2011 ਵਿਸ਼ਵ ਕਬੱਡੀ ਕੱਪ
ਪਰਲ ਵਿਸ਼ਵ ਕਬੱਡੀ ਕੱਪ 2011 ਭਾਰਤ ਦੇ ਪ੍ਰਾਂਤ ਪੰਜਾਬ ਵਿੱਚ ਸਰਕਲ ਕਬੱਡੀ ਦਾ ਦੁਜਾ ਅੰਤਰਰਾਸ਼ਟਰੀ ਕਬੱਡੀ ਮੁਕਾਲਬਾ ਜੋ ਮਿਤੀ 1 ਤੋਂ 20 ਨਵੰਬਰ 2011 ਤੱਕ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ 14 ਦੇਸ਼ਾਂ ਦੀਆਂ ਟੀਮਾਂ ਦੇ ਵਿੱਚਕਾਰ ਖੇਡਿਆ ਗਿਆ।[1]
2011 ਵਿਸ਼ਵ ਕਬੱਡੀ ਕੱਪ | |||
---|---|---|---|
Tournament information | |||
Dates | 1 ਨਵੰਬਰ–20 ਨਵੰਬਰ | ||
Administrator(s) | ਪੰਜਾਬ ਸਰਕਾਰ | ||
Format | ਸਰਕਲ ਕਬੱਡੀ | ||
Tournament format(s) | ਰਾਉਡ ਰੋਬਿਨ ਅਤੇ ਨਾਕ ਆਉਟ | ||
Host(s) | India | ||
Venue(s) | 16 ਸ਼ਹਿਰਾ ਦੇ 16 ਖੇਡ ਸਥਾਨ | ||
Participants | 14 | ||
Final positions | |||
Champions | ਭਾਰਤ | ||
1st Runners-up | ਕੈਨੇਡਾ | ||
2nd Runners-up | ਪਾਕਿਸਤਾਨ | ||
Tournament statistics | |||
Matches played | 46 | ||
ਵਧੀਆ ਧਾਵੀ | ਗਗਨਦੀਪ ਸਿੰਘ ਖੀਰਾਵਾਲੀ | ||
ਵਧੀਆ ਜਾਫੀ | ਮੰਗਤ ਸਿੰਘ ਮੰਗੀ | ||
|
ਟੀਮਾ ਸੋਧੋ
ਇਸ ਮੁਕਾਬਲੇ ਵਿੱਚ 14 ਟੀਮਾ ਨੇ ਮਿਤੀ 1 ਤੋਂ 20 ਨਵੰਬਰ ਤੱਕ ਹੋਏ ਮੁਕਾਬਲਿਆ ਵਿੱਚ ਭਾਗ ਲਿਆ।[2]
- ਅਫ਼ਗ਼ਾਨਿਸਤਾਨ
- ਅਰਜਨਟੀਨਾ
- ਆਸਟਰੇਲੀਆDQ
- ਕੈਨੇਡਾ
- ਜਰਮਨੀ
- ਭਾਰਤ
- ਇਟਲੀ
- ਨੇਪਾਲ
- ਫਰਮਾ:Country data ਨਾਰਵੇ
- ਪਾਕਿਸਤਾਨ
- ਫਰਮਾ:Country data ਸਪੇਨ
- ਫਰਮਾ:Country data ਸ੍ਰੀ ਲੰਕਾ
- ਫਰਮਾ:Country data ਸੰਯੁਕਤ ਬਾਦਸ਼ਾਹੀ
- ਸੰਯੁਕਤ ਰਾਜDQ
DQ ਨਸ਼ਾ ਦੀ ਵਰਤੋਂ ਕਰਨ ਕਰ ਕੇ ਡਿਸਮਿਸ ਕੀਤਾ
ਪੂਲ ਸੋਧੋ
ਟੀਮਾ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਤਾਂ ਕਿ ਹਰੇਕ ਪੂਲ ਵਿੱਚ ਸੱਤ ਸੱਤ ਟੀਮਾਂ ਹੋਣ।
ਖੇਡ ਪ੍ਰਤੀਕਿਰਿਆ ਸੋਧੋ
ਪਹਿਲਾ ਹਰੇਕ ਪੂਲ ਵਿੱਚ ਹਰੇਕ ਟੀਮ ਦਾ ਹਰੇਕ ਟੀਮ ਨਾਲ ਮੁਕਾਬਲਾ ਹੋਵੇਗਾ। ਅਤੇ ਹਰੇਕ ਪੂਲ ਦੀ ਫਸਟ ਅਤੇ ਸੈਕਿੰਡ ਟੀਮ ਆਗਲੇ ਨਾਕ ਆਉਟ ਰਾਉਡ ਵਿੱਚ ਭਾਗ ਲਵੇਗੀ। ਇਹ ਟੀਮਾਂ ਸੈਮੀਫਾਈਨਲ ਵਿੱਚ ਭਾਗ ਲੈਣਗੀਆਂ ਅਤੇ ਜੇਤੂ ਦਾ ਮੁਕਾਬਲਾ ਜਿਤਣ ਵਾਲੀ ਟੀਮ ਕੱਪ ਜੇਤੂ ਹੋਵੇਗੀ ਅਤੇ ਹਾਰਨ ਵਾਲੀਆਂ ਟੀਮਾਂ ਦਾ ਮੁਕਾਬਲਾ ਤੀਜੇ ਅਤੇ ਚੋਥੇ ਸਥਾਨ ਲਈ ਹੋਵੇਗਾ।
