ਹਰੀਪੁਰ, ਪਾਕਿਸਤਾਨ
ਹਰੀਪੁਰ ਪਾਕਿਸਤਾਨ ਦੇ ਹਰੀਪੁਰ ਜ਼ਿਲ੍ਹੇ ਦਾ ਮੁੱਖ ਸ਼ਹਿਰ ਹੈ। ਇਹ ਪਾਕਿਸਤਾਨ ਦੇ ਖ਼ੈਬਰ ਪਖਤੁਨਖਵਾ ਵਿੱਚ ਸਥਿਤ ਹੈ। ਇਹ ਪਹਾੜੀਆਂ ਦੇ ਵਿਚਲੇ ਮੈਦਾਨ ਵਿੱਚ ਸਮੁੰਦਰ ਤਲ ਤੋਂ 520 ਮੀਟਰ ਦੀ ਉੱਚਾਈ ਤੇ ਸਥਿਤ ਹੈ। ਇਹ ਕਰਾਕੁਰਮ ਹਾਈਵੇ ਤੇ ਸਥਿਤ ਹੈ[1]।
ਹਰੀਪੁਰ ਗ੍ਰਿਡ ਸਟੇਸ਼ਨ | |
---|---|
ਦੇਸ਼ | ਪਾਕਿਸਤਾਨ |
Province | ਖ਼ੈਬਰ ਪਖਤੁਨਖਵਾ |
District | Haripur District |
ਉੱਚਾਈ | 520 m (1,710 ft) |
ਸਮਾਂ ਖੇਤਰ | ਯੂਟੀਸੀ+5 (PST) |
Calling code | 0995 |
Number of Union councils | 37 |
ਭੂਗੋਲ
ਸੋਧੋਮੌਸਮ
ਸੋਧੋਇੱਥੇ ਸਾਰਾ ਮੌਸਮ ਲਗਾਤਾਰ ਉੱਚਾ ਰਹਿੰਦਾ ਹੈ ਅਤੇ ਇੱਥੇ ਸਾਲ ਵਿੱਚ ਸਮੇਂ ਸਮੇਂ ਤੇ ਵਰਖਾ ਹੁੰਦੀ ਰਹਿੰਦਾ ਹੈ।
ਸ਼ਹਿਰ ਦੇ ਪੌਣਪਾਣੀ ਅੰਕੜੇ | |||||||||||||
---|---|---|---|---|---|---|---|---|---|---|---|---|---|
ਮਹੀਨਾ | ਜਨ | ਫ਼ਰ | ਮਾਰ | ਅਪ | ਮਈ | ਜੂਨ | ਜੁਲ | ਅਗ | ਸਤੰ | ਅਕ | ਨਵੰ | ਦਸੰ | ਸਾਲ |
ਔਸਤਨ ਉੱਚ ਤਾਪਮਾਨ °C (°F) | 17 (62) |
18 (64) |
23 (73) |
28 (82) |
34 (93) |
39 (102) |
37 (98) |
34 (93) |
33 (91) |
30 (86) |
24 (75) |
19 (66) |
28 (82.1) |
ਔਸਤਨ ਹੇਠਲਾ ਤਾਪਮਾਨ °C (°F) | 3 (37) |
5 (41) |
10 (50) |
14 (57) |
18 (64) |
24 (75) |
24 (75) |
23 (73) |
20 (68) |
14 (57) |
9 (48) |
4 (39) |
14 (57) |
ਬਰਸਾਤ mm (ਇੰਚ) | 74 (2.9) |
104 (4.1) |
124 (4.9) |
104 (4.1) |
74 (2.9) |
80 (3) |
246 (9.7) |
244 (9.6) |
97 (3.8) |
50 (2) |
30 (1.2) |
48 (1.9) |
1,275 (50.1) |
Source: Weatherbase[2] |
ਹਵਾਲੇ
ਸੋਧੋ- ↑ United Nations Joint Logistics Centre (UNJLC). "Detailed Assessment by Ben Wielgosz". Archived from the original on 2008-11-20. Retrieved 2009-06-16.
- ↑ "Weatherbase.com". Weatherbase. 2013. Archived from the original on 2020-03-05. Retrieved 2015-10-11.
See Also Khalabat Township
Retrieved on May 8, 2013.