ਹੁਮੇਰਾ ਮਸਰੂਰ (ਜਨਮ 5 ਅਗਸਤ 1967) ਇੱਕ ਸਾਬਕਾ ਪਾਕਿਸਤਾਨੀ ਮਹਿਲਾ ਕ੍ਰਿਕਟਰ ਹੈ।[1][2] 2005-06 ਦੇ ਮਹਿਲਾ ਏਸ਼ੀਆ ਕੱਪ ਵਿੱਚ ਭਾਰਤ ਖਿਲਾਫ਼ ਹਾਰ ਦੌਰਾਨ ਪਾਕਿਸਤਾਨ ਲਈ ਉਹ ਸਿਰਫ਼ ਇਕ ਵਾਰ ਡਬਲਿਊ.ਓ.ਡੀ.ਆਈ. ਵਿਚ (38 ਸਾਲ ਦੀ ਉਮਰ ਵਿੱਚ) ਦਿਖਾਈ ਦਿੱਤੀ, ਜੋ ਕਿ ਅੰਤਰਰਾਸ਼ਟਰੀ ਮੈਚ ਵਿਚ ਇਹ ਉਸਦੀ ਇੱਕਲੌਤੀ ਮੌਜੂਦਗੀ ਸੀ।[3][4]

Humera Masroor
ਨਿੱਜੀ ਜਾਣਕਾਰੀ
ਪੂਰਾ ਨਾਮ
Humera Masroor
ਜਨਮ (1967-08-05) 5 ਅਗਸਤ 1967 (ਉਮਰ 57)
ਬੱਲੇਬਾਜ਼ੀ ਅੰਦਾਜ਼Right-handed
ਗੇਂਦਬਾਜ਼ੀ ਅੰਦਾਜ਼Right-arm medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਕੇਵਲ ਓਡੀਆਈ (ਟੋਪੀ 45)2 January 2006 ਬਨਾਮ India
ਕਰੀਅਰ ਅੰਕੜੇ
ਪ੍ਰਤਿਯੋਗਤਾ WODI
ਮੈਚ 1
ਦੌੜਾਂ ਬਣਾਈਆਂ 12
ਬੱਲੇਬਾਜ਼ੀ ਔਸਤ 12.00
100/50 0/0
ਸ੍ਰੇਸ਼ਠ ਸਕੋਰ 12
ਗੇਂਦਾਂ ਪਾਈਆਂ -
ਵਿਕਟਾਂ 0
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ n/a
ਸ੍ਰੇਸ਼ਠ ਗੇਂਦਬਾਜ਼ੀ -
ਕੈਚਾਂ/ਸਟੰਪ 0/0
ਸਰੋਤ: Cricinfo, 14 August 2018

ਹਵਾਲੇ

ਸੋਧੋ
  1. "Humera Masroor". ESPNCricinfo. Retrieved 14 August 2018.
  2. "Humera Masroor | Pakistan Cricket Team | Official Cricket Profiles | PCB". www.pcb.com.pk (in ਅੰਗਰੇਜ਼ੀ (ਅਮਰੀਕੀ)). Retrieved 14 August 2018.
  3. "ODI Matches Played by Humera Masroor | Official Cricket Records | PCB". www.pcb.com.pk (in ਅੰਗਰੇਜ਼ੀ (ਅਮਰੀਕੀ)). Retrieved 14 August 2018.
  4. "6th Match, Women's Asia Cup at Karachi, Jan 2 2006 | Match Summary | ESPNCricinfo". ESPNcricinfo (in ਅੰਗਰੇਜ਼ੀ). Retrieved 14 August 2018.

 

ਬਾਹਰੀ ਲਿੰਕ

ਸੋਧੋ