ਹੈਦਰ ਕੁਰੈਸ਼ੀ
ਪਾਕਿਸਤਾਨੀ ਉਰਦੂ ਕਵੀ ਅਤੇ ਲੇਖਕ
ਹੈਦਰ ਕੁਰੈਸ਼ੀ (ਉਰਦੂ: حیدر قر یشی), ਕੁਰੈਸ਼ੀ ਗੁਲਾਮ ਹੈਦਰ ਅਰਸ਼ਦ (ਉਰਦੂ: قر یشی غلا م حیدر ارشد) ਦਾ ਜਨਮ 1 ਸਤੰਬਰ 1953 ਨੂੰ ਰਬਵਾਹ, ਪੰਜਾਬ ਵਿੱਚ ਹੋਇਆ,[1] ਉਹ ਇੱਕ ਪਾਕਿਸਤਾਨੀ ਉਰਦੂ ਕਵੀ, ਛੋਟੀ ਕਹਾਣੀ ਲੇਖਕ, ਨਿਬੰਧਕਾਰ, ਆਲੋਚਕ, ਸੰਪਾਦਕ ਅਤੇ ਪੱਤਰਕਾਰ ਹੈ। ਉਹ ਉਰਦੂ ਵਿੱਚ ਲਿਖਦਾ ਹੈ।
ਹਵਾਲੇ
ਸੋਧੋ- ↑ "Urdu Literature: His life's work". Daily Dawn. Retrieved 4 June 2012.