ਹਿੰਦੁਸਤਾਨ ਟਾਈਮਸ (ਅੰਗਰੇਜੀ: Hindustan Times (HT)) ਭਾਰਤ ਦਾ ਇੱਕ ਰੋਜਾਨਾ ਅੰਗਰੇਜੀ ਅਖਬਾਰ ਹੈ।[2] ਪਾਠਕਾਂ ਦੀ ਗਿਣਤੀ ਮੁਤਾਬਕ ਇਹ ਭਾਰਤ ਦੇ ਵੱਡੇ ਅਖ਼ਬਾਰਾਂ ਵਿਚੋਂ ਹੈ। ਦ ਟਾਈਮਸ ਆਫ ਇੰਡੀਆ ਤੋਂ ਬਾਅਦ ਇਸਦਾ ਦੂਜਾ ਨੰਬਰ ਹੈ।

ਹਿੰਦੁਸਤਾਨ ਟਾਈਮਸ
Hindustan Times Logo
28 ਮਾਰਚ 2010 ਫਰੰਟ ਪੇਜ਼
ਹਿੰਦੁਸਤਾਨ ਟਾਈਮਸ
ਕਿਸਮਰੋਜ਼ਾਨਾ ਅਖਬਾਰ
ਫਾਰਮੈਟਬਰਾਡਸ਼ੀਟ
ਮਾਲਕਐਚ ਟੀ ਮੀਡੀਆ ਲਿਮਟਡ
ਸਥਾਪਨਾ1924
ਰਾਜਨੀਤਿਕ ਇਲਹਾਕਕੇਂਦਰਵਾਦੀ[1]
ਭਾਸ਼ਾਅੰਗਰੇਜੀ
ਮੁੱਖ ਦਫ਼ਤਰ18-20 ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀi 110001
ਭਾਰਤ
Circulation1,143,000 ਰੋਜਾਨਾ
ਓਸੀਐੱਲਸੀ ਨੰਬਰ231696742
ਵੈੱਬਸਾਈਟHindustantimes.com
ਨਵੀਂ ਦਿੱਲੀ ਵਿਖੇ ਸਥਿਤ ਹਿੰਦੁਸਤਾਨ ਟਾਈਮਸ ਹਾਊਸ

ਇਹ ੧੯੨੪ ਵਿਚ[2] ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੁਆਰਾ ਕਾਇਮ ਕੀਤਾ ਗਿਆ।

ਇਹ ਵੀ ਵੇਖੋ ਸੋਧੋ

ਬਾਹਰੀ ਕੜੀਆਂ ਸੋਧੋ

ਹਵਾਲੇ ਸੋਧੋ

  1. India - World Newspapers and Magazines - Worldpress.org
  2. 2.0 2.1 "Hindustan Times". UrduYouthForum. Archived from the original on 2013-06-18. Retrieved ਨਵੰਬਰ ੮, ੨੦੧੨. {{cite web}}: Check date values in: |accessdate= (help); External link in |publisher= (help); Unknown parameter |dead-url= ignored (help) Archived 2013-06-18 at the Wayback Machine.