ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ
ਹੋਮੀ ਭਾਬਾ ਕੈਂਸਰ ਹਸਪਤਾਲ ਅਤੇ ਖੋਜ ਕੇਂਦਰ ਨਿਊ ਚੰਡੀਗੜ੍ਹ, ਪੰਜਾਬ ਵਿੱਚ ਇੱਕ 300 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਕੈਂਸਰ ਹਸਪਤਾਲ ਹੈ।[1] ਇਹ ਟਾਟਾ ਮੈਮੋਰੀਅਲ ਸੈਂਟਰ ਦੁਆਰਾ ਬਣਾਇਆ ਗਿਆ ਸੀ।[2] ਇਸਦਾ ਨੀਂਹ ਪੱਥਰ 2013 ਵਿੱਚ ਰੱਖਿਆ ਗਿਆ ਤੇ ਇਹ ਅਗਸਤ,2022 ਵਿੱਚ ਬਣ ਕੇ ਤਿਆਰ ਹੋਇਆ।
ਇਤਿਹਾਸ
ਸੋਧੋਪੰਜਾਬ ਸਰਕਾਰ ਨੇ ਹਸਪਤਾਲ ਦੀ ਉਸਾਰੀ ਲਈ 50 ਏਕੜ ਜ਼ਮੀਨ ਦਿੱਤੀ ਹੈ।[3] ਹਸਪਤਾਲ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 2013 ਵਿੱਚ ਰੱਖਿਆ ਸੀ।[4][5] ਇਸਦਾ ਉਦਘਾਟਨ 24 ਅਗਸਤ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤਾ ਗਿਆ ਸੀ।[2]
ਹਸਪਤਾਲ ਸੇਵਾਵਾਂ
ਸੋਧੋਇਹ 300 ਬਿਸਤਰਿਆਂ ਵਾਲਾ ਸੁਪਰ ਸਪੈਸ਼ਲਿਟੀ ਹਸਪਤਾਲ ਹੈ। ਇਸ ਵਿੱਚ ਇਸ ਵਿੱਚ ਕੈਂਸਰ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ 11 ਵਿਭਾਗ ਜਿਵੇਂ ਕਿ ਮੈਡੀਕਲ ਓਨਕੋਲੋਜੀ,ਸਰਜੀਕਲ ਓਨਕੋਲੋਜੀ ਤੇ ਰੇਡੀਏਸ਼ਨ ਓਨਕੋਲੋਜੀ ਆਦਿ ਸਥਿਤ ਹਨ।ਕੀਮੋਥਰੈਪੀ ਕਰਾਉਣ ਲਈ ਆਏ ਮਰੀਜ਼ਾਂ ਲਈ ਦਿਨ ਭਰ ਰਹਿਣ ਦੀ ਵਧੀਆ ਵਿਵਸਥਾ ਹੈ। ਹਸਪਤਾਲ ਵਿੱਚ ਵੱਖ ਵੱਖ ਟੈਸਟਾਂ ਲਈ ਐਮ.ਆਰ.ਆਈ,ਸੀਟੀ.ਸਕੈਨ ਮਸ਼ੀਨਾਂ ਉਪਲੱਬਧ ਹਨ।
ਹਵਾਲੇ
ਸੋਧੋ- ↑ Service, Tribune News. "PM Modi to inaugurate Tata Memorial's Homi Bhabha cancer hospital in Mohali on August 24". Tribuneindia News Service (in ਅੰਗਰੇਜ਼ੀ). Retrieved 2022-09-16.
- ↑ 2.0 2.1 "PM Modi inaugurates cancer hospital in Punjab's Mohali, says health care a priority". The Hindu (in Indian English). PTI. 2022-08-24. ISSN 0971-751X. Retrieved 2022-09-16.
{{cite news}}
: CS1 maint: others (link) - ↑ "Manmohan lays foundation stone for cancer hospital in Punjab". The Hindu (in Indian English). PTI. 2013-12-30. ISSN 0971-751X. Retrieved 2022-09-16.
{{cite news}}
: CS1 maint: others (link) - ↑ "Sukhbir Badal seeks sub-centres of Homi Bhabha hospital in Jalandhar and Amritsar". The Tribune (in ਅੰਗਰੇਜ਼ੀ). Retrieved 2022-09-16.
- ↑ Victor, Hillary (2021-12-02). "Mohali cancer hospital: First phase to open by month end". Hindustan Times (in ਅੰਗਰੇਜ਼ੀ). Retrieved 2022-09-16.