ਹਰਜੋਤ ਕਮਲ ਸਿੰਘ
ਪੰਜਾਬ, ਭਾਰਤ ਦਾ ਸਿਆਸਤਦਾਨ
ਹਰਜੋਤ ਕਮਲ ਸਿੰਘ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਨ ਤੇ ਹੁਣ ਭਾਜਪਾ ਵਿਚ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਮੋਗਾ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ ।[1]
ਹਰਜੋਤ ਕਮਲ ਸਿੰਘ | |
---|---|
ਵਿਧਾਇਕ, ਪੰਜਾਬ | |
ਦਫ਼ਤਰ ਵਿੱਚ 2017-2022 | |
ਹਲਕਾ | ਮੋਗਾ ਵਿਧਾਨ ਸਭਾ ਹਲਕਾ |
ਨਿੱਜੀ ਜਾਣਕਾਰੀ | |
ਜਨਮ | 1950-09-16 ਟਾਂਡਾ |
ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
ਜੀਵਨ ਸਾਥੀ | ਡਾ. ਰਜਿੰਦਰ ਕੌਰ |
ਬੱਚੇ | 1 ਮੁੰਡਾ, 1 ਕੁੜੀ |
ਮਾਪੇ |
|
ਰਿਹਾਇਸ਼ | ਅਜੀਤਵਾਲ, ਤਹਿਸੀਲ ਅਤੇ ਜਿਲ੍ਹਾ - ਮੋਗਾ , ਪਿੰਨ - 142053 |
ਪੇਸ਼ਾ | ਬਿਜ਼ਨਸ, ਡਾਕਟਰ |
ਦਲ ਬਦਲੀ
ਸੋਧੋਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਟਿਕਟ ਨਾ ਮਿਲਣ ਤੋਂ ਨਰਾਜ਼ ਵਿਧਾਇਕ ਹਰਜੋਤ ਕਮਲ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਹਰਜੋਤ ਕਮਲ ਨੇ ਟਿਕਟ ਕੱਟਣ ਦੇ ਕੁਝ ਹੀ ਮਿੰਟਾ ਅੰਦਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਭਾਜਪਾ ਦਫਤਰ ਵੱਲ ਨੂੰ ਤੁਰ ਪਏ।[2]