1928 ਸਰਦ ਰੁੱਤ ਓਲੰਪਿਕ ਖੇਡਾਂ

1928 ਸਰਦ ਰੁੱਤ ਓਲੰਪਿਕ ਖੇਡਾਂ ਸੇਵ ਮਾਰਿਟਸ ਸਵਿਟਜ਼ਰਲੈਂਡ ਵਿੱਖੇ 11-19 ਫਰਵਰੀ, 1928 ਨੂੰ ਮਨਾਇਆ ਗਿਆ। ਸਰਦ ਮੌਸਮ ਦੀ ਹਾਲਤ ਕਰਕੇ ਇਹ ਖੇਡਾ ਮੇਲਾ ਯਾਦਗਾਰ ਰਿਹਾ। ਇਸ ਦਾ ਉਦਘਾਟਨ ਬਰਫੀਲੇ ਤੁਫ਼ਾਨ ਵਿੱਚ ਕੀਤਾ ਗਿਆ। ਇਹਨਾਂ ਖੇਡਾਂ ਵਿੱਚ 25 ਦੇਸ਼ਾ ਦੇ 1924 ਖਿਡਾਰੀਆਂ ਨੇ ਭਾਗ ਲਿਆ ਜੋ ਪਹਿਲਾ ਵਾਲੇ ਓਲੰਪਿਕ ਖੇਡਾਂ ਤੋਂ 16 ਖਿਡਾਰੀ ਜ਼ਿਆਦਾ ਸਨ।[1] [2] ਅਰਜਨਟੀਨਾ, ਇਸਟੋਨੀਆ, ਜਰਮਨੀ, ਜਪਾਨ, ਲਿਥੁਆਨੀਆ, ਲਕਸਮਬਰਗ, ਮੈਕਸੀਕੋ, ਨੀਦਰਲੈਂਡ, ਰੋਮਾਨੀਆ ਦੇ ਖਿਡਾਰੀਆਂ ਨੇ ਪਹਿਲੀ ਵਾਰ ਭਾਗ ਲਿਆ।

II Olympic Winter Games
ਤਸਵੀਰ:1928 Winter Olympics poster.jpg
Hugo Laubi's poster for the 1928 Winter Olympics
ਜਗ੍ਹਾਸੰਤ ਮਾਰਿਟਸ, ਸਵਿਟਜ਼ਰਲੈਂਡ
ਰਾਸ਼ਟਰ25
ਐਥਲੀਟ464 (438 ਮਰਦ, 26 ਔਰਤਾਂ)
ਈਵੈਂਟ14 in 4 ਓਲੰਪਿਕ ਖੇਡਾਂ (8 ਈਵੈਂਟ)
ਉਦਘਾਟਨ11 ਫਰਵਰੀ
ਸਮਾਪਤੀ19 ਫਰਵਰੀ
ਦੁਆਰਾ ਉਦਘਾਟਨ
ਸਟੇਡੀਅਮਸੰਤ ਮੋਰਿਟਜ਼ ਓਲੰਪਿਕ ਆਈਸ ਰਿੰਕ

ਖੇਡਾਂ

ਸੋਧੋ

ਇਹਨਾਂ ਖੇਡਾਂ ਵਿੱਚ ਕੁੱਲ 4 ਖੇਡਾਂ ਦੇ 8 ਈਵੈਂਟ ਵਿੱਚ 14 ਤਗਮੇ ਪਰਦਾਨ ਕੀਤੇ ਗਏ।

ਭਾਗ ਲੈਣ ਵਾਲੇ ਦੇਸ਼ ਅਤੇ ਖਿਡਾਰੀਆਂ ਦੀ ਗਿਣਤੀ

ਖਿਡਾਰੀਆਂ ਦੀ ਗਿਣਤੀ

ਸੋਧੋ
ਆਈ ਓ ਸੀ ਦੇਸ਼ ਖਿਡਾਰੀ
GER   ਜਰਮਨੀ 44
SUI   ਸਵਿਟਜ਼ਰਲੈਂਡ 41
AUT   ਆਸਟਰੀਆ 39
FRA   ਫ੍ਰਾਂਸ 38
GBR   ਗਰੈਟ ਬ੍ਰਿਟੈਨ 32
TCH   ਚੈਕੋਸਲਵਾਕੀਆ 29
POL   ਪੋਲੈਂਡ 26
BEL   ਬੈਲਜੀਅਮ 25
NOR   ਨੋਰਵੇ 25
SWE   ਸਵੀਡਨ 24
USA   ਅਮਰੀਕਾ 24
CAN   ਕੈਨੇਡਾ 23
FIN   ਫਿਨਲੈਂਡ 18
HUN   ਹੰਗਰੀ 13
ITA   ਇਟਲੀ 13
ARG   ਅਰਜਨਟੀਨਾ 10
ROM   ਰੋਮਾਨੀਆ 10
NED   ਨੀਦਰਲੈਂਡ 7
JPN   ਜਪਾਨ 6
YUG   ਯੂਗੋਸਲਾਵੀਆ 6
LUX   ਲਕਸਮਬਰਗ 5
MEX   ਮਕਸੀਕੋ 5
EST   ਇਸਟੋਨੀਆ 2
LAT   ਲਾਤਵੀਆ 1
LTU   ਲਿਥੂਆਨੀਆ 1
ਕੁਲ 464

ਤਗਮਾ ਸੁਚੀ

ਸੋਧੋ
 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਨੋਰਵੇ 6 4 5 15
2   ਅਮਰੀਕਾ 2 2 2 6
3   ਸਵੀਡਨ 2 2 1 5
4   ਫਿਨਲੈਂਡ 2 1 1 4
5   ਕੈਨੇਡਾ 1 0 0 1
  ਫ੍ਰਾਂਸ 1 0 0 1
7   ਆਸਟਰੀਆ 0 3 1 4
8   ਬੈਲਜੀਅਮ 0 0 1 1
  ਚੈਕੋਸਲਵਾਕੀਆ 0 0 1 1
  ਜਰਮਨੀ 0 0 1 1
  ਗਰੈਟ ਬ੍ਰਿਟੈਨ 0 0 1 1
  ਸਵਿਟਜ਼ਰਲੈਂਡ (ਮਹਿਮਾਨ ਦੇਸ਼) 0 0 1 1
ਕੁੱਲ 14 12 15 41
ਪਿਛਲਾ
1924 ਸਰਦ ਰੁੱਤ ਓਲੰਪਿਕ ਖੇਡਾਂ
ਸਰਦ ਰੁੱਤ ਓਲੰਪਿਕ ਖੇਡਾਂ
ਸਵਿਟਜ਼ਰਲੈਂਡ

II ਸਰਦ ਰੁੱਤ ਓਲੰਪਿਆਡ (1928)
ਅਗਲਾ
1932 ਸਰਦ ਰੁੱਤ ਓਲੰਪਿਕ ਖੇਡਾਂ

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
  2. "1928 Sankt Moritz Winter Games". Sports Reference LLC. Archived from the original on 17 April 2020. Retrieved 12 March 2009. Archived 17 April 2020[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2020-04-17. Retrieved 2021-08-03. {{cite web}}: Unknown parameter |dead-url= ignored (|url-status= suggested) (help) Archived 2020-04-17 at the Wayback Machine.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.