ਅਦਾ ਜਾਫ਼ਰੀ
ਅਦਾ ਜਾਫ਼ਰੀ (ਉਰਦੂ ادؔا جعفری: Adā Jaʿfrī), ਤਮਗਾ-ਏ-ਇਮਤਿਆਜ਼) (ਜਨਮ 22 ਅਗਸਤ 1924 - 12 ਮਾਰਚ 2015) ਬਿਦਾਓਂ, ਯੂਪੀ, ਬਰਤਾਨਵੀ ਭਾਰਤ[1][2][3][4] ਪਕਿਸਤਾਨੀ ਕਵਿਤਰੀ ਹੈ ਜਿਸਨੂੰ ਔਰਤ ਵਜੋਂ ਪ੍ਰਕਾਸ਼ਿਤ ਪਹਿਲੀ ਵੱਡੀ ਉਰਦੂ ਕਵੀ ਮੰਨਿਆ ਜਾਂਦਾ ਹੈ।[1][3][4][5] ਅਤੇ ਉਸਨੂੰ "ਉਰਦੂ ਸ਼ਾਇਰੀ ਦੀ ਮੋਹਰੀ ਔਰਤ" ਕਿਹਾ ਜਾਂਦਾ ਹੈ।[1] ਉਹ ਲੇਖਕ ਵੀ ਹੈ ਅਤੇ ਉਰਦੂ ਸਾਹਿਤ ਦੀ ਅਹਿਮ ਹਸਤੀ ਹੈ।[1][3][6] ਉਸਨੂੰ ਪਾਕਿਸਤਾਨ ਸਰਕਾਰ, ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਸਾਹਿਤ ਸਭਾਵਾਂ ਵਲੋਂ ਇਨਾਮ ਸਨਮਾਨ ਮਿਲ ਚੁੱਕੇ ਹਨ।[3]
ਅਦਾ ਜਾਫ਼ਰੀ Lua error in package.lua at line 80: module 'Module:Lang/data/iana scripts' not found. | |
---|---|
ਜਨਮ | ਅਜ਼ੀਜ਼ ਜਹਾਂ 22 ਅਗਸਤ 1924 ਬਿਦਾਓਂ, ਯੂਪੀ, ਬਰਤਾਨਵੀ ਭਾਰਤ |
ਮੌਤ | ਮਾਰਚ 12, 2015 | (ਉਮਰ 90)
ਕਲਮ ਨਾਮ | ਅਦਾ ਜਾਫ਼ਰੀ |
ਕਿੱਤਾ | ਕਵੀ, ਲੇਖਕ |
ਭਾਸ਼ਾ | ਉਰਦੂ |
ਰਾਸ਼ਟਰੀਅਤਾ | ਬਰਤਾਨਵੀ ਭਾਰਤੀ (1924–1947) ਪਾਕਿਸਤਾਨੀ (1947 ਤੋਂ ਅੱਜ) |
ਕਾਲ | ਆਧੁਨਿਕ ਜੁੱਗ |
ਸ਼ੈਲੀ | |
ਵਿਸ਼ਾ | ਸਮੇਤ ਨਾਰੀਵਾਦ |
ਪ੍ਰਮੁੱਖ ਅਵਾਰਡ |
|
ਜੀਵਨ ਸਾਥੀ | ਨੂਰੁਲ ਹਸਨ ਜਾਫ਼ਰੀ (29 ਜਨਵਰੀ 1947 ਤੋਂ 3 ਦਸੰਬਰ 1995) |
ਬੱਚੇ |
|
ਵੈੱਬਸਾਈਟ | |
