2010 ਵਿਸ਼ਵ ਕਬੱਡੀ ਕੱਪ

ਪਰਲ ਵਿਸ਼ਵ ਕਬੱਡੀ ਕੱਪ 2010 ਜੋ ਕਿ ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਪਹਿਲਾ ਅੰਤਰਰਾਸ਼ਟਰੀ ਕੱਪ ਹੈ। ਜਿਸ ਨੂੰ ਪੰਜਾਬ ਵਿੱਚ ਪਰਲ ਕੰਪਨੀ ਨੇ ਸੰਯੋਜਤ ਕੀਤਾ।

2010 ਵਿਸ਼ਵ ਕਬੱਡੀ ਕੱਪ
Tournament information
Dates3 ਅਪਰੈਲ–12 ਅਪਰੈਲ
Administrator(s)ਪੰਜਾਬ ਸਰਕਾਰ
Formatਸਰਕਲ ਕਬੱਡੀ
Tournament format(s)ਰਾਉਡ ਰੋਬਿਨ ਮੁਕਾਬਲਾ ਅਤੇ ਨਾਕ ਆਉਟ
Host(s) India
Venue(s)8 ਸ਼ਹਿਰਾਂ ਵਿੱਚ 8 ਸਥਾਨ
Participants9
Final positions
Champions ਭਾਰਤ
1st Runners-up ਪਾਕਿਸਤਾਨ
2nd Runners-up ਕੈਨੇਡਾ
Tournament statistics
Matches played20
ਵਧੀਆਂ ਰੇਡਰ ਕੈਨੇਡਾਕੁਲਵਿੰਦਰ ਸਿੰਘ ਕਿੰਦਾ
ਵਧੀਆ ਜਾਫੀ ਭਾਰਤਮੰਗਤ ਸਿੰਘ ਮੰਗੀ
← 2007 (ਪਹਿਲਾ) (ਅਗਲਾ) 2011 →

ਟੀਮਾ

ਸੋਧੋ

ਪੰਜਾਬ ਸਰਕਾਰ ਦੁਆਰਾ ਅਯੋਜਤ 3 ਤੋਂ 12 ਅਪਰੈਲ ਤੱਕ ਚੱਲੇ ਇਸ ਕੱਪ ਵਿੱਚ ਨੌ ਟੀਮਾਂ ਨੇ ਭਾਗ ਲਿਆ। ਦਸਵੀਂ ਟੀਮ ਨਾਰਵੇ ਨੇ ਆਪਣਾ ਨਾਮ ਬਾਪਸ ਲੈ ਲਿਆ ਸੀ।

ਪੂਲ A ਪੂਲ B

  ਭਾਰਤ
  ਸੰਯੁਕਤ ਰਾਜ ਅਮਰੀਕਾ
ਫਰਮਾ:Country data ਆਸਟ੍ਰੇਲੀਆ
  ਇਟਲੀ
ਫਰਮਾ:Country data ਇਰਾਨ

  ਪਾਕਿਸਤਾਨ
ਫਰਮਾ:Country data ਸੰਯੁਕਤ ਬਾਦਸ਼ਾਹੀ
ਫਰਮਾ:Country data ਸਪੇਨ
  ਕੈਨੇਡਾ

ਖੇਡ ਪ੍ਰਤੀਕਿਰਿਆ

ਸੋਧੋ

ਪਹਿਲਾ ਹਰੇਕ ਪੂਲ ਵਿੱਚ ਹਰੇਕ ਟੀਮ ਦਾ ਹਰੇਕ ਟੀਮ ਨਾਲ ਮੁਕਾਬਲਾ ਹੋਵੇਗਾ। ਅਤੇ ਹਰੇਕ ਪੂਲ ਦੀ ਫਸਟ ਅਤੇ ਸੈਕਿੰਡ ਟੀਮ ਆਗਲੇ ਨਾਕ ਆਉਟ ਰਾਉਡ ਵਿੱਚ ਭਾਗ ਲਵੇਗੀ। ਇਹ ਟੀਮਾਂ ਸੈਮੀਫਾਈਨਲ ਵਿੱਚ ਭਾਗ ਲੈਣਗੀਆਂ ਅਤੇ ਜੇਤੂ ਦਾ ਮੁਕਾਬਲਾ ਜਿਤਣ ਵਾਲੀ ਟੀਮ ਕੱਪ ਜੇਤੂ ਹੋਵੇਗੀ ਅਤੇ ਹਾਰਨ ਵਾਲੀਆਂ ਟੀਮਾਂ ਦਾ ਮੁਕਾਬਲਾ ਤੀਜੇ ਅਤੇ ਚੋਥੇ ਸਥਾਨ ਲਈ ਹੋਵੇਗਾ।

