1984 ਦੱਖਣੀ ਏਸ਼ਿਆਈ ਖੇਡਾਂ

1984 ਦੱਖਣੀ ਏਸ਼ਿਆਈ ਖੇਡਾਂ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿੱਖੇ 17 ਸਤੰਬਰ ਤੋਂ 23 ਸਤੰਬਰ, 1984 ਨੂੰ ਹੋਈਆ।[1] ਇਹ ਖੇਡ ਮੇਲਾ ਪਹਿਲਾ ਸੀ। ਇਹਨਾਂ ਖੇਡਾਂ ਵਿੱਚ ਖਿਡਾਰੀ ਪੰਜ ਖੇਡਾਂ ਵਿੱਚ ਹੀ ਭਾਗ ਲੈ ਸਕਦਾ ਸੀ। ਭਾਰਤ ਦੇ ਖਿਡਾਰੀਆਂ ਨੇ ਸਭ ਤੋਂ ਵੱਧ 88 ਤਗਮੇ ਜਿੱਤ ਕੇ ਚੈਂਪੀਅਨਸਿੱਪ ਜਿੱਤੀ।

I ਦੱਖਣੀ ਏਸ਼ਿਆਈ ਖੇਡਾਂ
ਮਹਿਮਾਨ ਦੇਸ਼ਕਾਠਮਾਂਡੂ, ਨੇਪਾਲ
ਭਾਗ ਲੇਣ ਵਾਲੇ ਦੇਸ7
ਈਵੈਂਟ5 ਖੇਡਾਂ
ਉਦਾਘਾਟਨ ਕਰਨ ਵਾਲਰਾਜਾ ਬੇਰਿੰਦਰ

ਖੇਡਾਂ

ਸੋਧੋ

ਤਗਮਾ ਸੂਚੀ

ਸੋਧੋ
 ਸਥਾਨ  ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਭਾਰਤ 44 28 16 88
2   ਸ੍ਰੀਲੰਕਾ 7 11 19 37
3   ਪਾਕਿਸਤਾਨ 5 3 2 10
4   ਨੇਪਾਲ 4 12 8 24
5   ਬੰਗਲਾਦੇਸ਼ 2 8 13 23
6   ਭੂਟਾਨ 0 0 2 2
7 ਫਰਮਾ:Country data ਮਾਲਦੀਵ 0 0 1 1
ਕੁਲ ਤਗਮੇ 62 62 62 186

ਹਵਾਲੇ

ਸੋਧੋ
  1. "South Asian (Federation) Games". Athletics Weekly. Retrieved 31 July 2010.