10 ਦੀ ਘਾਤ ਗਣਿਤ ਵਿੱਚ ਦਸ ਨੂੰ ਆਪਣੇ ਆਪ ਨੂੰ ਉਨੇ ਵਾਰੀ ਗੁਣਾ ਕਰੋ ਜਿਨੀ ਇਸ ਦੀ ਘਾਤ ਹੈ। ਜਿਵੇਂ ਜੇ 10 ਦੀ ਘਾਤ ਦੋ ਹੈ ਤਾਂ 10 ਨੂੰ ਦੋ ਵਾਰੀ ਗੁਣਾ ਕਰੋ।ਹੇਠ ਕੁਝ 10 ਦੀ ਘਾਤਾਂ ਲਿਖੀਆ ਹੋਈਆਂ ਹਨ।

Visualisation of powers of 10 from one to 1 billion.
1, 100, 100, 1,000, 10,000, 100,000, 1,000,000, 10,000,000. ... (ਓਈਆਈਐੱਸ ਵਿੱਚ ਤਰਤੀਬ A011557)

ਧਨ ਘਾਤ

ਸੋਧੋ

10 ਦੀ ਘਾਤ n ਨੂੰ '1' ਦੇ ਪਿਛੇ n ਸਿਫ਼ਰਾਂ ਲਿਖਣ ਨਾਲ ਦਰਸਾਇਆ ਜਾਂਦਾ ਹੈ। ਇਸ ਨੂੰ 10n ਨਾਲ ਦਰਸਾਇਆ ਜਾਂਦਾ ਹੈ। ਇਹ ਕਿਸੇ ਵੀ ਅੰਕ ਨੂੰ ਦਰਸਾਉਣ ਦੀ ਛੋਟੀ ਸਕੇਲ ਹੈ।

ਉਦਾਹਰਣ ਲਈ : ਬਿਲੀਅਨ = 10 [(2 + 1) × 3] = 10 9 ; ਅਕਟੀਲੀਅਨ= 10 [(8 + 1) × 3] = 10 27

