2011 ਇੰਡੀਅਨ ਪ੍ਰੀਮੀਅਰ ਲੀਗ

ਕ੍ਰਿਕਟ ਮੁਕਾਬਲਾ

ਇੰਡੀਅਨ ਪ੍ਰੀਮੀਅਰ ਲੀਗ 2011 (ਇੰਡੀਅਨ ਪ੍ਰੀਮੀਅਰ ਲੀਗ: ਸੀਜ਼ਨ 4) 2011 ਵਿੱਚ ਆਯੋਜਿਤ ਹੋਇਆ ਇੰਡੀਅਨ ਪ੍ਰੀਮੀਅਰ ਲੀਗ ਦਾ ਚੌਥਾ ਸੀਜ਼ਨ ਸੀ। ਇਸ ਦੀ ਸ਼ੁਰੂਆਤ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ 2007 ਵਿੱਚ ਸ਼ੁਰੂ ਕੀਤੀ ਗਈ ਸੀ। ਸੀਜ਼ਨ 8 ਅਪਰੈਲ 2011 ਤੋਂ ਭਾਰਤ ਵਿੱਚ ਸ਼ੁਰੂ ਹੋਇਆ ਅਤੇ ਇਸ ਦਾ ਆਖਰੀ ਮੈਚ 28 ਮਈ 2011 ਨੂੰ ਖੇਡਿਆ ਗਿਆ।[1] ਇਸ ਮੁਕਾਬਲੇ ਵਿੱਚ ਦਸ ਟੀਮਾਂ ਨੇ ਭਾਗ ਲਿਆ ਅਤੇ ਜਿਹਨਾਂ ਵਿਚੋਂ ਚੇਨਈ ਸੁਪਰ ਕਿੰਗਸ ਨੇ ਰੌਯਲ ਚੈਲੈਂਜਰਸ ਬੈਂਗਲੌਰ ਨੂੰ ਹਰਾ ਇਹ ਟੂਰਨਾਮੈਂਟ ਜਿੱਤ ਲਿਆ।

2011 Indian Premier League
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ
ਕ੍ਰਿਕਟ ਫਾਰਮੈਟਟਵੰਟੀ ਟਵੰਟੀ
ਟੂਰਨਾਮੈਂਟ ਫਾਰਮੈਟਗਰੁੱਪ ਸਟੇਜ ਅਤੇ ਪਲੇਓਫ਼
ਮੇਜ਼ਬਾਨ ਭਾਰਤ
ਜੇਤੂਚੇਨੱਈ ਸੁਪਰ ਕਿੰਗਜ਼ (ਦੂਜੀ title)
ਭਾਗ ਲੈਣ ਵਾਲੇ10
ਮੈਚ74
ਟੂਰਨਾਮੈਂਟ ਦਾ ਸਰਵੋਤਮ ਖਿਡਾਰੀਕ੍ਰਿਕਟ ਵੈਸਟ ਇੰਡੀਜ਼ ਕ੍ਰਿਸ ਗੇਲ, ਰਾਇਲ ਚੈਲੇਂਜਰਜ਼ ਬੰਗਲੌਰ (608 ਦੌੜਾਂ, 8 ਵਿਕਟਾਂ)
ਸਭ ਤੋਂ ਵੱਧ ਦੌੜਾਂ (ਰਨ)ਕ੍ਰਿਕਟ ਵੈਸਟ ਇੰਡੀਜ਼ ਕ੍ਰਿਸ ਗੇਲ, ਰਾਇਲ ਚੈਲੇਂਜਰਜ਼ ਬੰਗਲੌਰ (608)
ਸਭ ਤੋਂ ਵੱਧ ਵਿਕਟਾਂਫਰਮਾ:Country data ਸ੍ਰੀ ਲੰਕਾ ਲਸਿਥ ਮਲਿੰਗਾ, ਮੁੰਬਈ ਇੰਡੀਅਨਜ਼ (28)
ਅਧਿਕਾਰਿਤ ਵੈੱਬਸਾਈਟwww.iplt20.com
2010
2012