www.adajafarey.com | |
Literature portal |
ਜੀਵਨ
ਸੋਧੋਅਰੰਭ ਦਾ ਜੀਵਨ
ਸੋਧੋਅਦਾ ਜਾਫਰੀ ਦਾ ਜਨਮ 22 ਅਗਸਤ 1924 ਨੂੰ ਬਿਦਾਓਂ, ਯੂਪੀ ਵਿੱਚ ਹੋਇਆ। ਜਨਮ ਸਮੇਂ ਉਸਦਾ ਨਾਮ ਅਜ਼ੀਜ਼ ਜਹਾਂ ਸੀ।[1][3][7] ਉਸਦੇ ਪਿਤਾ, ਮੌਲਵੀ ਬਦਰੁਲ ਹਸਨ[8][9] ਦੀ ਮੌਤ ਹੋ ਗਈ ਜਦੋਂ ਉਹ ਤਿੰਨ ਸਾਲ ਦੀ ਸੀ, ਅਤੇ ਉਸਦੀ ਮਾਂ ਨੇ ਉਸਦਾ ਪਾਲਣ ਪੋਸ਼ਣ ਕੀਤਾ।[10] ਉਸਨੇ ਬਾਰਾਂ[1] [3][7][11] ਸਾਲ ਦੀ ਉਮਰ ਵਿੱਚ, ਅਦਾ ਬਦਾਯੂਨੀ ਦੇ ਕਲਮੀ ਨਾਮ ਹੇਠ ਕਵਿਤਾ ਲਿਖਣੀ ਸ਼ੁਰੂ ਕੀਤੀ। ਉਸਨੇ ਆਪਣਾ ਮੁਢਲਾ ਜੀਵਨ ਸਮਾਜਿਕ ਸੀਮਾਵਾਂ ਦੇ ਅੰਦਰ ਬਿਤਾਇਆ।[6][7]
ਰਚਨਾ
ਸੋਧੋਜੋ ਚਰਾਗ਼ ਸਾਰੇ ਬੁਝਾ ਚੁਕੇ,
ਉਨ੍ਹੇ ਇੰਤਜ਼ਾਰ ਕਹਾਂ ਰਹਾ ?
ਯੇ ਸਕੂੰ ਕਾ ਦੌਰੇ-ਸ਼ਦੀਦ ਹੈ,
ਕੋਈ ਬੇਕਰਾਰ ਕਹਾਂ ਰਹਾ ?
ਜੋ ਦੁਆ ਕੋ ਹਾਥ ਉਠਾਏ ਭੀ,
ਤੋ ਮੁਰਾਦ ਯਾਦ ਨਾ ਆ ਸਕੀ
ਕਿਸੀ ਕਾਰਵਾਂ ਕਾ ਜੋ ਜ਼ਿਕਰ ਥਾ,
ਵੋ ਪਸੇ-ਗ਼ੁਬਾਰ ਕਹਾਂ ਰਹਾ ?
ਯੇ ਤਲੂਅ-ਏ-ਰੋਜ਼-ਏ-ਮਲਾਲ ਹੈ,
ਸੋ ਗਿਲਾ ਭੀ ਕਿਸ ਸੇ ਕਰੇਂਗੇ ਹਮ
ਕੋਈ ਦਿਲਰੁਬਾ, ਕੋਈ ਦਿਲ ਸ਼ਿਕਨ,
ਕੋਈ ਦਿਲ ਫ਼ਗਾਰ ਕਹਾਂ ਰਹਾ ?
ਕੋਈ ਬਾਤ ਖ਼ਾਬੋ-ਖ਼ਯਾਲ ਕੀ,
ਜੋ ਕਰੋ ਤੋ ਵਕਤ ਕਟੇਗਾ ਅਬ
ਹਮੇ ਮੌਸਮੋਂ ਕੇ ਮਿਜ਼ਾਜ ਪਰ,
ਕੋਈ ਐਤਬਾਰ ਕਹਾਂ ਰਹਾ ?
ਹਮੇ ਕੂ-ਬ-ਕੂ ਜੋ ਲੀਏ ਫਿਰੀ,
ਕਿਸੀ ਨਕਸ਼ੇ-ਪਾ ਕੀ ਤਲਾਸ਼ ਥੀ
ਕੋਈ ਆਫ਼ਤਾਬ ਥਾ ਜ਼ੌ-ਫ਼ਗਨ,
ਸਰੇ-ਰਾਹਗੁਜ਼ਾਰ ਕਹਾਂ ਰਹਾ ?
