ਹਿਤੋਪਦੇਸ਼
ਹਿਤੋਪਦੇਸ਼ (ਸੰਸਕ੍ਰਿਤ:हितोपदेश) 12ਵੀਂ ਸਦੀ ਦਾ ਸੰਸਕ੍ਰਿਤ ਜਨੌਰ-ਕਹਾਣੀਆਂ ਦਾ ਸੰਗ੍ਰਹਿ ਹੈ। ਇਹ ਪੰਚਤੰਤਰ ਦਾ ਸੁਤੰਤਰ ਅਤੇ ਹੋਰ ਵੀ ਭਰਪੂਰ ਰੂਪਾਂਤਰਨ ਹੈ।[1] ਇਹ ਅਜਿਹੇ ਕਥਾਸ਼ਿਲਪ ਦੀ ਰਚਨਾ ਹੈ ਜਿਸਦੀ ਹਰੇਕ ਕਹਾਣੀ ਦਾ ਅੰਤ ਕਿਸੇ ਸਿੱਖਿਆਦਾਇਕ ਨੀਤੀ ਬਿਆਨ ਨਾਲ ਹੋਇਆ ਹੈ। ਸਾਰੀਆਂ ਕਥਾਵਾਂ ਆਪੋ ਵਿੱਚ ਜੁੜੀਆਂ ਪ੍ਰਤੀਤ ਹੁੰਦੀਆਂ ਹਨ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |