ਹੈਲੀਫ਼ੈਕਸ, ਨੋਵਾ ਸਕੋਸ਼ਾ
ਨੋਵਾ ਸਕੋਸ਼ਾ, ਕੈਨੇਡਾ ਦੀ ਰਾਜਧਾਨੀ
ਹੈਲੀਫ਼ੈਕਸ ਖੇਤਰੀ ਨਗਰਾਪਾਲਿਕਾ (ਆਮ ਤੌਰ 'ਤੇ ਹੈਲੀਫ਼ੈਕਸ) ਕੈਨੇਡਾ ਦੇ ਸੂਬੇ ਨੋਵਾ ਸਕੋਸ਼ਾ ਦੀ ਰਾਜਧਾਨੀ ਹੈ। ਇਸ ਖੇਤਰੀ ਨਗਰਾਪਾਲਿਕਾ ਦੀ ਅਬਾਦੀ ੨੦੧੧ ਮਰਦਮਸ਼ੁਮਾਰੀ ਵੇਲੇ ੩੯੦,੦੯੬ ਸੀ ਅਤੇ ਇਹਦੇ ਸ਼ਹਿਰੀ ਇਲਾਕੇ ਦੀ ਅਬਾਦੀ ੨੯੭,੯੪੩ ਸੀ।[4][5] ਇਹ ਅੰਧ ਕੈਨੇਡਾ ਖੇਤਰ ਦਾ ਸਭ ਤੋਂ ਵੱਡਾ ਅਬਾਦੀ ਕੇਂਦਰ ਹੈ ਅਤੇ ਕੇਬੈਕ ਸ਼ਹਿਰ ਤੋਂ ਪੂਰਬ ਵੱਲ ਦਾ ਸਭ ਤੋਂ ਵੱਧ ਅਬਾਦੀ ਵਾਲਾ ਕੈਨੇਡੀਆਈ ਸ਼ਹਿਰ ਹੈ। ਮਨੀਸੀ ਰਸਾਲੇ ਵੱਲੋਂ ਇਹਨੂੰ ੨੦੧੨ ਲਈ ਕੈਨੇਡਾ ਵਿੱਚ ਰਹਿਣ ਲਈ ਚੌਥਾ ਸਭ ਤੋਂ ਵਧੀਆ ਸ਼ਹਿਰ ਮੰਨਿਆ ਗਿਆ ਹੈ।[6]
ਹੈਲੀਫ਼ੈਕਸ, ਨੋਵਾ ਸਕੋਸ਼ਾ | |
---|---|
ਸਰਕਾਰ | |
• MPs | List of MPs |
• MLAs | List of MLAs |
ਆਬਾਦੀ | |
• Change 2006-2011 | 4.7% |
• Census Ranking | 13 of 5,008 |
ਸਮਾਂ ਖੇਤਰ | ਯੂਟੀਸੀ−੪ |
• ਗਰਮੀਆਂ (ਡੀਐਸਟੀ) | ਯੂਟੀਸੀ−੩ |
Dwellings | 166,675 |
Median Income* | $54,129 CAD |
Total Coastline | 400 km (250 mi) |
NTS Map | 011D13 |
GNBC Code | CBUCG |
ਹਵਾਲੇ
ਸੋਧੋ- ↑ "2006 Statistics Canada Community Profile: Halifax Regional Municipality, Nova Scotia". 2.statcan.ca. 2010-12-07. Archived from the original on 2020-10-28. Retrieved 2011-04-08.
{{cite web}}
: Unknown parameter|dead-url=
ignored (|url-status=
suggested) (help) Archived 2020-10-28 at the Wayback Machine. - ↑ http://www.statcan.gc.ca/tables-tableaux/sum-som/l01/cst01/demo05a-eng.htm
- ↑ http://www12.statcan.gc.ca/census-recensement/2011/dp-pd/prof/details/page.cfm?Lang=E&Geo1=CSD&Code1=1209034&Geo2=PR&Code2=12&Data=Count&SearchText=&SearchType=Begins&SearchPR=01&B1=All&Custom=&TABID=2
- ↑ "Census Profile - Halifax Regional Municipality". Statistics Canada. Retrieved 7 March 2012.
- ↑ "Census Profile - Halifax (population centre)". Statistics Canada. Retrieved 7 March 2012.
- ↑ "Best Places to Live in Canada". MoneySense. Archived from the original on ਸਤੰਬਰ 21, 2013. Retrieved March 20, 2012.
{{cite web}}
: Italic or bold markup not allowed in:|publisher=
(help); Unknown parameter|dead-url=
ignored (|url-status=
suggested) (help) Archived September 21, 2013[Date mismatch], at the Wayback Machine.