ਹੈਨਰੀ ਕਿਸਿੰਜਰ
ਹੈਨਰੀ ਆਲਫ਼ਰੈਡ ਕਿਸਿੰਜਰ (/ˈkɪsɪndʒər//ˈkɪsɪndʒər/;[1] ਮਈ 27, 1923) ਇੱਕ ਅਮਰੀਕੀ ਸਫ਼ਾਰਤਕਾਰ ਅਤੇ ਰਾਜਨੀਤੀ ਵਿਗਿਆਨੀ ਹੈ। ਉਸਨੇ ਰਿਚਰਡ ਨਿਕਸਨ ਅਤੇ ਜੈਰਲਡ ਫ਼ੋਰਡ ਦੇ ਰਾਜ ਦੌਰਾਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸੈਕਰੇਟਰੀ ਆਫ਼ ਸਟੇਟ ਵੱਜੋਂ ਸੇਵਾ ਨਿਭਾਈ। ਵਿਅਤਨਾਮ ਵਿੱਚ ਗੋਲੀਬੰਦੀ ਲਈ ਉਸਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਦੇ ਬਾਵਜੂਦ ਉਸਨੂੰ ਵਿਵਾਦਤ ਹਾਲਾਤਾਂ ਵਿੱਚ 1973 ਦਾ ਨੋਬਲ ਸ਼ਾਂਤੀ ਇਨਾਮ ਦਿੱਤਾ ਗਿਆ।[2]
ਹੈਨਰੀ ਕਿਸਿੰਜਰ | |
---|---|
![]() | |
56th United States Secretary of State | |
ਦਫ਼ਤਰ ਵਿੱਚ 22 ਸਤੰਬਰ 1973 – 20 ਜਨਵਰੀ 1977 | |
ਪਰਧਾਨ | Richard Nixon Gerald Ford |
ਡਿਪਟੀ | Kenneth Rush Robert Ingersoll Charles Robinson |
ਸਾਬਕਾ | William Rogers |
ਉੱਤਰਾਧਿਕਾਰੀ | Cyrus Vance |
National Security Advisor | |
ਦਫ਼ਤਰ ਵਿੱਚ 20 ਜਨਵਰੀ 1969 – 3 ਨਵੰਬਰ 1975 | |
ਪਰਧਾਨ | Richard Nixon Gerald Ford |
ਡਿਪਟੀ | Richard Allen Alexander Haig Brent Scowcroft |
ਸਾਬਕਾ | Walt Rostow |
ਉੱਤਰਾਧਿਕਾਰੀ | Brent Scowcroft |
ਨਿੱਜੀ ਜਾਣਕਾਰੀ | |
ਜਨਮ | Heinz Alfred Kissinger 27 ਮਈ 1923 Fürth, Germany |
ਸਿਆਸੀ ਪਾਰਟੀ | Republican |
ਪਤੀ/ਪਤਨੀ | Ann Fleischer (ਵਿ. 1949; divorce 1964) Nancy Maginnes (ਵਿ. 1974) |
ਸੰਤਾਨ | ਅਲਿਜਾਬੈਥ ਡੈਵਿਡ |
ਸਿੱਖਿਆ | City University of New York, City College Lafayette College Harvard University (BA, MA, PhD) |
ਇਨਾਮ | ਨੋਬਲ ਸ਼ਾਂਤੀ ਇਨਾਮ |
ਦਸਤਖ਼ਤ | ![]() |
ਮਿਲਟ੍ਰੀ ਸਰਵਸ | |
ਵਫ਼ਾ | ![]() |
ਸਰਵਸ/ਸ਼ਾਖ | ਫਰਮਾ:ਦੇਸ਼ ਸਮੱਗਰੀ United States Army |
ਰੈਂਕ | ![]() |
ਯੂਨਿਟ | 970th Counter Intelligence Corps |
ਜੰਗਾਂ/ਯੁੱਧ | World War II |
ਮਿਲਟ੍ਰੀ ਇਨਾਮ | ![]() |
Notesਸੋਧੋ
ਹਵਾਲੇਸੋਧੋ
- ↑ "Kissinger – Definition from the Merriam-Webster Online Dictionary". Merriam-Webster. Retrieved October 23, 2009.
- ↑ Empty citation (help)