ਖੇਡ ਦੇ ਸਥਾਨ ਸੋਧੋ
ਹੇਠ ਲਿਖੇ ਖੇਡ ਦੇ ਮੈਦਾਨਾਂ ਵਿੱਚ ਖੇਡ ਮੁਕਾਬਲੇ ਹੋਏ[3]
- ਖੇਡ ਸਟੇਡੀਅਮ ਬਠਿੰਡਾ
- ਨਹਿਰੂ ਸਟੇਡੀਅਮ ਫਰੀਦਕੋਟ
- ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ
- ਢੁਡੀਕੇ ਮੋਗਾ
- ਨਹਿਰੂ ਸਟੇਡੀਅਮ ਰੋਪੜ
- ਵਾਰ ਹੀਰੋ ਸਟੇਡੀਅਮ ਸੰਗਰੂਰ
- ਚੋਹਲਾ ਸਾਹਿਬ
- ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ
- ਗੁਰੂ ਨਾਨਕ ਖੇਡ ਸਟੇਡੀਅਮ ਕਪੂਰਥਲਾ
- ਡੋਡਾ ਸ਼੍ਰੀ ਮੁਕਤਸਰ ਸਾਹਿਬ
- ਗੁਰੂ ਨਾਨਕ ਸਟੇਡੀਅਮ ਸ਼੍ਰੀ ਅੰਮ੍ਰਿਤਸਰ
- ਸ਼ਹੀਦ ਭਗਤ ਸਿੰਘ ਸਟੇਡੀਅਮ ਫ਼ਿਰੋਜ਼ਪੁਰ
- ਲੀਲਾਵਤੀ ਸਟੇਡੀਅਮ ਹੁਸ਼ਿਆਰਪੁਰ
- ਨਹਿਰੂ ਮੈਮੋਰੀਅਲ ਕਾਲਜ ਮਾਨਸਾ
- ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ
- ਗੁਰੂ ਨਾਨਕ ਸਟੇਡੀਅਮ ਲੁਧਿਆਣਾ
ਇਨਾਮ ਦੀ ਰਾਸ਼ੀ ਸੋਧੋ
ਜੇਤੂ ਟੀਮ ਨੂੰ ਦੋ ਕਰੋੜ ਰੁਪਏ ਅਤੇ ਦੁਜੇ ਨੰਬਰ ਵਾਲੀ ਟੀਮ ਨੂੰ ਇੱਕ ਕਰੋੜ ਅਤੇ ਤੀਜੇ ਨੰਬਰ ਵਾਲੀ ਟੀਮ ਨੂੰ ₹51 ਦੀ ਇਨਾਮ ਰਾਸ਼ੀ ਦਿਤੀ ਜਾਂਦੀ ਹੈ।[4] ਚੋਥੀ ਸਥਾਨ ਵਾਲੀ ਟੀਮ ਨੂੰ ₹10 ਲੱਖ ਅਤੇ ਹਰੇਕ ਟੀਮ ਜੋ ਭਾਗ ਲੈਣ ਆਉਂਦੀ ਹੈ ਉਸ ਨੂੰ 5 ਲੱਖ ਦਾ ਵਿਸ਼ੇਸ਼ ਸਨਮਾਨ ਦਿਤਾ ਜਾਂਦਾ ਹੈ। ਅਤੇ ਵਧੀਆਂ ਖਿਡਾਰੀ ਨੂੰ ਪ੍ਰੀਤ ਟਰੈਕਟਰ ਦੇ ਕੇ ਸਨਮਾਨ ਦਿਤਾ ਜਾਂਦਾ ਹੈ। [5] [6]
ਉਦਘਾਟਨੀ ਸਮਾਰੋਹ ਸੋਧੋ
ਇਸ ਖੇਡ ਦਾ ਉਦਘਾਟਨੀ ਸਮਾਰੋਹ 1 ਨਵੰਬਰ ਨੂੰ ਖੇਡ ਸਟੇਡੀਅਮ ਬਠਿੰਡਾ ਵਿਖੇ ਹੋਇਆ ਜਿਸ ਵਿੱਚ ਬਾਲੀਬੁਡ ਕਲਾਕਾਰ ਸ਼ਾਹਰੁਖ ਕਾਨ ਅਤੇ ਪੰਜਾਬੀ ਗਾਇਕ ਸੁਖਵਿੰਦਰ ਸਿੰਘ ਨੇ ਭਾਗ ਲਿਆ।
ਸਮਾਂ ਸਾਰਣੀ ਸੋਧੋ
ਸਾਰੇ ਮੈਚ (UTC +5:30) ਅਨੁਸਾਰ ਹੋਣਗੇ।
ਗਰੁੱਪ ਸਟੇਜ਼ ਸੋਧੋ
ਪੂਲ A ਸੋਧੋ
ਟੀਮ | ਮੈਚ ਖੇਡੇ | W | D | L | SF | SA | SD | Pts |
---|---|---|---|---|---|---|---|---|
ਭਾਰਤ | 6 | 6 | 0 | 0 | 362 | 125 | 237 | 12 |
ਕੈਨੇਡਾ | 6 | 5 | 0 | 1 | 301 | 180 | 121 | 10 |
