ਹਾੜ
ਹਾੜ ਨਾਨਕਸ਼ਾਹੀ ਜੰਤਰੀ ਦਾ ਚੌਥਾ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਜੂਨ ਅਤੇ ਜੁਲਾਈ ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੧ ਦਿਨ ਹੁੰਦੇ ਹਨ।
ਇਸ ਮਹੀਨੇ ਦੇ ਮੁੱਖ ਦਿਨ
ਸੋਧੋਜੂਨ
ਸੋਧੋ- ੧੫ ਜੂਨ (੧ ਹਾੜ) - ਹਾੜ ਮਹੀਨੇ ਦੀ ਸ਼ੁਰੂਆਤ
- ੧੬ ਜੂਨ (੨ ਹਾੜ) - ਸ਼ਹੀਦੀ ਗੁਰੂ ਅਰਜਨ ਦੇਵ ਜੀ
ਜੁਲਾਈ
ਸੋਧੋ- ੨ ਜੁਲਾਈ (੧੮ ਹਾੜ) - ਅਕਾਲ ਤਖਤ ਬਣਾਇਆ
- ੫ ਜੁਲਾਈ (੨੧ ਹਾੜ) - ਜਨਮ ਦਿਨ ਗੁਰੂ ਹਰਿ ਗੋਬਿੰਦ ਜੀ
- ੧੬ ਜੁਲਾਈ (੧ ਸਾਵਣ) - ਹਾੜ ਮਹਿਨੇ ਦਾ ਅੰਤ ਅਤੇ ਸਾਵਣ ਦੀ ਸ਼ੁਰੂਆਤ
ਬਾਹਰੀ ਕੜੀ
ਸੋਧੋ- www.dsl.pipex.com Archived 2007-03-10 at the Wayback Machine.
- www.sikhitothemax.com SGGS Page 133 Archived 2009-08-14 at the Wayback Machine.
- www.srigranth.org SGGS Page 133
- www.sikhcoalition.org Archived 2006-06-14 at the Wayback Machine.
ਇਹ ਸਿੱਖੀ-ਸੰਬੰਧਿਤ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |