ਹਿਨਾ ਖ਼ਵਾਜ਼ਾ ਬਯਾਤ

ਹਿਨਾ ਖ਼ਵਾਜ਼ਾ ਬਯਾਤ (Urdu: حنا خواجہ بائیات) ਇੱਕ ਪਾਕਿਸਤਾਨੀ ਅਦਾਕਾਰਾ ਹੈ। ਉਸਦੇ ਚਰਚਿਤ ਡਰਾਮਿਆਂ ਦੇ ਨਾਂ ਉਡਾਨ, ਇਸ਼ਕ ਗੁੰਮਸ਼ੁਦਾ, ਔਨ ਜ਼ਾਰਾ, ਹਮਸਫ਼ਰ, ਜ਼ਿੰਦਗੀ ਗੁਲਜ਼ਾਰ ਹੈ, ਮੁਕੱਦਸ ਅਤੇ ਸ਼ਹਿਰ-ਏ-ਜ਼ਾਤ ਹਨ। ਉਹ ਮੁੱਖ ਤੌਰ 'ਤੇ ਕਸ਼ਮੀਰ ਤੋਂ ਹੈ ਅਤੇ ਕਰਾਚੀ ਵਿੱਚ ਰਹਿੰਦੀ ਹੈ।[1]

ਡਰਾਮੇ

ਸੋਧੋ

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