ਫਰਮਾ:Country data ਸੰਯੁਕਤ ਬਾਦਸ਼ਾਹੀ | 6 | 4 | 0 | 2 | 354 | 201 | 153 | 8 |
ਜਰਮਨੀ | 6 | 2 | 0 | 4 | 206 | 301 | -95 | 4 |
ਅਫ਼ਗ਼ਾਨਿਸਤਾਨ | 6 | 2 | 0 | 4 | 119 | 284 | −165 | 4 |
ਨੇਪਾਲ | 6 | 0 | 0 | 6 | 148 | 368 | −220 | 0 |
ਆਸਟਰੇਲੀਆ | 6 | 2 | 0 | 4 | 222 | 215 | 7 | 4 |
ਡੋਪਿੰਗ ਕਾਰਨ ਆਸਟ੍ਰੇਲੀਆ ਨੂੰ ਟੂਰਨਾਮੈਂਟ ਤੋਂ ਬਰਖਾਸਿਤ ਕੀਤਾ
- ਸੈਮੀਫਾਈਨਲ ਲਈ ਕੁਆਲੀਫਾਈ ਕੀਤਾ
|
|
|
|
|
|
|
|
|
|
|
|
|
|
|
|
|
- ਆਸਟ੍ਰੇਲੀਆ ਦੀ ਘੱਟੋ ਘੱਟ ਖਿਡਾਰੀ ਨਾ ਹੋਣ ਕਾਰਨ ਅਫਗਾਨਸਿਤਾਨ ਨੂੰ ਜੇਤੂ ਐਲਾਨਿਆ ਗਿਆ।
|
|
|
|
Pool B ਸੋਧੋ
ਟੀਮ | Pld | W | D | L | SF | SA | SD | Pts |
---|---|---|---|---|---|---|---|---|
ਪਾਕਿਸਤਾਨ | 6 | 5 | 0 | 1 | 371 | 129 | 242 | 10 |
ਇਟਲੀ | 6 | 4 | 0 | 2 | 314 | 194 | 120 | 8 |
ਫਰਮਾ:Country data ਨਾਰਵੇ | 5 | 3 | 0 | 2 | 222 | 200 | 22 | 6 |
ਫਰਮਾ:Country data ਸਪੇਨ | 6 | 2 | 0 | 4 | 255 | 258 | -3 | 4 |
ਅਰਜਨਟੀਨਾ | 6 | 1 | 0 | 5 | 129 | 402 | −273 | 2 |
ਫਰਮਾ:Country data ਸ੍ਰੀ ਲੰਕਾ | 6 | 0 | 0 | 6 | 134 | 407 | −273 | 0 |
ਸੰਯੁਕਤ ਰਾਜ | 5 | 5 | 0 | 0 | 300 | 138 | 162 | 10 |
ਅਮਰੀਕਾ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ
- ਸੈਮੀਫਾਨਲ ਲ ਕੁਆਲੀਫਾ ਕੀਤਾ
|
|
|
|
|
|
|
|
|
|
|
|
|
|
|
|
|
|
|
|
- ਅਮਰੀਕਾ ਨੂੰ ਬਰਖਾਸਿਤ ਕਰਨ ਕਰਨੇ ਮੈਚ
|
Knockout stage ਸੋਧੋ
Semi-finals | Final | ||||||
18 ਨਵੰਬਰ – ਖੇਡ ਸਟੇਡੀਅਮ ਬਠਿੰਡਾ | |||||||
ਭਾਰਤ | 74 | ||||||
ਇਟਲੀ | 15 | ||||||
20 ਨਵੰਬਰ – ਗੁਰੂ ਨਾਨਕ ਸਟੇਡੀਅਮ ਲੁਧਿਆਣਾ | |||||||
ਭਾਰਤ | 59 | ||||||
ਕੈਨੇਡਾ | 25 | ||||||
Third place | |||||||
18 ਨਵੰਬਰ – ਖੇਡ ਸਟੇਡੀਅਮ ਬਠਿੰਡਾ | 20 ਨਵੰਬਰ – ਗੁਰੂ ਨਾਨਕ ਸਟੇਡੀਅਮ ਲੁਧਿਆਣਾ | ||||||
ਪਾਕਿਸਤਾਨ | 39 | ਇਟਲੀ | 22 | ||||