ਮਗਰ ਏਕ ਧੁਨ ਤੋ ਲਗੀ ਰਹੀ,
ਨ ਯੇ ਦਿਲ ਦੁਖਾ, ਨ ਗਿਲਾ ਹੂਆ
ਕਿ ਨਿਗਾ ਕੋ ਰੰਗੇ-ਬਹਾਰ ਪਰ,
ਕੋਈ ਇਖ਼ਤਿਆਰ ਕਹਾਂ ਰਹਾ ?
ਸਰੇ-ਦਸ਼ਤ ਹੀ ਰਹਾ ਤਸ਼ਨਾ-ਲਬ,
ਜਿਸੇ ਜ਼ਿੰਦਗੀ ਕੀ ਤਲਾਸ਼ ਥੀ
ਜਿਸੇ ਜ਼ਿੰਦਗੀ ਕੀ ਤਲਾਸ਼ ਥੀ,
ਲਬੇ-ਜੂ-ਏ-ਬਾਰ ਕਹਾਂ ਰਹਾ ?[12]
ਹਵਾਲੇ
ਸੋਧੋ- ↑ 1.0 1.1 1.2 1.3 1.4 1.5 "Biography of Ada Jafarey". PoemHunter.com. Retrieved 29 November 2013.
- ↑ Professor Hafiz Siddiqui, ed. (2009). "29. Lua error in package.lua at line 80: module 'Module:Lang/data/iana scripts' not found.". Lua error in package.lua at line 80: module 'Module:Lang/data/iana scripts' not found. (in Urdu) (2nd ed.). Lahore: Punjab Textbook Board. p. 130.
{{cite book}}
: CS1 maint: unrecognized language (link) - ↑ 3.0 3.1 3.2 3.3 3.4 3.5 A. Khan, Rohail. "Ada Jafarey: The first lady of Urdu poetry". Saudi Gazette. Archived from the original on 3 ਦਸੰਬਰ 2013. Retrieved 29 November 2013.
{{cite web}}
: Unknown parameter|dead-url=
ignored (|url-status=
suggested) (help) - ↑ 4.0 4.1 Natarajan, Nalini (1996). Handbook of Twentieth-century Literatures of India. Greenwood Publishing Group. p. 352. ISBN 9780313287787.
- ↑ Mahmood, Khwaja Tariq (2008). Selected Poetry of Women Writers (4 languages) (in Urdu). Star Publications. p. 6. ISBN 9788176503105.
{{cite book}}
: CS1 maint: unrecognized language (link) - ↑ 6.0 6.1 Mittra, Sangh (2004). Encyclopaedia of Women in South Asia: Pakistan. Gyan PublishingHouse. p. 69. ISBN 9788178351872.
- ↑ 7.0 7.1 7.2 Qureshi, Junaid. "!بڑے تاباں، بڑے روشن ستارے ٹوٹ جاتے ہیں". Express News (in ਉਰਦੂ). Retrieved 13 March 2015.
Lua error in package.lua at line 80: module 'Module:Lang/data/iana scripts' not found.
- ↑ "اردو زبان کی عہدساز شاعرہ ادا جعفری انتقال کرگئیں". Dawn News (in ਉਰਦੂ). Retrieved 14 March 2015.
- ↑ "اردو ادب کی پہلی مقبول شا عرہ ادا جعفری انتقال کر گئیں". Roznama Dunya (in ਉਰਦੂ). Retrieved 14 March 2015.
- ↑ Lua error in package.lua at line 80: module 'Module:Lang/data/iana scripts' not found.. Urdu Bazaar, Lahore: Khalid Book Depot. 2009. p. 358.
- ↑ ""ہونٹوں پہ کبھی ان کے میرا نام ہی آئے" ممتاز شاعرہ ادا جعفری انتقال کر گئیں". Nawai Waqt (in Urdu). Retrieved 14 March 2015.
{{cite news}}
: CS1 maint: unrecognized language (link)[permanent dead link] - ↑ ਜਸਪਾਲ ਘਈ ਅਨੁਵਾਦਕ