ਹਰਬਰਟ ਹੂਵਰ
(ਹਰਬਰਟ ਕਲਾਰਕ ਹੂਵਰ ਤੋਂ ਮੋੜਿਆ ਗਿਆ)
ਹਰਬਰਟ ਕਲਾਰਕ ਹੂਵਰ (10 ਅਗਸਤ 1874 – 20 ਅਕਤੂਬਰ 1964) ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿੰਨ੍ਹਾ ਨੇ 1929 ਤੋ 1933 ਤੱਕ ਸੰਯੁਕਤ ਰਾਜ ਦੇ 31ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਉਹ ਰਿਪਬਲਿਕਨ ਪਾਰਟੀ ਦੇ ਮੈਂਬਰ ਸਨ, ਉਹਨਾਂ ਨੇ ਗ੍ਰੇਟ ਡਿਪ੍ਰੈਸ਼ਨ ਦੌਰਾਨ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ। ਉਹਨਾਂ ਨੇ ਸੰਯੁਕਤ ਰਾਜ ਦੇ ਹੋਰ ਕਈ ਵੱਡੇ ਅਹੁਦਿਆਂ ਤੇ ਵੀ ਕੰਮ ਕੀਤਾ।[1]
ਹਰਬਰਟ ਹੂਵਰ | |
---|---|
31ਵੇਂ ਸੰਯੁਕਤ ਰਾਜ ਦੇ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1929 – 4 ਮਾਰਚ 1933 | |
ਉਪ ਰਾਸ਼ਟਰਪਤੀ | ਚਾਰਲਸ ਕਰਟਿਸ |
ਤੋਂ ਪਹਿਲਾਂ | ਕੈਲਵਿਨ ਕੂਲੀਜ |
ਤੋਂ ਬਾਅਦ | ਫ਼ਰੈਂਕਲਿਨ ਡੀ ਰੂਜ਼ਵੈਲਟ |
ਨਿੱਜੀ ਜਾਣਕਾਰੀ | |
ਜਨਮ | ਹਰਬਰਟ ਕਲਾਰਕ ਹੂਵਰ ਅਗਸਤ 10, 1874 ਲੋਵਾ, ਆਇਓਵਾ, ਸੰਯੁਕਤ ਰਾਜ |
ਮੌਤ | ਅਕਤੂਬਰ 20, 1964 ਨਿਊਯਾਰਕ ਸ਼ਹਿਰ, ਸੰਯੁਕਤ ਰਾਜ | (ਉਮਰ 90)
ਜੀਵਨ ਸਾਥੀ |
ਲੂ ਹੈਨਰੀ
(ਵਿ. 1899; ਮੌਤ 1944) |
ਬੱਚੇ | 2 |
ਅਲਮਾ ਮਾਤਰ | ਸਟੈਨਫੋਰਡ ਯੂਨੀਵਰਸਿਟੀ (ਬੀ.ਐਸ) |
ਦਸਤਖ਼ਤ | |
ਨੋਟ
ਸੋਧੋਹਵਾਲੇ
ਸੋਧੋ- ↑ "Herbert Hoover | Presidency & Facts | Britannica". www.britannica.com (in ਅੰਗਰੇਜ਼ੀ). 2023-09-07. Retrieved 2023-09-21.
ਬਾਹਰੀ ਲਿੰਕ
ਸੋਧੋ- ਹਰਬਰਟ ਹੂਵਰ ਦੁਆਰਾ ਗੁਟਨਬਰਗ ਪਰਿਯੋਜਨਾ ’ਤੇ ਕੰਮ
- Appearances on C-SPAN
- Herbert Hoover Presidential Library and Museum Archived 2020-05-28 at the Wayback Machine.
- Herbert Hoover National Historic Site, National Park Service
- ਹਰਬਰਟ ਹੂਵਰ collected news and commentary at The New York Times
- ਹਰਬਰਟ ਹੂਵਰ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Works by ਹਰਬਰਟ ਹੂਵਰ at LibriVox (public domain audiobooks)