ਖੇਡ ਮੈਂਦਾਨ

ਸੋਧੋ

ਵਿਸ਼ਵ ਕਬੱਡੀ ਕੱਪ ਦੇ ਮੈਚ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆ ਵਿੱਚ 3 ਤੋਂ 12 ਅਪਰੈਲ, 2010 ਵਿੱਚ ਹੇਠ ਲਿਖੇ ਸਥਾਨਾਂ ਤੇ ਹੋਏ।[1]

ਇਨਾਮ ਦੀ ਰਾਸ਼ੀ

ਸੋਧੋ

ਜੇਤੂ ਟੀਮ ਨੂੰ ਇੱਕ ਕਰੋੜ ਰੁਪਏ ਅਤੇ ਦੁਜੇ ਨੰਬਰ ਵਾਲੀ ਟੀਮ ਨੂੰ 51 ਲੱਖ ਅਤੇ ਤੀਜੇ ਨੰਬਰ ਵਾਲੀ ਟੀਮ ਨੂੰ 21 ਦੀ ਇਨਾਮ ਰਾਸ਼ੀ ਦਿਤੀ ਜਾਂਦੀ ਹੈ।[2] ਚੋਥੀ ਸਥਾਨ ਵਾਲੀ ਟੀਮ ਨੂੰ 10 ਲੱਖ ਅਤੇ ਹਰੇਕ ਟੀਮ ਜੋ ਭਾਗ ਲੈਣ ਆਉਂਦੀ ਹੈ ਉਸ ਨੂੰ 5 ਲੱਖ ਦਾ ਵਿਸ਼ੇਸ਼ ਸਨਮਾਨ ਦਿਤਾ ਜਾਂਦਾ ਹੈ। ਅਤੇ ਵਧੀਆਂ ਖਿਡਾਰੀ ਨੂੰ ਟਰੈਕਟਰ ਦੇ ਕੇ ਸਨਮਾਨ ਦਿਤਾ ਜਾਂਦਾ ਹੈ। [3]

ਸਮਾਂ ਸਾਰਣੀ

ਸੋਧੋ

ਸਾਰੇ ਖੇਡ ਮੁਕਾਬਲਿਆਂ ਦਾ ਸਮਾਂ Indian Standard Time (UTC +5:30) ਰੱਖਿਆ ਗਿਆ ਹੈ।

=ਗਰੁੱਪ ਸਟੇਜ

ਸੋਧੋ

ਪੂਲ A

ਸੋਧੋ
ਟੀਮ ਮੈਚ ਖੇਡੇ ਜਿੱਤੇ ਬਰਾਬਰ ਮੈਚ ਹਾਰੇ ਅੰਕ
  ਭਾਰਤ 4 4 0 0 8
  ਇਟਲੀ 4 3 0 1 6
  ਸੰਯੁਕਤ ਰਾਜ ਅਮਰੀਕਾ 4 2 0 2 4
ਫਰਮਾ:Country data ਆਸਟ੍ਰੇਲੀਆ 4 1 0 3 2
ਫਰਮਾ:Country data ਇਰਾਨ 4 0 0 4 0
  ਸੈਮੀਫਾਈਨਲ 'ਚ ਪਹੁੰਚੀਆਂ ਟੀਮਾ
3 ਅਪਰੈਲ 2010
21:40
  ਭਾਰਤ 62 - 26   ਸੰਯੁਕਤ ਰਾਜ ਅਮਰੀਕਾ
ਯਾਦਵਿੰਦਰਾ ਪਬਲਿਕ ਸਕੂਲ ਸਟੇਡੀਅਮ ਪਟਿਆਲਾ

