ਹੀਰੋਕਾਜ਼ੂ ਕੁੜੇਦਾ
ਹੀਰੋਕਾਜ਼ੂ ਕੁੜੇਦਾ (是枝 裕和 ਹੀਰੋਕਾਜ਼ੂ ਕੁੜੇਦਾ , ਜਨਮ 6 ਜੂਨ 1962) ਇੱਕ ਜਪਾਨੀ ਫਿਲਮ ਨਿਰਦੇਸ਼ਕ, ਨਿਰਮਾਤਾ, ਪਟਕਥਾ, ਅਤੇ ਸੰਪਾਦਕ. ਉਸ ਨੇ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਟੈਲੀਵਿਜ਼ਨ ਅਤੇ ਉਸ ਤੋਂ ਬਾਅਦ ਇੱਕ ਦਰਜਨ ਤੋਂ ਵੱਧ ਫੀਚਰ ਫਿਲਮਾਂ ਦਾ ਨਿਰਦੇਸ਼ਨ ਕੀਤਾ ਜਿਨ੍ਹਾਂ ਵਿੱਚ ਕੋਈ ਨਹੀਂ ਜਾਣਦਾ (2004), ਸਟਿੱਲ ਵਾਕਿੰਗ (2008), ਅਤੇ ਤੂਫ਼ਾਨ ਦੇ ਬਾਅਦ (2016) ਸ਼ਾਮਲ ਹਨ। ਉਸਨੇ 2013 ਦੇ ਕਾਨਜ ਫਿਲਮ ਫੈਸਟੀਵਲ ਵਿੱਚ ਜੇਹਾ ਪਿਤਾ ਤੇਹਾ ਪੁੱਤਰ ਲਈ ਜਿਊਰੀ ਪੁਰਸਕਾਰ ਅਤੇ 2018 ਦੇ ਸ਼ਾਪਲਿਫਟਰਜ ਲਈ ਕਾਨਜ ਫਿਲਮ ਫੈਸਟੀਵਲ ਵਿੱਚ ਪਾਲਮ ਡੀ`ਓਰ ਜਿੱਤਿਆ ਹੈ।
ਹੀਰੋਕਾਜ਼ੂ ਕੁੜੇਦਾ | |
---|---|
是枝 裕和 | |
ਜਨਮ | |
ਅਲਮਾ ਮਾਤਰ | ਵਾਸੇਦਾ ਯੂਨੀਵਰਸਿਟੀ |
ਪੇਸ਼ਾ | ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰਿਪਟ ਲੇਖਕ, ਫਿਲਮ ਐਡੀਟਰ |
ਸਰਗਰਮੀ ਦੇ ਸਾਲ | 1989–ਵਰਤਮਾਨ |
ਕੈਰੀਅਰ
ਸੋਧੋਫਿਲਮ ਨਿਰਦੇਸ਼ਕ ਦੇ ਤੌਰ ਤੇ ਕੈਰੀਅਰ ਬਣਾਉਣ ਤੋਂ ਪਹਿਲਾਂ ਕੋਰੇ-ਈਡਾ ਨੇ ਟੈਲੀਵਿਜ਼ਨ ਲਈ ਡਾਕੂਮੈਂਟਰੀਆਂ ਦੇ ਸਹਾਇਕ ਨਿਰਦੇਸ਼ਕ ਦੇ ਤੌਰ' ਤੇ ਕੰਮ ਕੀਤਾ। ਉਸਨੇ ਬਾਅਦ ਵਿੱਚ ਆਪਣੀ ਪਹਿਲੀ ਟੇਲੀਵਿਜ਼ਨ ਡਾਕੂਮੈਂਟਰੀ, ਇੱਕ ਵਛੜੇ ਤੋਂ ਸਬਕ, 1991 ਵਿੱਚ ਨਿਰਦੇਸ਼ਿਤ ਕੀਤੀ ਅਤੇ ਇਸ ਤੋਂ ਬਾਅਦ ਕਈ ਹੋਰ ਡਾਕੂਮੈਂਟਰੀ ਫਿਲਮਾਂ ਦਾ ਨਿਰਦੇਸ਼ਨ ਕੀਤਾ। [1]
ਹਵਾਲੇ
ਸੋਧੋ- ↑ Interview with Kore-eda Hirokazu - Documentary Box (Interviewer: Aaron Gerow)