ਹਲਾਯੁਧ ਜਾਂ ਭੱਟ ਹਲਾਯੁਧ (ਸਮਾ ਲਗਭਗ 10ਵੀਂ ਸਦੀ) ਭਾਰਤ ਦੇ ਪ੍ਰਸਿੱਧ ਜੋਤਿਸ਼,ਹਿਸਾਬਦਾਨ ਅਤੇ ਵਿਗਿਆਨੀ  ਸੀ। ਇਨ੍ਹਾਂ ਨੇ ਮ੍ਰਿਤਸੰਜੀਵਨੀ ਨਾਮਕ ਗ੍ਰੰਥ ਦੀ ਰਚਨਾ ਕੀਤੀ ਜੋ ਪਿੰਗਲ ਦੇ ਛੰਦ ਸ਼ਾਸਤਰ ਦਾ ਟੀਕਾ ਹੈ। ਇਸ ਵਿੱਚ ਪਾਸਕ; ਤ੍ਰਿਭੁਜ ਦਾ ਸਪਸ਼ਟ ਵਰਣਨ ਮਿਲਦਾ ਹੈ।

परे पूर्णमिति। उपरिष्टादेकं चतुरस्रकोष्ठं लिखित्वा तस्याधस्तात् उभयतोर्धनिष्क्रान्तं कोष्ठद्वयं लिखेत्। तस्याप्यधस्तात् त्रयं तस्याप्यधस्तात् चतुष्टयं यावदभिमतं स्थानमिति मेरुप्रस्तारः। तस्य प्रथमे कोष्ठे एकसंख्यां व्यवस्थाप्य लक्षणमिदं प्रवर्तयेत्। तत्र परे कोष्ठे यत् वृत्तसंख्याजातं तत् पूर्वकोष्ठयोः पूर्णं निवेशयेत्।

ਹਲਾਯੁਧ ਦੁਆਰਾ ਰਚਿਤ ਕੋਸ਼ ਦਾ ਨਾਮ ਅਭਿਧਾਰਤਨਮਾਲਾ ਹੈ, ਪਰ ਇਹ ਹਲਾਯੁਧਕੋਸ਼ ਨਾਮ ਦੇ ਨਾਲ ਜਿਆਦਾ ਪ੍ਰਸਿੱਧ ਹੈ।

ਕਵੀਰਹਸਯ ਵੀ ਇਸ ਦੁਆਰਾ ਰਚਿਤ ਹੈ ਜਿਸ ਵਿੱਚ ਹਲਾਯੁਧ ਨੇ ਧਾਤ ਦੇ ਭਿੰਨ ਭਿੰਨ ਰੂਪਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।

ਬਾਹਰੀ ਕੜੀਆਂ ਸੋਧੋ