4 ਅਪਰੈਲ 2010
14:50
  ਇਟਲੀ 63 - 24 ਫਰਮਾ:Country data ਇਰਾਨ
ਵਾਰ ਹੀਰੋ ਸਟੇਡੀਅਮ ਸੰਗਰੁਰ

5 ਅਪਰੈਲ 2010
16:00
  ਸੰਯੁਕਤ ਰਾਜ ਅਮਰੀਕਾ 47 - 43 ਫਰਮਾ:Country data ਆਸਟ੍ਰੇਲੀਆ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

5 ਅਪਰੈਲ 2010
17:00
  ਭਾਰਤ 61 - 29   ਇਟਲੀ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

6 ਅਪਰੈਲ 2010
14:50
  ਸੰਯੁਕਤ ਰਾਜ ਅਮਰੀਕਾ 62 - 24 ਫਰਮਾ:Country data ਇਰਾਨ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

6 ਅਪਰੈਲ 2010
17:00
  ਭਾਰਤ 58 - 29 ਫਰਮਾ:Country data ਆਸਟ੍ਰੇਲੀਆ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

7 ਅਪਰੈਲ 2010
14:50
  ਇਟਲੀ 47 - 43 ਫਰਮਾ:Country data ਆਸਟ੍ਰੇਲੀਆ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

7 ਅਪਰੈਲ 2010
16:00
ਫਰਮਾ:Country data ਇਰਾਨ 28 - 62   ਭਾਰਤ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

8 ਅਪਰੈਲ 2010
14:50
ਫਰਮਾ:Country data ਇਰਾਨ 26 - 57 ਫਰਮਾ:Country data ਆਸਟ੍ਰੇਲੀਆ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

8 ਅਪਰੈਲ 2010
16:00
  ਸੰਯੁਕਤ ਰਾਜ ਅਮਰੀਕਾ 43 - 45   ਇਟਲੀ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

ਪੂਲ B

ਸੋਧੋ
ਟੀਮ ਮੈਚ ਖੇਡੇ ਜਿੱਤੇ ਡਰਾਅ ਹਾਰੇ ਅੰਕ
  ਪਾਕਿਸਤਾਨ 3 3 0 0 6
  ਕੈਨੇਡਾ 3 2 0 1 4
ਫਰਮਾ:Country data ਸੰਯੁਕਤ ਬਾਦਸ਼ਾਹੀ 3 1 0 2 2
ਫਰਮਾ:Country data ਸਪੇਨ 3 0 0 3 0
  ਸੈਮੀਫਾਈਨਲ 'ਚ ਪਹੁਚੀਆ ਟੀਮਾਂ
4 ਅਪਰੈਲ 2010
16:00
  ਪਾਕਿਸਤਾਨ 47 - 38   ਕੈਨੇਡਾ
ਵਾਰ ਹੀਰੋ ਸਟੇਡੀਅਮ ਸੰਗਰੂਰ

4 ਅਪਰੈਲ 2010
17:00
ਫਰਮਾ:Country data ਸੰਯੁਕਤ ਬਾਦਸ਼ਾਹੀ 47 - 28 ਫਰਮਾ:Country data ਸਪੇਨ
ਵਾਰ ਹੀਰੋ ਸਟੇਡੀਅਮ ਸੰਗਰੂਰ

5 ਅਪਰੈਲ 2010
14:50
  ਕੈਨੇਡਾ 66 - 28 ਫਰਮਾ:Country data ਸਪੇਨ
ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

6 ਅਪਰੈਲ 2010
16:00
  ਪਾਕਿਸਤਾਨ 61 - 31 ਫਰਮਾ:Country data ਸਪੇਨ
ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ

7 ਅਪਰੈਲ 2010
17:00
ਫਰਮਾ:Country data ਸੰਯੁਕਤ ਬਾਦਸ਼ਾਹੀ 29 - 49   ਕੈਨੇਡਾ
ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ

8 ਅਪਰੈਲ 2010
17:00
  ਪਾਕਿਸਤਾਨ 50 - 23 ਫਰਮਾ:Country data ਸੰਯੁਕਤ ਬਾਦਸ਼ਾਹੀ
ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ

