ਹਿਮੇਸ਼ ਰੇਸ਼ਮਿਆ ਇੱਕ ਭਾਰਤੀ ਗਾਇਕ, ਗੀਤਕਾਰ, ਸੰਗੀਤਕਾਰ, ਅਦਾਕਾਰ, ਨਿਰਮਾਤਾ ਅਤੇ ਕਹਾਣੀ ਲੇਖਕ ਹੈ।[2] ਉਸਨੇ ਆਪਣੇ ਸੰਗੀਤਕ ਕਰੀਅਰ ਵਿੱਚ ਆਸ਼ਿਕ ਬਨਾਯਾ ਆਪਨੇ, ਤੇਰਾ ਸਰੂਰ, ਝਲਕ ਦਿਖਲਾਜਾ, ਹੁੱਕਾ ਬਾਰ, ਤੰਦੂਰੀ ਨਾਈਟਸ ਵਰਗੇ ਕਈ ਹਿੱਟ ਗਾਣੇ ਗਾੲੇ।

ਹਿਮੇਸ਼ ਰੇਸ਼ਮਿਆ
ਹਿਮੇਸ਼ ਰੇਸ਼ਮਿਆ
ਹਿਮੇਸ਼ ਰੇਸ਼ਮਿਆ
ਜਾਣਕਾਰੀ
ਜਨਮ ਦਾ ਨਾਮਹਿਮੇਸ਼ ਰੇਸ਼ਮਿਆ
ਜਨਮ (1973-07-23) 23 ਜੁਲਾਈ 1973 (ਉਮਰ 51)[1]
ਵੰਨਗੀ(ਆਂ)
  • ਰੌਕ
  • ਪੌਪ
  • ਡਾਂਸ
ਕਿੱਤਾ
  • ਗਾਇਕ
  • ਗੀਤਕਾਰ
  • ਸੰਗੀਤਕਾਰ
  • ਅਦਾਕਾਰ
  • ਨਿਰਮਾਤਾ
  • ਕਹਾਣੀ ਲੇਖਕ
ਸਾਜ਼
ਸਾਲ ਸਰਗਰਮ1998-ਹੁਣ ਤੱਕ
ਲੇਬਲਟੀ-ਸੀਰੀਜ਼, ਐੱਚ ਆਰ ਮਿਊਜ਼ਿਕ ਲਿਮਟਿਡ
ਜੀਵਨ ਸਾਥੀ(s)
  • ਕੋਮਲ
    (ਵਿ. 1994; ਤ. 2017)
  • (ਵਿ. 2018)

ਹਵਾਲੇ

ਸੋਧੋ
  1. "7 iconic song on HR's bday".
  2. https://timesofindia.indiatimes.com/tv/news/hindi/reality-shows-help-kids-decide-their-profession-early-himesh-reshammiya/articleshow/61354458.cms