ਹਾਈਨਰਿਸ਼ ਬਲ
ਆਈਨਰਿਸ਼ ਥੀਓਡਰ ਬਲ (ਜਰਮਨ: [bœl]; 21 ਦਸੰਬਰ 1917 – 16 ਜੁਲਾਈ 1985) ਦੂਜਾ ਵਿਸ਼ਵ ਯੁੱਧ ਬਾਅਦ ਦੇ ਜਰਮਨੀ ਦੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸੀ। ਬਲ ਨੂੰ 1967 ਵਿੱਚ ਗੇਓਗ ਬੂਸ਼ਨਰ ਇਨਾਮ ਅਤੇ 972 ਵਿੱਚ ਸਾਹਿਤ ਲਈ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਈਨਰਿਸ਼ ਥੀਓਡਰ ਬਲ | |
---|---|
![]() ਆਈਨਰਿਸ਼ ਬਲ (1981) | |
ਜਨਮ | Cologne, ਜਰਮਨ ਸਲਤਨਤ | 21 ਦਸੰਬਰ 1917
ਮੌਤ | 16 ਜੁਲਾਈ 1985 Langenbroich, North Rhine-Westphalia, ਪੱਛਮੀ ਜਰਮਨੀ | (ਉਮਰ 67)
ਕੌਮੀਅਤ | ਜਰਮਨ |
ਪ੍ਰਭਾਵਿਤ ਕਰਨ ਵਾਲੇ | Thomas Mann, Edvard Kocbek |
ਇਨਾਮ | ਗੇਓਗ ਬੂਸ਼ਨਰ ਇਨਾਮ 1967 ਸਾਹਿਤ ਲਈ ਨੋਬਲ ਪੁਰਸਕਾਰ 1972 |
ਦਸਤਖ਼ਤ | ![]() |
ਜ਼ਿੰਦਗੀਸੋਧੋ
ਬਲ ਦਾ ਜਨਮ ਕੋਲੋਨ, ਜਰਮਨੀ ਵਿੱਚ ਇੱਕ ਕੈਥੋਲਿਕ ਤੇ ਸ਼ਾਤੀਵਾਦੀ ਪਰਿਵਾਰ ਵਿੱਚ ਹੋਇਆ ਜਿਸਨੇ ਕਿ ਬਾਅਦ ਵਿੱਚ ਨਾਜ਼ੀਵਾਦ ਦਾ ਵਿਰੋਧ ਕੀਤਾ। 1930 ਵਿੱਚ ਉਸਨੇ ਹਿਟਲਰ ਯੂਥ ਵਿੱਚ ਸ਼ਾਮਿਲ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ।