1839
1839 19ਵੀਂ ਸਦੀ ਅਤੇ 1830 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਮੰਗਲਵਾਰ ਨਾਲ ਸ਼ੁਰੂ ਹੋਇਆ
ਸਦੀ: | 18ਵੀਂ ਸਦੀ – 19ਵੀਂ ਸਦੀ – 20ਵੀਂ ਸਦੀ |
---|---|
ਦਹਾਕਾ: | 1800 ਦਾ ਦਹਾਕਾ 1810 ਦਾ ਦਹਾਕਾ 1820 ਦਾ ਦਹਾਕਾ – 1830 ਦਾ ਦਹਾਕਾ – 1840 ਦਾ ਦਹਾਕਾ 1850 ਦਾ ਦਹਾਕਾ 1860 ਦਾ ਦਹਾਕਾ |
ਸਾਲ: | 1836 1837 1838 – 1839 – 1840 1841 1842 |
ਘਟਨਾ
ਸੋਧੋ- 19 ਜਨਵਰੀ – ਬਰਤਾਨੀਆ ਨੇ ਅਦਨ ਦੀ ਬੰਦਰਗਾਹ 'ਤੇ ਕਬਜ਼ਾ ਕਰ ਲਿਆ।
- 24 ਜਨਵਰੀ – ਚਾਰਲਸ ਡਾਰਵਿਨ ਰਾਇਲ ਸੁਸਾਇਟੀ ਦਾ ਮੈਂਬਰ ਬਣਾਇਆ ਗਿਆ।
ਜਨਮ
ਸੋਧੋ- 3 ਮਾਰਚ– ਟਾਟਾ ਕੰਪਨੀ ਦੇ ਸੰਸਥਾਪਕ ਜਮਸ਼ੇਦ ਜੀ. ਐਨ. ਟਾਟਾ ਦਾ ਜਨਮ ਹੋਇਆ।
ਮਰਨ
ਸੋਧੋ- 27 ਜੂਨ –ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ ਸੀ। ਉਸ ਦਾ ਸਸਕਾਰ ਅਗਲੇ ਦਿਨ 28 ਜੂਨ ਨੂੰ ਕੀਤਾ ਗਿਆ।