ਹੋਮ ਟੀਵੀ ਇੱਕ ਭਾਰਤੀ ਟੈਲੀਵਿਜਨ ਚੈਨਲ ਸੀ ਜੋ ਹਿੰਦੀ ਭਾਸ਼ਾਈ ਮਨੋਰੰਜਨ ਪ੍ਰੋਗਰਾਮ ਪ੍ਰਸਾਰਿਤ ਕਰਦਾ ਸੀ। ਇਸ ਚੈਨਲ ਤੇ ਚੀਨੀ ਕੁੰਗ-ਫੂ ਨਾਟਕ ਹਿੰਦੀ ਭਾਸ਼ਾ ਚ ਤਬਦੀਲ ਕਰਕੇ ਦਿਖਾਏ ਜਾਂਦੇ ਸੀ,ਜਿਸ ਕਰਕੇ ਇਹ ਚੈਨਲ ਭਾਰਤ ਅਤੇ ਪਾਕਿਸਤਾਨ ਚ ਬਹੁਤ ਮਸ਼ਹੂਰ ਸੀ। ਇਸ ਚੈਨਲ ਦੀ ਸ਼ੁਰੂਆਤ ਸਾਲ 1996 ਚ ਹੋਈ,ਪਰ ਇਹ ਚੈਨਲ ਮਸ਼ਹੂਰ ਹੋਣ ਦੇ ਬਾਵਜੂਦ ਵੀ ਸਿਰਫ ਤਿੰਨ ਸਾਲ ਚਾਲੂ ਰਿਹਾ ਤੇ ਅਖੀਰ ਸਾਲ 1999 ਚ ਬੰਦ ਹੋ ਗਿਆ।

ਹੋਮ ਟੀਵੀ
Countryਭਾਰਤ
Networkਟੈਲੀਵਿਜਨ ਬ੍ਰਾਡਕਾਸਟ ਇੰਡੀਆ
Headquartersਦਿੱਲੀ, ਮੁੰਬਈ
Programming
Language(s)ਹਿੰਦੀ
Ownership
Ownerਹਿੰਦੋਸਤਾਨ ਮੀਡੀਆ ਗਰੁੱਪ

ਇਸ ਚੈਨਲ ਨੂੰ ਦੇਖਣ ਲਈ ਸਰੋਤੇ ਪੁਰਾਣੀ ਵੱਡੀ ਜਿਹੀ ਛੱਤਰੀਨੁਮਾ ਡਿਸ਼ ਐਨਟੀਨਾ ਅਤੇ ਉਸ ਸਮੇਂ ਦੌਰਾਨ ਪ੍ਰਚਲਿਤ ਰੇਡੀਓ ਫਰੇਕੁਇੰਸੀ ਵੇਵਜ ਰਸੀਵਰ ਦੀ ਵਰਤੋਂ ਕਰਦੇ ਸਨ।

ਹੋਮ ਟੀਵੀ ਚੈਨਲ ਸੈਟਲਾਇਟ ਇੰਟੇਲਸਟ 7 ਤੇ ਪ੍ਰਸਾਰਿਤ ਸੀ।

ਇਤਿਹਾਸ

ਸੋਧੋ

90ਵਿਆਂ ਦੇ ਦਹਾਕੇ ਚ ਹੋਮ ਟੀਵੀ ਉਸ ਸਮੇਂ ਜ਼ੀ ਟੀਵੀ,ਸੋਨੀ ਟੀਵੀ ਅਤੇ ਸਟਾਰ ਪਲੱਸ ਵਰਗੇ ਟੀਵੀ ਚੈਨਲ ਦੇ ਮੁਕਾਬਲੇ ਦਾ ਚੈਨਲ ਸੀ। ਇਹ ਚੈਨਲ ਟੀਵੀ ਇੰਡੀਆ ਲਿਮਿਟਿਡ ਵੱਲੋਂ ਚਾਲੂ ਕੀਤਾ ਗਿਆ ਅਤੇ ਹਿੰਦੋਸਤਾਨ ਟਾਈਮਜ਼ ਗਰੁੱਪ,ਕਾਰਲਟੋਨ ਮੀਡੀਆ ਲੰਡਨ,ਟੀਵੀਬੀ ਮੀਡੀਆ ਹਾਂਗਕਾਂਗ ਵੱਡੇ ਹਿੱਸੇਦਾਰ ਸਨ।

