ਹਰਕੀਰਤ ਸਿੰਘ (ਜਨਰਲ)

ਮੇਜਰ ਜਨਰਲ (ਰਿਟਾਇਰਡ) ਹਰਕੀਰਤ ਸਿੰਘ ਭਾਰਤੀ ਫੌਜ ਦਾ ਸੇਵਾ ਮੁਕਤ ਅਫਸਰ ਹੈ। ਸਿੰਘ ਸ਼੍ਰੀ ਲੰਕਾ ਵਿੱਚ 1987 ਦੌਰਾਨ ਭਾਰਤੀ ਸ਼ਾਂਤੀ ਰੱਖਿਆ ਸੈਨਾ (IPKF) ਦਾ ਪਹਿਲਾ ਕਮਾਂਡਰ ਸੀ।[1]

ਹਵਾਲੇ ਸੋਧੋ

  1. The IPKF in Sri Lanka, 10 years on. By Josy Joseph.rediff.com

ਬਾਹਰੀ ਲਿੰਕ ਸੋਧੋ