ਹੰਬੋਲਟ ਬਰਲਿਨ ਯੂਨੀਵਰਸਿਟੀ

ਹੰਬੋਲਟ ਬਰਲਿਨ ਯੂਨੀਵਰਸਿਟੀ (German: Humboldt-Universität zu Berlin) ਬਰਲਿਨ ਦੇ ਸਭ ਤੋਂ ਪੁਰਾਣੇ ਵਿਸ਼ਵਵਿਦਿਆਲਿਆਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ 1810 ਵਿੱਚ ਪਰੂਸ਼ਿਆਈ ਸਿੱਖਿਆ-ਸੁਧਾਰਕ ਅਤੇ ਭਾਸ਼ਾਵਿਗਿਆਨੀ ਵਿਲਹੇਲਮ ਫਾਨ​ ਹੰਬੋਲਟ (Wilhelm von Humboldt) ਨੇ ਬਰਲਿਨ ਯੂਨੀਵਰਸਿਟੀ ਦੇ ਨਾਮ ਨਾਲ ਕੀਤੀ ਸੀ। ਉਸ ਦਾ ਯੂਨੀਵਰਸਿਟੀ ਮਾਡਲ ਨੇ ਹੋਰ ਯੂਰਪੀ ਅਤੇ ਪੱਛਮੀ ਵਿਸ਼ਵਵਿਦਿਆਲਿਆਂ ਨੂੰ ਬਹੁਤ ਪ੍ਰਭਾਵਿਤ ਕੀਤਾ।

ਹੰਬੋਲਟ ਬਰਲਿਨ ਯੂਨੀਵਰਸਿਟੀ
Humboldt-Universität zu Berlin
Seal of the Universitas Humboldtiana Berolinensis (Latin)
ਮਾਟੋUniversitas litterarum (Latin)
ਅੰਗ੍ਰੇਜ਼ੀ ਵਿੱਚ ਮਾਟੋ
The Entity of Sciences
ਕਿਸਮਪਬਲਿਕ ਯੂਨੀਵਰਸਿਟੀ
ਸਥਾਪਨਾ1810
ਬਜ਼ਟ424 million (excl. Charité)[1]
ਚਾਂਸਲਰਮਰੀਨਾ ਫਰੋਸਟ
ਪ੍ਰਧਾਨJan-Hendrik Olbertz
ਵਿੱਦਿਅਕ ਅਮਲਾ
2,441[2]
ਵਿਦਿਆਰਥੀ33,540[1]
ਅੰਡਰਗ੍ਰੈਜੂਏਟ]]19,942[3]
ਪੋਸਟ ਗ੍ਰੈਜੂਏਟ]]10,857[3]
2,951[3]
ਟਿਕਾਣਾ, ,
Nobel Laureates29[4]
ਰੰਗblue and white ਫਰਮਾ:Scarf
ਛੋਟਾ ਨਾਮHU Berlin
ਮਾਨਤਾਵਾਂGerman Universities Excellence Initiative
UNICA
U15
Atomium Culture
EUA
ਵੈੱਬਸਾਈਟwww.hu-berlin.de

ਹਵਾਲੇ

ਸੋਧੋ