ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ

ਹਿਮਾਚਲ ਪ੍ਰਦੇਸ਼ ਨੈਸ਼ਨਲ ਲਾਅ ਯੂਨੀਵਰਸਿਟੀ ਸ਼ਿਮਲਾ ( HPNLU ਸ਼ਿਮਲਾ ) ਇੱਕ ਭਾਰਤੀ ਪਬਲਿਕ ਲਾਅ ਸਕੂਲ ਅਤੇ ਨੈਸ਼ਨਲ ਲਾਅ ਯੂਨੀਵਰਸਿਟੀ ਹੈ ਜੋ ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਹੈ। [1] ਇਹ ਭਾਰਤ ਵਿੱਚ ਸਥਾਪਿਤ 20ਵੀਂ ਨੈਸ਼ਨਲ ਲਾਅ ਯੂਨੀਵਰਸਿਟੀ ਹੈ ਅਤੇ ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਇਸ ਦਾ ਸੰਚਾਲਨ ਅਤੇ ਦੇਖਰੇਖ ਕਰਦੀ ਹੈ [2]

ਇਹ ਵੀ ਵੇਖੋ

ਸੋਧੋ
  • ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ
  • ਭਾਰਤੀ ਰਾਸ਼ਟਰੀ ਕਾਨੂੰਨ ਯੂਨੀਵਰਸਿਟੀਆਂ

ਹਵਾਲੇ

ਸੋਧੋ
  1. Singh, Sonam; Singh, Chauhan Shalender; Manish, Kumar (2021). "Paving Through the Corridors of National Law University Libraries of North India: An Anthology of Resources and Services". Library Herald. 59 (3): 272–283. doi:10.5958/0976-2469.2021.00037.3.
  2. "HPNLU Shimla".