ਕੈਨੇਡਾ | 44 | ਪਾਕਿਸਤਾਨ | 60 |
Semi-finals ਸੋਧੋ
|
|
- ਕੈਨੇਡਾ ਦੇ 8 ਤੋਂ ਘੱਟ ਖਿਡਾਰੀ ਹੋਣ ਕਰ ਕੇ ਪਾਕਿਸਤਾਨ ਨੂੰ 2 ਅੰਕ ਦਿਤੇ ਗਏ।
Third place ਸੋਧੋ
|
Final ਸੋਧੋ
|
- ਕੈਨੇਡਾ ਦੇ 8 ਤੋਂ ਘੱਟ ਖਿਡਾਰੀ ਹੋਣ ਕਰ ਕੇ ਭਾਰਤ ਨੂੰ 2 ਅੰਕ ਦਿਤੇ ਗਏ।
2011 ਵਿਸ਼ਵ ਕਬੱਡੀ ਕੱਪ | ||
---|---|---|
ਦੁਜੇ ਸਥਾਨ | ਜੇਤੂ | ਤੀਜਾ ਸਥਾਨ |
ਕੈਨੇਡਾ |
ਭਾਰਤ |
ਸਮਾਪਤੀ ਸਮਾਰੋਹ ਸੋਧੋ
20 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਸਮਾਪਤੀ ਸਮਾਰੋਹ ਹੋਇਆ। ਇਸ ਸਮੇਂ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੌਧਰੀ ਸੁਜਾਤ ਹੁਸੈਨ ਅਤੇ ਖੇਡ ਮੰਤਰੀ ਚੌਧਰੀ ਨਿਸਾਰ ਹੁਸੈਨ ਸਿੱਖਿਆ ਮੰਤਰੀ ਮੀਆ ਇਮਰਾਨ ਮਸੂਦ ਅਤੇ ਜਰਮਨੀ ਦੇ ਐਮਬੈਸਡਰ ਅਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰ ਮੰਤਰੀ ਵੀ ਸ਼ਮਿਲ ਸਨ। ਇਸ ਸਮਾਰੋਹ ਦੀ ਰੌਣਕ ਅਕਸ਼ੈ ਕੁਮਾਰ ਅਤੇ ਦੀਪਕਾ ਪਦੂਕੋਣ]] ਹਰਭਜਨ ਮਾਨ ਅਤੇ ਸਤਿੰਦਰ ਸੱਤੀ ਵਧਾਈ।[7]
ਪ੍ਰਸ਼ਾਰਨ ਕਰਨ ਦੇ ਅਧਿਕਾਰ ਸੋਧੋ
ਟੀਵੀ
ਦੇਸ਼ | ਬ੍ਰਾਡਕਾਸਟਰ |
---|---|
ਭਾਰਤ | ਪੀਟੀਸੀ ਪੰਜਾਬੀ (ਉਦਘਾਟਨੀ ਸਮਾਰੋਹ ਅਤੇ ਸਮਾਪਤੀ ਸਮਾਰੋਹ) ਪੀਟੀਸੀ ਨਿਉਜ਼ (ਮੈਚ ਸਾਰੇ) ਪੀਟੀਸੀ ਚੱਕ ਦੇ |
ਕੈਨੇਡਾ ਸੰਯੁਕਤ ਰਾਜ |
ਪੀਟੀਸੀ ਪੰਜਾਬੀ |
ਪਾਕਿਸਤਾਨ | ਜੀਈਓ ਸੁਪਰ |
ਡੋਪਿੰਗ ਸੋਧੋ
ਕੌਮੀ ਐਟੀ ਡੋਪਿੰਗ ਏਜੰਸੀ ਨੇ ਦੁਜਾ ਵਿਸ਼ਵ ਕਬੱਡੀ ਕੱਪ ਨੂੰ ਡੋਪਿੰਗ ਫਰੀ ਹੋਣ ਦਾ ਸੱਦਾ ਦਿਤਾ ਹੈ। ਇਹ ਜਰੂਰੀ ਕੀਤਾ ਕਿ ਹਰੇਕ ਮੈਚ ਵਿੱਚ ਚਾਰ ਖਿਡਾਰੀ ਹਰੇਕ ਟੀਮ ਦੇ ਦੋ-ਦੋ ਖਿਡਾਰੀਆ ਦਾ ਡੋਪ ਟੇਸ ਹੋਵੇਗਾ। 12 ਨਵੰਬਰ 2011, 100 ਖਿਡਾਰੀਆ ਦੇ ਨਮੂਨਿਆ ਵਿੱਚੋਂ 25 ਦੇ ਡੋਪ ਟੈਸ ਸਹੀ ਪਾਏ ਗਏ।[8]
ਆਸਟ੍ਰੇਲੀਆ ਦੇ (6), ਯੂਕੇ (5), ਅਮਰੀਕਾ (4),ਕੈਨੇਡਾ (4),ਸਪੇਨ (4), ਇਟਲੀ (3),ਨਾਰਵੇ (2) ਜਰਮਨੀ (1), ਅਰਜਨਟੀਨਾ ਦੇ (1),ਭਾਰਤ (1) ਦਾ ਨਮੂਨਾ ਪਾਜਿਟਿਵ ਪਾਇਆ ਗਿਆ ਅਤੇ ਪਾਕਿਸਤਾਨ, ਸ਼੍ਰੀ ਲੰਕਾ ਅਫਗਾਨਸਤਾਨ ਅਤੇ ਨੇਪਾਲ ਦੇ ਕਿਸੇ ਵੀ ਖਿਡਾਰੀ ਦਾ ਨਮੂਨਾ ਨੈਗੇਟਿਵ ਪਾਇਆ ਗਿਆ।[9][10]