ਨਾਮ ਘਾਤ ਅੰਕ SI ਸੰਕੇਤ SI ਨਾਮ
ਇਕ 0 1 ਲਾਗੂ ਨਹੀਂ ਲਾਗੂ ਨਹੀਂ
ਦਸ 1 10 da(D) ਡੈਕਾ
ਸੌ 2 100 h(H) ਹੈਕਟੋ
ਹਜ਼ਾਰ 3 1,000 k(K) ਕਿਲੋ
ਦਸ ਹਜ਼ਾਰ 4 10,000
ਸੌ ਹਜ਼ਾਰ (ਲੱਖ) 5 100,000
ਮਿਲੀਅਨ (ਦਸ ਲੱਖ) 6 1,000,000 M ਮੈਗਾ
ਦਸ ਮਿਲੀਅਨ (ਕਰੋੜ) 7 10,000,000
ਸੌ ਮਿਲੀਅਨ (ਦਸ ਕਰੋੜ) 8 100,000,000
ਬਿਲੀਅਨ (ਅਰਬ) 9 1,000,000,000 G ਗੀਗਾ
ਟ੍ਰੀਲੀਅਨ(ਦਸ ਖਰਬ) 12 1,000,000,000,000 T ਟੈਰਾ
ਕੁਆਡਰੀਲੀਅਨ(ਪਦਮ) 15 1,000,000,000,000,000 P ਪੇਟਾ
ਕੁਏਨਟੀਲੀਅਨ 18 1,000,000,000,000,000,000 E ਐਕਸਾ
ਸੈਕਟੀਲੀਅਨ 21 1,000,000,000,000,000,000,000 Z ਜ਼ੈਟਾ
ਸੈਪਟੀਲੀਅਨ 24 1,000,000,000,000,000,000,000,000 Y ਯੋਟਾ
ਔਕਟੀਲੀਅਨ 27 1,000,000,000,000,000,000,000,000,000 X ਜ਼ੋਨਾ
ਨੋਨੀਲੀਅਨ 30 1,000,000,000,000,000,000,000,000,000,000
ਡੈਸੀਲੀਅਨ 33 1,000,000,000,000,000,000,000,000,000,000,000
ਅਨਡੈਸੀਲੀਅਨ 36 1,000,000,000,000,000,000,000,000,000,000,000,000
ਡਿਊਡੈਸੀਲੀਅਨ 39 1,000,000,000,000,000,000,000,000,000,000,000,000,000
ਟ੍ਰੇਡੈਸੀਲੀਅਨ 42 1,000,000,000,000,000,000,000,000,000,000,000,000,000,000
ਕਿਊਟੂਆਰਡੈਸੀਲੀਅਨ 45 1,000,000,000,000,000,000,000,000,000,000,000,000,000,000,000
ਕਿਊਨਡੈਸੀਲੀਅਨ 48 1,000,000,000,000,000,000,000,000,000,000,000,000,000,000,000,000
ਸੈਕਸਡੈਸੀਲੀਅਨ 51 1,000,000,000,000,000,000,000,000,000,000,000,000,000,000,000,000,000
ਸੈਪਟੈਨਡੈਸੀਲੀਅਨ 54 1,000,000,000,000,000,000,000,000,000,000,000,000,000,000,000,000,000,000
ਔਕਟੋਡੈਸੀਲੀਅਨ 57 1,000,000,000,000,000,000,000,000,000,000,000,000,000,000,000,000,000,000,000
ਨੋਵੇਮਡੈਸੀਲੀਅਨ 60 1,000,000,000,000,000,000,000,000,000,000,000,000,000,000,000,000,000,000,000,000
ਵਿਗਿਨਟੀਲੀਅਨ 63 1,000,000,000,000,000,000,000,000,000,000,000,000,000,000,000,000,000,000,000,000,000
ਗੂਗੋਲ 100 10,000,000,000,000,000,000,000,000,000,000,000,000,000,000,000,000,000,
000,000,000,000,000,000,000,000,000,000,000,000,000,000,000,000

ਰਿਣ ਘਾਤ

ਸੋਧੋ

10 ਦੀ ਘਾਤ ਰਿਣ ਵੀ ਹੁੰਦੀ ਹੈ। ਜਿਵੇਂ: 10 -[(prefix-number + 1) × 3]

