ਫੂਮੀਕੋ ਹਾਯਾਸ਼ੀ (林 芙美子 Hayashi Fumiko?) ਇੱਕ ਜਪਾਨੀ ਕਵਿਤਰੀ ਅਤੇ ਨਾਵਲਕਾਰ ਜਿਸਨੇ ਕਹਾਣੀਆਂ ਦੀ ਵੀ ਰਚਨਾ ਕੀਤੀ। ਫੂਮੀਕੋ ਦੀ ਕਹਾਣੀ ਸ਼ਹਿਰ ਵਿੱਚ ਦਾ ਪੰਜਾਬੀ ਵਿੱਚ ਪਰਮਿੰਦਰ ਸੋਢੀ ਨੇ ਅਨੁਵਾਦ ਕਰਕੇ ਕਥਾ ਜਪਾਨੀ ਕਥਾ-ਸੰਗ੍ਰਹਿ ਵਿੱਚ ਸੰਕਲਿਤ ਕੀਤੀ। ਫੂਮੀਕੋ ਦੀ ਇਹ ਕਹਾਣੀ ਪਹਿਲੀ ਵਾਰ 1948 ਵਿੱਚ ਛਪੀ।[1]

Fumiko Hayashi

ਜੀਵਨ ਸੋਧੋ

ਹਾਯਾਸ਼ੀ ਫੂਮੀਕੋ ਦਾ ਜਨਮ 1904 ਵਿੱਚ ਹੋਇਆ ਅਤੇ ਬਚਪਨ ਵਿੱਚ ਹੀ ਜਦੋਂ ਫੂਮੀਕੋ ਸੱਤ ਸਾਲ ਦੀ ਸੀ ਘਰੋਂ ਭੱਜ ਗਈ ਸੀ। ਹਾਯਾਸ਼ੀ ਨੇ 1922 ਵਿੱਚ ਗਰੈਜੂਏਸ਼ਨ ਕੀਤੀ ਅਤੇ ਆਪਣੇ ਪ੍ਰੇਮੀ ਨਾਲ ਟੋਕੀਯੋ ਜਾ ਵਸੀ ਜਿਥੇ ਉਸਨੇ ਬਾਅਦ 'ਚ ਇੱਕ ਚਿੱਤਰਕਾਰ ਨਾਲ 1926 ਵਿੱਚ ਵਿਆਹ ਕਰਵਾਇਆ ਜਿਸਦਾ ਨਾਂ ਰੋਕੁਬਿਨ ਤੇਜ਼ੁਕਾ (手塚 緑敏?) ਸੀ।

ਹਵਾਲੇ ਸੋਧੋ

  1. ਪਰਮਿੰਦਰ ਸੋਢੀ,ਕਥਾ ਜਪਾਨੀ,ਕੁਕੁਨੁਸ ਪ੍ਰਕਾਸ਼ਨ,ਜਲੰਧਰ,2002,ਪੰਨਾ ਨੰ.-106