ਅੰਕ ਤਾਲਿਕਾ

ਸੋਧੋ
ਕ੍ਰਮ ਟੀਮਾਂ ਖੇਡੇ ਨਤੀਜਾ ਬਰਾਬਰ ਬੇਨਤੀਜਾ ਨੈੱਟ ਰਨ ਰੇਟ ਖਿਲਾਫ ਬਣੇ ਰਨ ਖਿਲਾਫ ਬਣਾਏ ਰਨ ਅੰਕ
ਜਿੱਤੇ ਹਾਰੇ
1 ਰੌਯਲਸ ਚੈਲਂਜਰਸ ਬੰਗਲੌਰ 14 9 4 0 1 0.326 1962/237.0 2000/251.3 19
2 ਚੇਨਈ ਸੁਪਰ ਕਿੰਗਸ 14 9 5 0 0 0.443 2118/265.1 1978/262.1 18
3 ਚੇਨਈ ਸੁਪਰ ਕਿੰਗਸ 14 9 5 0 0 0.04 1998/275.2 1951/270.2 18
4 ਕਲਕੱਤਾ ਨਾਇਟ ਰਾਈਡਰਸ 14 8 6 0 0 0.433 1888/249.2 1861/260.4 16
5 ਕਿੰਗਸ ਇਲੈਵਨ ਪੰਜਾਬ 14 7 7 0 0 -0.051 2224/275.4 2173/267.4 14
6 ਰਾਜਸਥਾਨ ਰੌਯਲਸ 14 6 7 0 1 -0.691 1687/242.2 1801/235.2 13
7 ਡੈਕਨ ਚਾਰਜਰਸ 14 6 8 0 0 0.222 2140/279.2 2037/273.5 12
8 ਕੋਚੀ ਟਸਕਰਸ ਕੇਰਲਾ 14 6 8 0 0 -0.214 1901/256.2 1989/260.4 12
9 ਪੂਨੇ ਵਾਰੀਅਰਸ ਇੰਡੀਆ 14 4 9 0 1 -0.134 1775/247.3 1858/254.2 9
10 ਦਿੱਲੀ ਡੇਅਰਡੇਵਿਲਸ 14 4 9 0 1 -0.448 2031/258.2 2076/249.5 9

