ਹਾਮਿਦ ਜ਼ਾਹੇਰ (ਜਨਮ 1974) ਇੱਕ ਕੈਨੇਡਾ ਅਧਾਰਿਤ ਅਫ਼ਗਾਨੀ ਲੇਖਕ ਅਤੇ ਸਮਲਿੰਗੀ ਅਧਿਕਾਰਾਂ ਦਾ ਕਾਰਕੁੰਨ ਹੈ।[1] ਉਸਨੂੰ ਅਫ਼ਗਾਨਿਸਤਾਨ ਤੋਂ ਭੱਜਣਾ ਪਿਆ ਜਦੋਂ ਉਸਦੇ ਪਰਿਵਾਰ ਨੇ ਉਸ ਉੱਤੇ ਵਿਆਹ ਕਰਵਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅਫਗਾਨਿਸਤਾਨ ਵਿਚ ਸਮਲਿੰਗੀ ਸੰਬੰਧ ਬਣਾਉਣ ਵਾਲੇ ਨੂੰ ਮੌਤ ਦੀ ਸਜ਼ਾ ਸੀ।

2009 ਵਿੱਚ ਜ਼ਾਹੇਰ ਨੇ ਅਫ਼ਗਾਨਿਸਤਾਨ ਵਿੱਚ ਆਪਣੇ ਜੀਵਨ ਅਤੇ ਪਾਲਣ ਪੋਸ਼ਣ ਬਾਰੇ ਇੱਕ ਕਿਤਾਬ ਪ੍ਰਕਾਸ਼ਤ ਕੀਤੀ, ਜਿਸਦਾ ਨਾਮ ਹੈ ਓਵਰਕਮਿੰਗ: ਅਲੋਨ ਅਗੇਂਸਟ ਦ ਵਰਲਡ । ਇਸ ਦੇ ਜਵਾਬ ਵਿੱਚ, ਜ਼ਾਹੇਰ ਦੇ ਪਰਿਵਾਰ ਨੇ ਉਸਨੂੰ ਨਕਾਰ ਦਿੱਤਾ।[2][3]

ਹਵਾਲੇ

ਸੋਧੋ
  1. "Gay Afghan defies tradition to expose identity". BBC. Retrieved February 20, 2013.
  2. "Gay Afghan defies tradition to expose identity". BBC. Retrieved February 20, 2013."Gay Afghan defies tradition to expose identity". BBC. Retrieved February 20, 2013.
  3. "Fear, secrecy and danger a way of life for Afghan gays". NBC News (in ਅੰਗਰੇਜ਼ੀ). November 6, 2016. Retrieved 2020-07-27.

ਬਾਹਰੀ ਲਿੰਕ

ਸੋਧੋ