- ↑ "World Kabaddi cup begins in Punjab". Archived from the original on 2011-12-10. Retrieved 2015-05-27.
{{cite web}}
: Unknown parameter|dead-url=
ignored (|url-status=
suggested) (help) - ↑ After gala start featuring celebrities like Shahrukh Khan, India took on ਝੰਡਾ|ਜਰਮਨੀmany in ਵਿਸ਼ਵ ਕਬੱਡੀ ਕੱਪ[permanent dead link][permanent dead link][permanent dead link][permanent dead link][permanent dead link]. Hindustan Times (2 ਨਵੰਬਰ 2011). Retrieved on 2011-11-07.
- ↑ 2nd ਵਿਸ਼ਵ ਕਬੱਡੀ ਕੱਪ Punjab 2011. Kabaddi.org (31 October 2011). Retrieved on 2011-11-07.
- ↑ "kabaddi world cup 2010 in Punjab: Kabristan - The Graveyard". Archived from the original on 2011-11-29. Retrieved 2015-05-27.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2010-04-04. Retrieved 2015-05-27.
{{cite web}}
: Unknown parameter|dead-url=
ignored (|url-status=
suggested) (help) - ↑ Kanchana Devi World Kabaddi cup begins in Punjab today Archived 2012-01-02 at the Wayback Machine.. Truthdive.com. 2 ਨਵੰਬਰ 2011
- ↑ http://www.indiansportsnews.com/isn-specials/7807-india-reign-supreme-in-kabaddi-world-cup.html
- ↑ Kabaddi 'WC' touches a new low Archived 2011-12-22 at the Wayback Machine.. Timesofindia.indiatimes.com (12 ਨਵੰਬਰ 2011).Retrieved on 2011-11-14.
- ↑ US players refuse to take dope test. Timesofindia.indiatimes.com (15 ਨਵੰਬਰ 2011).Retrieved on 2011-11-14.
- ↑ US team banned from ਵਿਸ਼ਵ ਕਬੱਡੀ ਕੱਪ. Timesofindia.indiatimes.com (16 ਨਵੰਬਰ 2011).Retrieved on 2011-11-15.