ਆਂਕੜੇ

ਸੋਧੋ

ਬੱਲੇਬਾਜੀ ਆਂਕੜੇ

ਸੋਧੋ
ਓਰੈਂਜ ਕੈਪ (ਸਭ ਤੋਂ ਵੱਧ ਦੌੜਾਂ ਬਣਾਉਣ ਲਈ)[2]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਨਾਟ ਆਉਟ ਰਨ ਸਭ ਤੋਂ ਵੱਧ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ ਸੈਂਕੜੇ ਚੌਕੇ ਛੱਕੇ
1 ਕ੍ਰਿੱਸ ਗੇਲ 12 12 3 608 107 67.55 332 183.13 2 3 57 44
2 ਵਿਰਾਟ ਕੋਹਲੀ 16 16 4 557 71 46.41 460 121.08 0 4 55 16
3 ਸਚਿਨ ਤੇਂਦੁਲਕਰ 16 16 3 553 100* 42.53 488 113.31 1 2 67 5
4 ਸ਼ੌਨ ਮਾਰਸ਼ 14 13 1 504 95 42 344 146.51 0 4 52 20
5 ਮਾਈਕ ਹਸੀ 14 14 2 492 83* 41 414 118.84 0 4 53 6
6 ਪਾਲ ਵਾਲਥੈਟੀ 14 14 1 463 120* 35.61 338 136.98 1 2 56 20
7 ਸੁਰੇਸ਼ ਰੈਨਾ 16 16 2 438 73* 31.28 325 134.76 0 4 36 17
8 ਮੁਰਲੀ ਵਿਜਯ 16 16 0 434 95 27.12 339 128.02 0 3 34 20
9 ਜੈਕ ਕੈਲਿਸ 15 14 2 424 80* 35.33 378 112.16 0 4 46 6
10 ਵਰਿੰਦਰ ਸਹਿਵਾਗ 11 11 0 424 119 38.54 240 176.66 1 2 51 18
ਸਭ ਤੋਂ ਵੱਧ ਛੱਕੇ[3]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਨਾਟ ਆਉਟ ਰਨ ਉੱਚਤਮ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ-ਸੈਂਕੜੇ ਚੌਕੇ ਛੱਕੇ
1 ਕ੍ਰਿੱਸ ਗੇਲ 12 12 3 608 107 67.55 332 183.13 2 3 57 44
2 ਮਹਿੰਦਰ ਸਿੰਘ ਧੋਨੀ 16 13 4 392 70* 43.55 247 158.7 0 2 25 23
3 ਸ਼ੌਨ ਮਾਰਸ਼ 14 13 1 504 95 42 344 146.51 0 4 52 20
4 ਪਾਲ ਵਾਲਥੈਟੀ 14 14 1 463 120* 35.61 338 136.98 1 2 56 20
5 ਮੁਰਲੀ ਵਿਜਯ 16 16 0 434 95 27.12 339 128.02 0 3 34 20
6 ਵਰਿੰਦਰ ਸਹਿਵਾਗ 11 11 0 424 119 38.54 240 176.66 1 2 51 18
7 ਐਡਮ ਗਿਲਕ੍ਰਿਸਟ 14 14 0 383 106 27.35 295 129.83 1 2 41 18
8 ਯੁਵਰਾਜ ਸਿੰਘ 14 13 3 343 66* 34.3 261 131.41 0 2 24 18
9 ਸੁਰੇਸ਼ ਰੈਨਾ 16 16 2 438 73* 31.28 325 134.76
10 ਸ਼ੇਨ ਵਾਟਸਨ। 11 11 1 330 89* 33 253 130.43
ਉੱਚਤਮ ਵਿਅਕਤੀਗਤ ਸਕੋਰ (Highest Individual Score)[4]
ਪੂਜੀਸ਼ਨ ਖਿਡਾਰੀ ਟੀਮ ਸਭ ਤੋਂ ਵੱਧ ਗੇਂਦਾਂ ਖੇਡੀਆਂ ਚੌਕੇ ਛੱਕੇ ਸਟ੍ਰਾਇਕ ਰੇਟ ਖਿਲਾਫ ਥਾਂ ਮਿਤੀ
1 ਪਾਲ ਵਾਲਥੈਟੀ 120* 63 19 2 190.47 ਮੋਹਾਲੀ 4/13/2011
2 ਵਰਿੰਦਰ ਸਹਿਵਾਗ 119 56 13 6 212.5 Hyderabad 5/5/2011
3 ਕ੍ਰਿੱਸ ਗੇਲ 107 49 10 9 218.36 Bengaluru 5/6/2011
4 ਐਡਮ ਗਿਲਕ੍ਰਿਸਟ 106 55 8 9 192.72 Dharamsala 5/17/2011
5 ਕ੍ਰਿੱਸ ਗੇਲ 102* 55 10 7 185.45 Kolkata 4/22/2011
6 ਸਚਿਨ ਤੇਂਦੁਲਕਰ 100* 66 12 3 151.51 Mumbai 4/15/2011
7 ਸ਼ਿਖਰ ਤਨਵੀਰ 95* 57 14 1 166.66 Dharamsala 5/21/2011
8 ਸ਼ੌਨ ਮਾਰਸ਼ 95 46 9 6 206.52 Delhi 4/23/2011
9 ਮੁਰਲੀ ਵਿਜਯ 95 52 4 6 182.69 Chennai 5/28/2011
10 ਸ਼ੇਨ ਵਾਟਸਨ। 89* 47 9 6 189.36 Mumbai 5/20/2011
ਉੱਚਤਮ ਸਟ੍ਰਾਇਕ ਰੇਟ (highest Strike Rate Tournament)[5]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਨਾਟ ਆਉਟ ਰਨ ਸਭ ਤੋਂ ਵੱਧ ਔਸਤ ਗੇਂਦਾਂ ਖੇਡੀਆਂ ਸਟ੍ਰਾਇਕ ਰੇਟ ਸੈਕੜੇ ਅਰਧ-ਸੈਂਕੜੇ ਚੌਕੇ ਛੱਕੇ
1 ਸਕੌਟ ਸਟਾਇਰਿਸ 2 1 1 5 5* - 2 250 0 0 1 0
2 ਅਸਦ ਪਠਾਨ 6 5 1 33 14 8.25 16 206.25 0 0 5 2
3 ਲਕਸ਼ਮਪਤੀ ਬਾਲਾਜੀ 14 2 2 4 3* - 2 200 0 0 0 0
4 ਡੇਵੇਨ ਬ੍ਰਾਵੋ 6 2 1 11 6* 11 6 183.33 0 0 1 1
5 ਕ੍ਰਿੱਸ ਗੇਲ 12 12 3 608 107 67.55 332 183.13 2 3 57 44
6 ਵਰਿੰਦਰ ਸਹਿਵਾਗ 11 11 0 424 119 38.54 240 176.66 1 2 51 18
7 ਆਈ ਮਲਹੋਤਰਾ 1 1 1 7 7* - 4 175 0 0 1 0
8 ਓਵੇਸ਼ ਸ਼ਾਹ 3 2 0 26 23 13 15 173.33 0 0 1 2
9 ਬ੍ਰੈਡ ਹੈਡਿਨ 1 1 0 18 18 18 11 163.63 0 0 2 1
10 ਸ਼੍ਰੀਨਾਥ ਅਰਵਿੰਦ 13 2 2 13 11* - 8 162.5 0 0 2 0