ਉਦਾਹਰਣ: ਹਜ਼ਾਰਵਾਂ = 10 -3 ; ਲੱਖਵਾਂ= 10 -5

ਨਾਮ ਘਾਤ ਸੰਖਿਆ SI ਸੰਕੇਤ SI ਨਾਮ
ਇੱਕ 0 1 ਲਾਗੂ ਨਹੀਂ ਲਾਗੂ ਨਹੀਂ
ਦਸਵਾਂ −1 0.1 d ਡੈਸੀ
ਸੌਵਾਂ −2 0.01 c ਸੈਟੀ
ਹਜ਼ਾਰਵਾਂ −3 0.001 m ਮਿਲੀ
ਦਸ ਹਜ਼ਾਰਵਾਂ −4 0.000 1
ਲੱਖਵਾਂ −5 0.000 01
ਮਿਲੀਅਨਵਾਂ ਜਾਂ ਦਸ ਲੱਖਵਾਂ −6 0.000 001 μ ਮਾਇਕਰੋ
ਬਿਲੀਅਨਵਾਂ ਜਾਂ ਅਰਬਵਾਂ −9 0.000 000 001 n ਨੈਨੋ
ਟ੍ਰੀਲੀਅਨਵਾਂ −12 0.000 000 000 001 p ਪੀਕੋ
ਕੁਆਡਰੀਲੀਅਨਵਾਂ −15 0.000 000 000 000 001 f ਫੈਮਟੋ
ਕੁਏਨਟੀਲੀਅਨਵਾਂ −18 0.000 000 000 000 000 001 a ਅਟੋ
ਸੈਕਸਟੀਲੀਅਨਵਾਂ −21 0.000 000 000 000 000 000 001 z ਜ਼ੈਪਟੋ
ਸੈਪਟੀਲੀਅਨਵਾਂ −24 0.000 000 000 000 000 000 000 001 y ਯੋਕਟੋ
ਔਕਟੀਲੀਅਨਵਾਂ −27 0.000 000 000 000 000 000 000 000 001
ਨੋਨੀਲੀਅਨਵਾਂ −30 0.000 000 000 000 000 000 000 000 000 001
ਡੈਸੀਲੀਅਨਵਾਂ −33 0.000 000 000 000 000 000 000 000 000 000 001
ਅਨਡੈਸੀਲੀਅਨਵਾਂ −36 0.000 000 000 000 000 000 000 000 000 000 000 001
ਡਿਊਡੈਸੀਲੀਅਨਵਾਂ −39 0.000 000 000 000 000 000 000 000 000 000 000 000 001
ਟ੍ਰੇਡੈਸੀਲੀਅਨਵਾਂ −42 0.000 000 000 000 000 000 000 000 000 000 000 000 000 001
ਕਿਊਟੂਆਰਡੈਸੀਲੀਅਨਵਾਂ −45 0.000 000 000 000 000 000 000 000 000 000 000 000 000 000 001
ਕੁਇਨਡੈਸੀਲੀਅਨਵਾਂ −48 0.000 000 000 000 000 000 000 000 000 000 000 000 000 000 000 001
ਸੇਡੈਸੀਲੀਅਨਵਾਂ −51 0.000 000 000 000 000 000 000 000 000 000 000 000 000 000 000 000 001
ਸੈਪਟੈਨਡੈਸੀਲੀਅਨਵਾਂ −54 0.000 000 000 000 000 000 000 000 000 000 000 000 000 000 000 000 000 001

ਗੂਗੋਲ

ਸੋਧੋ

10100 ਨੂੰ ਗੂਗੋਲ ਕਿਹਾ ਜਾਂਦਾ ਹੈ। ਇਸ ਨੂੰ ਗਣਿਤ ਵਿਗਿਆਨੀ ਐਡਵਰਡ ਕਸਨਾਰ ਦੇ 9 ਸਾਲਾਂ ਭਤੀਜੇ ਮਿਲਟਨ ਸਿਰੋਤਾ ਨੇ ਖੋਜਿਆ। ਇਸ ਨੂੰ ਬਹੁਤ ਵੱਡੇ ਅੰਕ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। 10 ਦੀ ਬਹੁਤ ਵੱਡੀ ਘਾਤ ਨੂੰ ਜਿਵੇਂ 1010100 ਨੂੰ ਗੂਗੋਲਪਲੈਕਸ ਨਾਲ ਦਰਸਾਇਆ ਜਾਂਦਾ ਹੈ।

ਵਿਗਿਆਨ ਢੰਗ

ਸੋਧੋ

ਬਹੁਤ ਵੱਡੀ ਜਾਂ ਬਹੁਤ ਛੋਟੀ ਸੰਖਿਆ ਨੂੰ ਛੋਟੇ ਢੰਗ ਨਾਲ ਦਰਸਾਉਣ ਨੂੰ ਵਿਗਿਆਨ ਢੰਗ ਕਿਹਾ ਜਾਂਦਾ ਹੈ। ਜਿਵੇਂ:

m×10n
10n
105 = 100,000[1]
10−5 = 0.00001[2]

ਹਵਾਲੇ

ਸੋਧੋ
  1. mathsteacher.com.au
  2. "nasa.gov". Archived from the original on 2016-12-02. Retrieved 2019-01-10. {{cite web}}: Unknown parameter |dead-url= ignored (|url-status= suggested) (help)