ਹੋਮ ਟੀਵੀ ਦੁਆਰਾ ਪ੍ਰਸਾਰਣ

ਸੋਧੋ

ਹਿੰਦੀ ਤਰਜ਼ੁਮਾ ਚੀਨੀ ਲੜੀਵਾਰ ਨਾਟਕ

ਦਾ ਜੂ ਮਾਊਨਟੇਨ ਸਾਗਾ

ਦਾ ਲੀਜੈਂਡ ਆਫ ਕੌਂਡੋਰ ਹੀਰੋਜ਼

ਦਾ ਅਦਰ ਸਾਇਡ ਹੋਰੀਜ਼ੋਂਨ

ਬ੍ਰਦਰ ਅੰਡਰ ਦ ਸਕਿਨ

ਕਾਰਟੂਨਿਸਟ ਲੜੀਵਾਰ

ਕਾਉਂਟ ਡੱਕਕੂਲਾ

ਵਿਕਟਰ ਐਂਡ ਹਿਊਗੋ

ਹਾਸਰਸ ਲੜੀਵਾਰ

ਜਬਾਨ ਸੰਭਾਲ ਕੇ(ਸੀਜ਼ਨ 2)

ਕਭੀ ਇਧਰ ਕਭੀ ਉਧਰ

ਜਸੂਸੀ ਭਰਪੂਰ ਲੜੀਵਾਰ

ਪੈਂਥਰ-ਦ ਡਿਟੈਕਟਿਵ

ਫਿਲਮ ਸਮਾਂ

ਹਰ ਸਨਿਚਰਵਾਰ ਅਤੇ ਐਤਵਾਰ ਸ਼ਾਮ 8 ਵਜੇ

ਹਵਾਲੇ

ਸੋਧੋ

https://www.business-standard.com/article/specials/the-sahara-group-is-home-197122701082_1.html?

https://www.indiatoday.in/magazine/society-the-arts/media/story/19960615-satellite-channels-in-india-bid-their-time-to-break-even-in-the-long-run-833215-1996-06-15

https://www.indiatoday.in/magazine/society-the-arts/media/story/19970609-home-tv-fails-to-make-an-impact-disappoints-shareholders-831533-1997-06-09

ਬਾਹਰੀ ਕੜੀਆਂ

ਸੋਧੋ

https://www.facebook.com/HomeTVOfficialPage/

http://hometvasia.blogspot.com/2009/10/home-tv-kung-fu-shows-1997-98.html

http://samridhitech.blogspot.com/2015/02/home-tv-kung-fu-shows-1997-98-full.html

https://in.answers.yahoo.com/question/index?qid=20080222034050AA3azcA&guccounter=1&guce_referrer=aHR0cHM6Ly93d3cuZ29vZ2xlLmNvbS8&guce_referrer_sig=AQAAAJlZWLMEs7KfCckCM-ezD7oGr-9QU0K6QcXW3OvmdqNbo8UOEAmj_FoDBm5vWI4WGzHdvrGZyxqjeVxmHzBIKWgupjcDGu7pXFmXTS6w33o2cdQPB6mVoPmfS8g3HvMt_lSK2RUzdbi-EZZ1XNdPOPsNpPaGlL9CeoSiQ1tD-Uqw Archived 2017-05-04 at the Wayback Machine.

https://www.quora.com/Where-can-I-find-home-TV-series-in-Hindi-like-The-Zu-Mountain-Saga-Brothers-under-The-Skin-Blood-Strained-Intruige-etc

https://geek.digit.in/community/threads/in-1997-98-indian-channel-home-tv-aired-kungfu-tv-series-what-were-their-names.80918/

https://www.pagalguy.com/discussions/do-u-remember-old-chinese-kung-fu-drama-serials-on-indian-ch-25030946 Archived 2019-04-22 at the Wayback Machine.

http://myhindiforum.com/archive/index.php/t-886.html

http://sachiidosti.com/forum/showthread.php/111640-Remember-Kung-Fu-Serial-on-Home-TV-in-Childhood Archived 2019-04-22 at the Wayback Machine.

https://reelrundown.com/tv/Popular-Old-Doordarshan-Serials-And-How-to-Watch-Them-Now