ਗੇਂਦਬਾਜੀ ਆਂਕੜੇ

ਸੋਧੋ
ਪਰਪਲ ਕੈਪ (ਸਭ ਤੋਂ ਵੱਧ ਵਿਕਟਾਂ ਲੈਣ ਲਈ)[6]
ਪੂਜੀਸ਼ਨ ਟੀਮ ਖਿਡਾਰੀ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ ਉੱਤਮ ਗੇਂਦਬਾਜ਼ੀ ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਲਸਿਥ ਮਲਿੰਗਾ 16 16 63 375 28 5/13 13.39 5.95 13.5 0 1
2 ਮੁਨਾਫ਼ ਪਟੇਲ 15 15 54.2 358 22 5/21 16.27 6.58 14.81 0 1
3 ਸ਼੍ਰੀਨਾਥ ਅਰਵਿੰਦ 13 13 46 368 21 4/14 17.52 8 13.14 1 0
4 ਰਵੀਚੰਦਰਨ ਅਸ਼ਵਿਨ 16 16 63 388 20 3/16 19.4 6.15 18.9 0 0
5 ਅਮਿਤ ਮਿਸ਼ਰਾ 14 14 53.2 358 19 4/9 18.84 6.71 16.84 1 0
6 ਡਗ ਬੋਲਿੰਗਰ 13 13 47 329 17 3/21 19.35 7 16.58 0 0
7 ਰਾਹੁਲ ਸ਼ਰਮਾ 14 14 50 273 16 3/13 17.06 5.46 18.75 0 0
8 ਇਕਬਾਲ ਅਬਦੁੱਲਾ 15 15 50 305 16 3/24 19.06 6.1 18.75 0 0
9 ਰਿਆਨ ਹੈਰਿਸ 13 13 47 382 16 3/28 23.87 8.12 17.62 0 0
10 ਪਿਯੂਸ਼ ਚਾਵਲਾ 12 12 41.2 336 16 4/17 21 8.12 15.5 1 0
ਸਭ ਤੋਂ ਉੱਤਮ ਗੇਂਦਬਾਜ਼ੀ ਆਂਕੜੇ (Best Bowling Figures)[7]
!ਪੂਜੀਸ਼ਨ ਟੀਮ ਖਿਡਾਰੀ ਓਵਰ ਮੇਡਨ BBI ਇਕਨਾਮੀ ਰੇਟ ਸਟ੍ਰਾਇਕ ਰੇਟ ਖਿਲਾਫ ਥਾਂ ਮਿਤੀ
1 ਇਸ਼ਾਂਤ ਸ਼ਰਮਾ 3 0 5/12 4 3.6 Kochi 4/27/2011
2 ਲਸਿਥ ਮਲਿੰਗਾ 3.4 1 5/13 3.54 4.4 Delhi 4/10/2011
3 ਹਰਭਜਨ ਸਿੰਘ 4 0 5/18 4.5 4.8 Mumbai 4/22/2011
4 ਮੁਨਾਫ਼ ਪਟੇਲ 4 0 5/21 5.25 4.8 Mohali 5/10/2011
5 ਅਮਿਤ ਮਿਸ਼ਰਾ 4 1 4/9 2.25 6 Dharamsala 5/21/2011
6 ਬ੍ਰੈਡ ਹੌਜ 4 0 4/13 3.25 6 Indore 5/15/2011
7 ਸ਼੍ਰੀਨਾਥ ਅਰਵਿੰਦ 4 0 4/14 3.5 6 Bengaluru 5/6/2011
8 ਪਿਯੂਸ਼ ਚਾਵਲਾ 4 0 4/17 4.25 6 Dharamsala 5/17/2011
9 ਭਾਰਗਵ ਭੱਟ 2.5 0 4/22 7.76 4.25 Mohali 5/10/2011
10 ਮਿਚਲ ਮਾਰਸ਼ 4 0 4/25 6.25 6 Hyderabad 5/10/2011
ਸਭ ਤੋਂ ਉੱਤਮ ਗੇਂਦਬਾਜ਼ੀ ਔਸਤ[8]
!ਪੂਜੀਸ਼ਨ ਟੀਮ ਖਿਡਾਰੀ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ BBI ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਜੇਮਸ ਫਲੌਂਕਰ 1 1 2 9 1 1/9 9 4.5 12 0 0
2 ਬ੍ਰੈਡ ਹੌਜ 14 4 11 77 7 4/13 11 7 9.42 1 0
