ਰਵਾਂਡਾ, ਅਧਿਕਾਰਕ ਤੌਰ ਉੱਤੇ ਰਵਾਂਡਾ ਦਾ ਗਣਰਾਜ (ਕੀਨਿਆਰਵਾਂਡਾ: Repubulika y'u Rwanda; ਫ਼ਰਾਂਸੀਸੀ: République du Rwanda), ਮੱਧ ਅਤੇ ਪੂਰਬੀ ਅਫ਼ਰੀਕਾ ਵਿੱਚ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਭੂ-ਮੱਧ ਰੇਖਾ ਤੋਂ ਕੁਝ ਡਿਗਰੀਆਂ ਦੱਖਣ ਵੱਲ ਨੂੰ ਪੈਂਦੇ ਇਸ ਦੇਸ਼ ਦੀਆਂ ਹੱਦਾਂ ਯੁਗਾਂਡਾ, ਤਨਜ਼ਾਨੀਆ, ਬਰੂੰਡੀ ਅਤੇ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਸਾਰਾ ਰਵਾਂਡਾ ਹੀ ਉੱਚਾਣ ਉੱਤੇ ਪੈਂਦਾ ਹੈ ਜਿਸਦੇ ਭੂਗੋਲ ਅੰਦਰ ਪੱਛਮ ਵਿੱਚ ਪਹਾੜ, ਪੂਰਬ ਵਿੱਚ ਘਾਹ ਦੇ ਮੈਦਾਨ ਅਤੇ ਪੂਰੇ ਦੇਸ਼ ਵਿੱਚ ਬਹੁਤ ਸਾਰੀਆਂ ਝੀਲਾਂ ਪੈਂਦੀਆਂ ਹਨ। ਜਲਵਾਯੂ ਸੰਜਮੀ ਤੋਂ ਉਪ-ਤਪਤਖੰਡੀ ਹੈ ਜਿਸ ਵਿੱਚ ਹਰ ਸਾਲ ਦੋ ਬਰਸਾਤੀ ਅਤੇ ਦੋ ਸੁੱਕੀਆਂ ਰੁੱਤਾਂ ਆਉਂਦੀਆਂ ਹਨ।

ਰਵਾਂਡਾ ਦਾ ਗਣਰਾਜ
[Repubulika y'u Rwanda] Error: {{Lang}}: text has italic markup (help)
[République du Rwanda] Error: {{Lang}}: text has italic markup (help)
Flag of Rwanda: Blue, yellow and green stripes with a yellow sun in top right corner
Seal of Rwanda: Central tribal devices, surmounted on a cog wheel and encircled by a square knot
ਝੰਡਾ Seal
ਮਾਟੋ: Ubumwe, Umurimo, Gukunda Igihugu
"ਏਕਤਾ, ਕਿਰਤ, ਦੇਸ਼-ਭਗਤੀ"
ਐਨਥਮ: "[Rwanda nziza] Error: {{Lang}}: text has italic markup (help)"
"ਸੋਹਣਾ ਰਵਾਂਡਾ"
Map showing part of Africa, with Rwanda coloured in red
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਕਿਗਾਲੀ
ਅਧਿਕਾਰਤ ਭਾਸ਼ਾਵਾਂਕੀਨਿਆਰਵਾਂਡਾ
ਫ਼ਰਾਂਸੀਸੀ
ਅੰਗਰੇਜ਼ੀ
ਨਸਲੀ ਸਮੂਹ
84% ਹੂਤੂ
15% ਤੂਤਸੀ
1% ਤਵਾ
ਵਸਨੀਕੀ ਨਾਮRwandan
Rwandese
ਸਰਕਾਰਇਕਾਤਮਕ ਸੰਸਦੀ
ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਪਾਲ ਕਗਾਮੇ
• ਪ੍ਰਧਾਨ ਮੰਤਰੀ
ਪਿਏਰ ਹਬੂਮੁਰੇਮੀ
ਵਿਧਾਨਪਾਲਿਕਾਸੰਸਦ
ਸਭਾ
ਡਿਪਟੀਆਂ ਦਾ ਸਦਨ
 ਸੁਤੰਤਰਤਾ
• ਬੈਲਜੀਅਮ ਤੋਂ
1 ਜੁਲਾਈ 1962
ਖੇਤਰ
• ਕੁੱਲ
26,338 km2 (10,169 sq mi) (149ਵਾਂ)
• ਜਲ (%)
5.3
ਆਬਾਦੀ
• ਜੁਲਾਈ 2012 ਅਨੁਮਾਨ
11,689,696[1] (73ਵਾਂ)
• 2001 ਜਨਗਣਨਾ
8,162,715[2]
• ਘਣਤਾ
419.8/km2 (1,087.3/sq mi) (29ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$13.684 ਬਿਲੀਅਨ
• ਪ੍ਰਤੀ ਵਿਅਕਤੀ
$1,340
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$6.179 ਬਿਲੀਅਨ
• ਪ੍ਰਤੀ ਵਿਅਕਤੀ
$605
ਐੱਚਡੀਆਈ (2011)Increase 0.429
Error: Invalid HDI value · 166ਵਾਂ
ਮੁਦਰਾਰਵਾਂਡਾਈ ਫ਼੍ਰੈਂਕ (RWF)
ਸਮਾਂ ਖੇਤਰUTC+2 (CAT)
• ਗਰਮੀਆਂ (DST)
UTC+2 (ਨਿਰੀਖਤ ਨਹੀਂ)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ250
ਇੰਟਰਨੈੱਟ ਟੀਐਲਡੀ.rw

ਤਸਵੀਰਾਂ

ਸੋਧੋ

ਹਵਾਲੇ

ਸੋਧੋ