ਜਹਾਂਗੀਰ ਰਤਨਜੀ ਦਾਦਾਭਾਈ ਟਾਟਾ

ਜਹਾਂਗੀਰ ਰਤਨਜੀ ਦਾਦਾਭਾਈ ਟਾਟਾ (29 ਜੁਲਾਈ, 190429 ਨਵੰਬਰ 1993) ਫਰਾਂਸ ਦੇ ਜੰਮਪਲ ਉਦਯੋਗਪਤੀ ਸਨ। 10 ਫਰਵਰੀ 1929 'ਚ ਉਹ ਪਹਿਲੇ ਪਾਇਲਟ ਦਾ ਲਾਈਸੰਸ ਲੈਣ ਵਾਲੇ ਭਾਰਤੀ ਸਨ। ਉਹਨਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਨਮਾਨ ਭਾਰਤ ਰਤਨ ਦਿਤਾ ਗਿਆ। 1945 ਵਿੱਚ ਉਹਨਾਂ ਨੇ ਟਾਟਾ ਮੋਟਰਜ ਦਾ ਨੀਂਹ ਪੱਥਰ ਰੱਖਿਆ। 1987 ਉਹਨਾਂ ਨੇ ਟਾਈਟਨ ਇੰਡਸਟਰੀ ਸ਼ੁਰੂ ਕੀਤੀ।

ਜਹਾਂਗੀਰ ਰਤਨਜੀ ਦਾਦਾਭਾਈ ਟਾਟਾ
ਜਨਮ(1904-07-29)29 ਜੁਲਾਈ 1904
ਪੈਰਿਸ, ਫ੍ਰਾਂਸ
ਮੌਤ29 ਨਵੰਬਰ 1993(1993-11-29) (ਉਮਰ 89)
ਜਨੇਵਾ
ਪੇਸ਼ਾਉਦਯੋਗਪਤੀ
ਕਮਾਈ £50 ਬਿਲੀਅਨ(1993)
ਸਾਥੀਥੇਲਮਾ ਵਿਕਾਜੀ ਟਾਟਾ
ਮਾਤਾ-ਪਿਤਾਰਤਨਜੀ ਡੀ ਟਾਟਾ
ਸੁਜ਼ਾਨੇ ਬਰੀਰੇ
ਸੰਬੰਧੀਦੇਖੋ ਟਾਟਾ ਪਰਿਵਾਰ

ਹਵਾਲੇਸੋਧੋ