3 ਸ਼ਿਖਰ ਤਨਵੀਰ 14 2 2 11 1 1/7 11 5.5 12 0 0
4 ਲਸਿਥ ਮਲਿੰਗਾ 16 16 63 375 28 5/13 13.39 5.95 13.5 0 1
5 ਮਿਚਲ ਮਾਰਸ਼ 5 5 14.1 99 7 4/25 14.14 6.98 12.14 1 0
6 ਡਿਰਕ ਨਾਨੇਸ 2 2 4 31 2 1/1 15.5 7.75 12 0 0
7 ਸ਼ਕੀਬ ਅਲ ਹਸਨ। 7 7 25.3 175 11 3/28 15.9 6.86 13.9 0 0
8 ਮੁਨਾਫ਼ ਪਟੇਲ 15 15 54.2 358 22 5/21 16.27 6.58 14.81 0 1
9 ਆਨੰਦ ਰਾਜਨ 2 2 5 50 3 3/27 16.66 10 10 0 0
10 ਚਾਰਲ ਲੈਂਗੇਵੇਲਡਤ 3 3 11 84 5 2/10 16.8 7.63 13.2 0 0
ਸਭ ਤੋਂ ਉੱਤਮ ਇਕਨਾਮੀ ਰੇਟ (Best Economy Rates)[9]
ਪੂਜੀਸ਼ਨ ਖਿਡਾਰੀ ਟੀਮ ਮੈਚ ਪਾਰੀ ਓਵਰ ਰਨ ਦਿੱਤੇ ਵਿਕਟਾਂ BBI ਔਸਤ ਇਕਨਾਮੀ ਰੇਟ ਸਟ੍ਰਾਇਕ ਰੇਟ 4 ਵਿਕਟਾਂ 5 ਵਿਕਟਾਂ
1 ਜੇਮਸ ਫਲੌਂਕਰ 1 1 2 9 1 1/9 9 4.5 12 0 0
2 ਅਨਕੀਤ ਚਵਾਨ 2 2 5 27 0 0/0 - 5.4 - 0 0
3 ਰਾਹੁਲ ਸ਼ਰਮਾ 14 14 50 273 16 3/13 17.06 5.46 18.75 0 0
4 ਸ਼ਿਖਰ ਤਨਵੀਰ 14 2 2 11 1 1/7 11 5.5 12 0 0
5 ਅਲੀ ਮੁਰਤਜ਼ਾ 5 5 20 117 3 2/18 39 5.85 40 0 0
6 ਲਸਿਥ ਮਲਿੰਗਾ 16 16 63 375 28 5/13 13.39 5.95 13.5 0 1
7 ਮਿਥੁਨ ਮਨਹਾਸ 10 3 7 42 0 0/0 - 6 - 0 0
8 ਡੇਨਿਅਲ ਵਿੱਟੋਰੀ 13 13 51.4 311 12 3/19 25.91 6.01 25.83 0 0
9 ਭੁਵਨੇਸ਼ਵਰ ਕੁਮਾਰ 4 4 11 67 3 2/14 22.33 6.09 22 0 0
10 ਇਕਬਾਲ 15 15 50 305 16 3/24 19.06 6.1 18.75 0 0

ਹਵਾਲੇ

ਸੋਧੋ
  1. "Next three IPL seasons to comprise 74 matches each". CricInfo. 2010-09-05. Archived from the original on 2010-09-08. Retrieved 2010-09-22. {{cite web}}: Unknown parameter |deadurl= ignored (|url-status= suggested) (help)
  2. "most runs in iplt20 league".
  3. "most sixes in iplt20 league".
  4. "highest scores in iplt20 league".
  5. "highest strike-rate in iplt20 league".
  6. "most wickets in iplt20 league".
  7. "best-bowling-figures in iplt20 league".
  8. "best bowling averages in iplt20 league".
  9. "best-economy rate in iplt20 league".