਾ ਬਨਸਾਲੀ |
ਸਕਰੀਨਪਲੇਅ | ਕਨਨ ਮਨੀ ਕੇਨੇਥ ਫਿਲਿਪਸ |
ਕਹਾਣੀਕਾਰ | ਪ੍ਰਤਾਪ ਕਰਵਟ ਸੰਜੇ ਲੀਲਾ ਬਨਸਾਲੀ |
ਨਿਰਮਾਤਾ | ਸ਼ੇਲਡਣ ਦ ਚੂਨਾ |
ਸਿਤਾਰੇ | ਸਲਮਾਨ ਖਾਨ ਐਸ਼ਵਰਿਆ ਰਾਇ ਅਜੇ ਦੇਵਗਨ |
ਸਿਨੇਮਾਕਾਰ | ਅਨਿਲ ਮਹਿਤਾ |
ਸੰਪਾਦਕ | ਜੋਹਨ |
ਸੰਗੀਤਕਾਰ | Iਸਮੇਲ ਦਰਬਾਰ |
ਡਿਸਟ੍ਰੀਬਿਊਟਰ | ਐਸ ਐਲ ਬੀ ਫ਼ਿਲਮਜ਼ |
ਰਿਲੀਜ਼ ਮਿਤੀ | 18 ਜੂਨ 1999 |
ਮਿਆਦ | 188 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ![]() |
ਬਾਕਸ ਆਫ਼ਿਸ | ![]() |
ਹਮ ਦਿਲ ਦੇ ਚੁੱਕੇ ਸਨਮ ਫਿਲਮ 1999 ਵਿੱਚ ਸੰਜੇ ਲੀਲਾ ਬਨਸਾਲੀ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਵਿੱਚ ਐਸ਼ਵਰਿਆ ਰਾਇ, ਸਲਮਾਨ ਖ਼ਾਨ ਅਤੇ ਅਜੇ ਦੇਵਗਨ ਨੇ ਅਭਿਨੇ ਕੀਤਾ। ਇਸ ਫ਼ਿਲਮ ਦੀ ਕਹਾਣੀਮੇਤ੍ਰਾਈ ਦੇਵੀ ਦੇ ਬੰਗਾਲੀ ਨਾਬਲ ਨਾ ਹਨਅਤੇ ਉਤੇ ਅਦਾਰਿਤ ਹੈ। ਜਿਸ ਵਿੱਚ ਤਿੰਨ ਵਿਅਕਤੀਆਂ ਦਾ ਪਿਆਰ ਪੇਸ਼ ਕੀਤਾ ਗਿਆ ਹੈ। ਇਸ ਬੰਗਾਲੀ ਨਾਬਲ ਉਪਰ ਜਰਮਨ ਦੇ ਨਾਬਲ ਈਮੇਨਸੀ ਦਾ ਪ੍ਰਭਾਵ ਵੀ ਪਿਆ, ਜਿਸ ਉਪਰ ਅਦਾਰਿਤ 1943 ਵਿੱਚ ਨਾਜ਼ੀ ਏਰਾ ਫ਼ਿਲਮਵੀ ਬਣਾਈ ਗਈ। ਇਸ ਫ਼ਿਲਮ ਨੂੰ ਗੁਜਰਾਤ ਰਾਜਸਥਾਨ ਦੇ ਬਾਰਡਰ ਤੇ ਫਿਲਮਾਇਆ ਗਿਆ ਹੈ। ਜਿਸ ਵਿੱਚ ਬੁਧਾਪੇਸਟ ਵੀ ਸ਼ਾਮਿਲ ਕੀਤਾ ਗਿਆ ਹੈ ਅਤੇ ਹੰਗਰੀ ਨੂੰ ਇਟਲੀ ਵਜੋਂ ਪੇਸ਼ ਕੀਤਾ ਗਿਆ ਹੈ।
ਕਲਾਕਾਰਾਂ ਦੀ ਪਾਤਰ-ਵੰਡਸੋਧੋ
- ਸਲਮਾਨ ਖ਼ਾਨ - ਸਮੀਰ ਰੋਜ਼ੇਲੀਨੀ
- ਐਸ਼ਵਰਿਆ ਰਾਇ - ਨੰਦਨੀ ਦੁਰਬਾਰ
- ਅਜੇ ਦੇਵਗਨ - ਵਣਰਾਜ
- ਜੋਹਰਾ ਸੈਗਲ - ਦਾਦੀ
- ਵਿਕਰਮ ਗੋਖਲੇ - ਪੰਡਿਤ ਦੁਰਬਾਰ
- ਸਮੀਤਾ ਜੈਕਰ - ਅਮ੍ਰੀਤਾ
- ਰੇਖਾ ਰਾਓ - ਕਾਮਨਾ
- ਸ਼ੀਬਾ ਚੱਡਾ - ਅਨੁਪਮਾ
- ਕੰਨੂੰ ਗਿੱਲ - ਵਣਰਾਜ ਦੀ ਮਾਂ
- ਰਾਜੀਵ ਵਰਮਾ - ਵਿਕ੍ਰਮਜੀਤ
- ਵਿਨੈ ਪਾਠਕ - ਤਰੁਣ
- ਹੇਲਨ - ਸ਼੍ਰੀਮਤੀ ਰੋਜ਼ੋਲਿਨ
ਹਵਾਲੇਸੋਧੋ
- ↑ "Hum Dil De Chuke Sanam at IBOS". Ibosnetwork.com. Archived from the original on 26 ਜਨਵਰੀ 2013. Retrieved 1 June 2011. Check date values in:
|archive-date=
(help) - ↑ "Top Lifetime Grossers 1995-1999 (Figures in Ind Rs)". Archived from the original on 2012-08-25. Retrieved 2015-08-10.