ਹਰਿਆਊ, ਸੰਗਰੂਰ

ਸੰਗਰੂਰ ਜ਼ਿਲ੍ਹੇ ਦਾ ਪਿੰਡ

ਹਰਿਆਊ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਹਰਿਆਊ ਦੀ ਤਹਿਸੀਲ ਲਹਿਰਾਗਾਗਾ ਹੈ। ਹਰਿਆਊ ਲਹਿਰਾ ਤਹਿਸੀਲ ਵਿਚ ਸਥਿਤ ਹੈ ਅਤੇ ਪੰਜਾਬ ਦੇ ਸੰਗਰੂਰ ਜ਼ਿਲੇ ਵਿਚ ਸਥਿਤ ਹੈ. ਇਹ ਡਸਕਾ ਅਤੇ ਗਿਦੜਿਆਣੀ ਵਰਗੇ ਪਿੰਡਾਂ ਦੇ ਨਾਲ-ਨਾਲ ਲਹਿਰਾ ਬਲਾਕ 'ਚ 39 ਪਿੰਡ ਦੇ ਇੱਕ ਹੈ.ਹਰਿਆਊ ਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ.

ਹਰਿਆਊ [1]
हरियाऊ (Hindi)

Haryau [2] (English)

حریو (Urdu)
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਬਾਨੀਮੁਲਤਾਨੀਆ ਸੰਗੂ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5.30 (ਭਾਰਤੀ ਮਿਆਰੀ ਸਮਾਂ)
ਪਿੰਨ
148031
ਵਾਹਨ ਰਜਿਸਟ੍ਰੇਸ਼ਨPB-13
ਨੇੜੇ ਦਾ ਸ਼ਹਿਰਸੁਨਾਮ
ਵੈੱਬਸਾਈਟwww.facebook.com/Haryau.Sangrur
ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਹਲਕਾ ਨਜਦੀਕ ਥਾਣਾ
ਸੰਗਰੂਰ ਹਰਿਆਊ 148031 5,237 ਲਹਿਰਾਗਾਗਾ ਲਹਿਰਾਗਾਗਾ ਤੋਂ ਬੁੱਢਲਾਡਾ

ਸੁਨਾਮ ਤੋਂ ਬਰੇਟਾ

ਧਰਮਗੜ੍ਹ

ਪਿੰਡ ਵਿਚ ਸੰਸਥਾਵਾਂ

ਸੋਧੋ

ਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ. ਇਸ ਪਿੰਡ 4 ਗੁਰੂਦੁਆਰੇ ਤੇ 2 ਮੰਦਿਰ ਸ਼ਾਮਿਲ ਹਨ।

ਨੇੜੇਲੇ ਪਿੰਡ

ਸੋਧੋ

1)ਡਸਕਾ 2)ਫਲੇੜਾ 3)ਗਿਦੜਿਆਣੀ 4)ਸੰਗਤਪੁਰਾ 5) ਫਤਿਹਗੜ੍ਹ 6) ਰੱਤਾ ਖੇੜ੍ਹਾ । ਬਹੁਤ ਲੰਮਾ ਹੈ ਸੋ ਫੇਰ ਕਿਸੇ ਦਿਨ ਦੱਸਿਆ ਗਏ==ਪਿੰਡ ਦਾ ਇਤਿਹਾਸ==

ਪਿੰਡ ਦੇ ਸਕੂਲ

ਸੋਧੋ

ਇਥੇ ਕਈ ਸਕੂਲ ਹਨ

  • ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਹਰਿਆਊ ।
  • ਸੰਤ ਹਰਚੰਦ ਸਿੰਘ ਲੌਂਗੋਵਾਲ ਮੈਮੋਰੀਅਲ ਪਬਲਿਕ ਸਕੂਲ, ਹਰਿਆਊ ।
  • ਸੰਤ ਹਰਚੰਦ ਸਿੰਘ ਲੌਂਗੋਵਾਲ ਪਬਲਿਕ ਸਕੂਲ, ਹਰਿਆਊ ।
  • ਸੰਤ ਬਾਬਾ ਅਤਰ ਸਿੰਘ ਪਬਲਿਕ ਹਾਈ ਸਕੂਲ, ਹਰਿਆਊ ।

ਪਿੰਡ ਵਿਚ ਹੋਣ ਵਾਲੀਆਂ ਗਤਿਵਿਧਿਆਂ

ਸੋਧੋ

ਪਿੰਡ ਸੰਬਦੀ ਅੰਕੜੇ

ਸੋਧੋ
ਵਿਸ਼ਾ ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 988 - -
ਆਬਾਦੀ 5,237 2,720 2,517
ਬੱਚੇ (0-6) 669 369 300
ਅਨੁਸੂਚਿਤ ਜਾਤੀ 1,460 750 710
ਪਿਛੜੇ ਕਬੀਲੇ 0 0 0
ਸਾਖਰਤਾ ਦਰ 50.94 % 54.44 % 47.23 %
ਕਾਮੇ 2,035 1,561 474
ਮੁੱਖ ਕਾਮੇ 1,682 0 0
ਦਰਮਿਆਨੇ ਲੋਕ 353 71 282

ਫੋਟੋ ਗੈਲਰੀ

ਸੋਧੋ