ਹੂਤੂ /ˈht/, ਜਿਹਨੂੰ ਅਬਾਹੂਤੂ ਵੀ ਆਖਿਆ ਜਾਂਦਾ ਹੈ, ਕੇਂਦਰੀ ਅਫ਼ਰੀਕਾ ਦਾ ਇੱਕ ਨਸਲੀ ਵਰਗ ਹੈ। ਮੁੱਖ ਤੌਰ 'ਤੇ ਇਹ ਲੋਕ ਰਵਾਂਡਾ, ਬੁਰੂੰਡੀ ਅਤੇ ਪੂਰਬੀ ਕਾਂਗੋ ਲੋਕਤੰਤਰੀ ਗਣਰਾਜ ਵਿੱਚ ਰਹਿੰਦੇ ਹਨ ਜਿੱਥੇ ਇਹ ਤੁਤਸੀ ਅਤੇ ਤਵਾ ਲੋਕਾਂ ਦੇ ਨਾਲ਼-ਨਾਲ਼ ਅਬਾਦੀ ਦਾ ਇੱਕ ਪ੍ਰਮੁੱਖ ਵਰਗ ਹਨ।

ਹੂਤੂ
ਅਹਿਮ ਅਬਾਦੀ ਵਾਲੇ ਖੇਤਰ
ਰਵਾਂਡਾ, ਬੁਰੂੰਡੀ, ਕਾਂਗੋ ਲੋਕਤੰਤਰੀ ਗਣਰਾਜ
ਭਾਸ਼ਾਵਾਂ
ਰਵਾਂਡਾ-ਰੁੰਡੀ ਅਤੇ ਫ਼ਰਾਂਸੀਸੀ
ਧਰਮ
ਇਸਾਈ ਮੱਤ
ਸਬੰਧਿਤ ਨਸਲੀ ਗਰੁੱਪ
ਤੁਤਸੀ, ਤਵਾ

ਹਵਾਲੇ

ਸੋਧੋ