ਹਰਿਤਾ ਕੌਰ ਦਿਉਲ
ਹਰਿਤਾ ਕੌਰ ਦਿਉਲ (25 ਦਸੰਬਰ, 1973-1996), ਭਾਰਤੀ ਹਵਾਈ ਸੈਨਾ ਦੀ ਇੱਕ ਹਵਾਈ ਚਾਲਕ ਸੀ ਜੋ ਭਾਰਤੀ ਹਵਾਈ ਸੈਨਾ ਦੀ ਪਹਿਲੀ ਹਵਾਈ ਚਾਲਕ ਸੀ। ਆਪਣੀ 22 ਸਾਲ ਦੀ ਉਮਰ ਵਿੱਚ ਇਸਨੇ 2 ਸਤੰਬਰ, 1994 ਨੂੰ ਅਵਰੋ ਐਚਐਸ-748 ਜਹਾਜ਼ ਚਲਾਇਆ।[1][2][3][4] ਦਿਉਲ 1993 ਵਿੱਚ, ਭਾਰਤੀ ਹਵਾਈ ਸੈਨਾ ਦੇ ਸੱਤ ਕੈਡਿਟਾਂ ਵਿੱਚ ਇੱਕ ਕੈਡਿਟ ਵਜੋਂ ਚੁਣਿਆ ਗਿਆ।
ਕੈਰੀਅਰ
ਸੋਧੋਹਰਿਤਾ ਦਾ ਜਨਮ ਅਤੇ ਪਾਲਣ-ਪੋਸ਼ਣ ਇੱਕ ਸਿੱਖ ਪਰਿਵਾਰ ਵਿੱਚ ਚੰਡੀਗੜ੍ਹ ਵਿੱਖੇ ਹੋਇਆ[1] ਅਤੇ ਇਸਦੇ ਪਿਤਾ ਫੌਜ ਵਿੱਚ ਸਨ। 1993 ਵਿੱਚ, ਹਵਾਈ ਸੈਨਾ ਦੇ "ਸ਼ੋਰਟ ਸਰਵਿਸ ਕਮਿਸ਼ਨ" ਲਈ ਚੁਣੇ ਜਾਣ ਵਾਲੇ ਅਫ਼ਸਰ ਸੱਤ ਕੈਡਿਟ ਸਨ ਜਿਨ੍ਹਾਂ ਵਿੱਚ ਚੁਣੀ ਜਾਣ ਵਾਲੀ ਪਹਿਲੀ ਔਰਤ, ਹਰਿਤਾ ਸੀ। ਭਾਰਤੀ ਸੈਨਾ ਅਕੈਡਮੀ, ਦੰਡੀਗੁਲ, ਨੇੜੇ ਹੈਦਰਾਬਾਦ, ਦੀ ਸਿਖਲਾਈ ਤੋਂ ਬਾਅਦ ਹਰਿਤਾ ਨੇ "ਯੇਲਾਹਾਂਕਾ ਏਅਰ ਫੋਰਸ ਸਟੇਸ਼ਨ" ਵਿੱਖੇ "ਏਅਰ ਲਿਫਟ ਫੋਰਸਿਸ ਟ੍ਰੇਨਿੰਗ ਇਸਟੈਬਲਿਸ਼" ਵਿੱਚ ਆਪਣੀ ਸਿਖਲਾਈ ਨੂੰ ਜਾਰੀ ਰੱਖਿਆ।[5]
ਹਵਾਲੇ
ਸੋਧੋ- ↑ 1.0 1.1 "All time inspirational women personalities of India". India TV. 8 March 2013.
- ↑ Shobana Nelasco (2010). Status of Women in India. Deep & Deep Publications. pp. 13–. ISBN 978-81-8450-246-6.
- ↑ Year Book 2009. Bright Publications. p. 559.
- ↑ Documentation on Women, Children, and Human Rights. Sandarbhini, Library and Documentation Centre, All India Association for Christian Higher Education. 1994. p. 2.
- ↑ Soma Basu (September 4, 1994). "IAF flies into a new era". SikhWomen.com. Retrieved 2014-02-13.