ਨਾਕ ਆਉਟ ਸਟੇਜ਼

ਸੋਧੋ
Semi-finals Final
10 ਅਪਰੈਲ – ਖੇਡ ਸਟੇਡੀਅਮ ਬਠਿੰਡਾ
   ਪਾਕਿਸਤਾਨ  57  
   ਇਟਲੀ  33  
 
12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
       ਪਾਕਿਸਤਾਨ  24
     ਭਾਰਤ  58
Third place
10 ਅਪਰੈਲ – ਖੇਡ ਸਟੇਡੀਅਮ ਬਠਿੰਡਾ 12 ਅਪਰੈਲ – ਗੁਰੂ ਨਾਨਕ ਸਟੇਡੀਅਮ ਲੁਧਿਆਣਾ
   ਭਾਰਤ  51    ਇਟਲੀ  22
   ਕੈਨੇਡਾ  36      ਕੈਨੇਡਾ  66

ਸੈਮੀਫਾਈਨਲ

ਸੋਧੋ
10 ਅਪਰੈਲ 2010
15:05
  ਪਾਕਿਸਤਾਨ 57 - 33   ਇਟਲੀ
ਖੇਡ ਸਟੇਡੀਅਮ ਬਠਿੰਡਾ

10 ਅਪਰੈਲ 2010
16:35
  ਭਾਰਤ 51 - 36   ਕੈਨੇਡਾ
ਖੇਡ ਸਟੇਡੀਅਮ ਬਠਿੰਡਾ

ਤੀਜੇ ਸਥਾਨ ਦਾ ਮੁਕਾਬਲਾ

ਸੋਧੋ
12 ਅਪਰੈਲ 2010
17:30
  ਇਟਲੀ 22 - 66   ਕੈਨੇਡਾ
ਗੁਰੂ ਨਾਨਕ ਸਟੇਡੀਅਮ ਲੁਧਿਆਣਾ

ਫਾਈਨਲ

ਸੋਧੋ
12 ਅਪਰੈਲ 2010
19:30
  ਪਾਕਿਸਤਾਨ 24 - 58   ਭਾਰਤ
ਗੁਰੂ ਨਾਨਕ ਸਟੇਡੀਅਮ ਲੁਧਿਆਣਾ
2010 ਵਿਸ਼ਵ ਕਬੱਡੀ ਕੱਪ
ਦੁਜਾ ਸਥਾਨ ਜੇਤੂ ਤੀਜਾ ਸਥਾਨ
 

ਪਾਕਿਸਤਾਨ

 

ਭਾਰਤ

 

ਕੈਨੇਡਾ

ਪ੍ਰਸਾਰਨ ਦਾ ਹੱਕ

ਸੋਧੋ

  ਭਾਰਤ: ਪੀਟੀਸੀ ਚੇਨਲ ਕੋਲ ਭਾਰਤ ਅਤੇ ਏਸ਼ੀਆ ਵਿੱਚ ਮੈਚ ਦਿਖਾਉਣ ਦਾ ਹੱਕ ਹੈ।[4] [5]

  1. "ਪੁਰਾਲੇਖ ਕੀਤੀ ਕਾਪੀ". Archived from the original on 2011-10-05. Retrieved 2015-05-27. {{cite web}}: Unknown parameter |dead-url= ignored (|url-status= suggested) (help) Archived 2011-10-05 at the Wayback Machine.
  2. "kabaddi world cup 2010 in Punjab: Kabristan - The Graveyard". Archived from the original on 2011-11-29. Retrieved 2015-05-27. {{cite web}}: Unknown parameter |dead-url= ignored (|url-status= suggested) (help)
  3. "ਪੁਰਾਲੇਖ ਕੀਤੀ ਕਾਪੀ". Archived from the original on 2010-04-04. Retrieved 2015-05-27. {{cite web}}: Unknown parameter |dead-url= ignored (|url-status= suggested) (help)
  4. http://www.sportzpower.com/?q=content/parle%E2%80%99s-world-cup-kabaddi-punjab-scoops-rs60mn-sponsorship
  5. http://www.watchkabaddi.com/