ਹੈਵਨ ਲੇਕ
ਸਵਰਗ ਝੀਲ ਜਾਂ ਹੈਵਨ ਲੇਕ ਪੈਕਟੂ ਪਹਾੜ ਦੇ ਉੱਪਰ ਇੱਕ ਜਵਾਲਾਮੁਖੀ ਕ੍ਰੇਟਰ ਝੀਲ ਹੈ। ਇਹ ਚੀਨ ਅਤੇ ਉੱਤਰੀ ਕੋਰੀਆ ਦੀ ਸਰਹੱਦ 'ਤੇ ਸਥਿਤ ਹੈ, ਅਤੇ ਦੋਵਾਂ ਦੇਸ਼ਾਂ ਵਿਚਕਾਰ ਲਗਭਗ ਬਰਾਬਰ ਵੰਡਿਆ ਹੋਇਆ ਹੈ। ਝੀਲ ਨੂੰ ਕੋਰੀਅਨ ਵਿੱਚ ਚਾਂਜੀ ਜਾਂ ਚੇਓਨਜੀ, ਚੀਨੀ ਵਿੱਚ ਤਿਆਨਚੀ ਅਤੇ ਮਾਂਚੂ ਵਿੱਚ ਤਾਮੂਨ ਓਮੋ ਜਾਂ ਤਾਮੂਨ ਜੂਸ ਕਿਹਾ ਜਾਂਦਾ ਹੈ। ਇਸ ਨੂੰ ਗਿਨੀਜ਼ ਵਰਲਡ ਰਿਕਾਰਡ ਦੇ ਸ਼ੰਘਾਈ ਦਫਤਰ ਵੱਲੋਂ ਦੁਨੀਆ ਦੀ ਸਭ ਤੋਂ ਉੱਚੀ ਜਵਾਲਾਮੁਖੀ ਝੀਲ ਵਜੋਂ ਮਾਨਤਾ ਪ੍ਰਾਪਤ ਹੈ।[1]
ਹੈਵਨ ਲੇਕ | |
---|---|
ਸਥਿਤੀ | ਉੱਤਰੀ ਕੋਰੀਆ ਅਤੇ ਚੀਨ |
ਗੁਣਕ | 42°00′22″N 128°03′25″E / 42.006°N 128.057°E |
Type | crater lake |
Primary inflows | precipitation |
Basin countries | North Korea and China |
Surface area | 9.82 km2 (3.79 sq mi) |
ਔਸਤ ਡੂੰਘਾਈ | 213 m (699 ft) |
ਵੱਧ ਤੋਂ ਵੱਧ ਡੂੰਘਾਈ | 384 m (1,260 ft) |
Water volume | 2.09 km3 (0.50 cu mi) |
Surface elevation | 2,189.1 m (7,182 ft) |
ਹੈਵਨ ਲੇਕ | |||||||
---|---|---|---|---|---|---|---|
ਚੀਨੀ ਨਾਮ | |||||||
ਚੀਨੀ | 天池 | ||||||
| |||||||
Korean name | |||||||
Hangul | 천지 | ||||||
Hanja | 天池 | ||||||
|
ਝੀਲ ਦ ਮਾਉਂਟੇਨ ਗੋਟਸ ਦੀ 2008 ਦੀ ਐਲਬਮ ਹੇਰੇਟਿਕ ਪ੍ਰਾਈਡ ਦੇ ਗੀਤ "ਤਿਆਨਚੀ ਝੀਲ" ਦਾ ਵਿਸ਼ਾ ਹੈ।
ਉੱਤਰੀ ਕੋਰੀਆ ਦਾ ਹਿੱਸਾ ਰਿਯਾਂਗਗਾਂਗ ਪ੍ਰਾਂਤ ਅਤੇ ਚੀਨ ਦਾ ਹਿੱਸਾ ਜਿਲਿਨ ਸੂਬੇ ਵਿੱਚ ਹੈ।
ਇਤਿਹਾਸ
ਸੋਧੋਨਾਮ ਅਤੇ ਕਥਾਵਾਂ
ਸੋਧੋਪ੍ਰਾਚੀਨ ਚੀਨੀ ਸਾਹਿਤ ਵਿੱਚ, Tianchi Nanming ਦਾ ਵੀ ਹਵਾਲਾ ਦਿੰਦਾ ਹੈ (南冥ਕਈ ਵਾਰ "ਦੱਖਣੀ ਸਮੁੰਦਰ" ਵੀ ਕਿਹਾ ਜਾਂਦਾ ਹੈ)।
ਉੱਤਰੀ ਕੋਰੀਆ ਦੇ ਪ੍ਰਚਾਰ ਦਾ ਦਾਅਵਾ ਹੈ ਕਿ ਕਿਮ ਜੋਂਗ-ਇਲ ਦਾ ਜਨਮ ਪਹਾੜ 'ਤੇ ਝੀਲ ਦੇ ਕੋਲ ਹੋਇਆ ਸੀ। ਇਸ ਦੇ ਅਨੁਸਾਰ, ਉੱਤਰੀ ਕੋਰੀਆ ਦੀਆਂ ਖ਼ਬਰਾਂ ਏਜੰਸੀਆਂ ਨੇ ਦੱਸਿਆ ਕਿ ਉਸਦੀ ਮੌਤ ' ਤੇ, ਝੀਲ 'ਤੇ ਬਰਫ਼ ਦੀ ਚਾਦਰ ਵਿਚ ਵੱਡੀ ਦਰਾਰ ਆਗੀ ਅਤੇ ਉਚੀ ਆਵਾਜ਼ ਆਈ ਜਿਵੇਂ ਕੀ ਸਵਰਗ ਅਤੇ ਪੂਰੀ ਧਰਤੀ ਹਿਲ ਗਈ ਹੋਵੇ।
ਇਹ ਵੀ ਵੇਖੋ
ਸੋਧੋਹਵਾਲੇ
ਸੋਧੋ- ↑ "Mount Changbai Sets Two Guinness Records". People's Daily. 2000-08-11.
ਨੋਟਸ
ਸੋਧੋ- ↑ (from map: "DELINEATION OF INTERNATIONAL BOUNDARIES MUST NOT BE CONSIDERED AUTHORITATIVE")