2014 ਕਿੱਸ ਆਫ਼ ਲਵ ਰੋਸ ਪ੍ਰਦਰਸ਼ਨ
ਕਿੱਸ ਆਫ਼ ਲਵ ਰੋਸ ਪ੍ਰਦਰਸ਼ਨ (ਅੰਗਰੇਜ਼ੀ: Kiss of Love protest) ਨੈਤਿਕ ਪੁਲਿਸ ਖ਼ਿਲਾਫ ਇੱਕ ਅਹਿੰਸਕ ਰੋਸ ਪ੍ਰਦਰਸ਼ਨ ਹੈ ਜੋ ਕੇਰਲਾ, ਭਾਰਤ ਵਿੱਚ ਸ਼ੁਰੂ ਹੋਇਆ ਅਤੇ ਬਾਅਦ ਵਿੱਚ ਭਾਰਤ ਦੇ ਹੋਰ ਹਿੱਸਿਆਂ ਵਿੱਚ ਫੈਲ ਗਿਆ।[3][4][5][6][7] ਇਹ ਲਹਿਰ ਉਦੋਂ ਸ਼ੁਰੂ ਹੋਈ ਜਦ 'ਕਿੱਸ ਆਫ਼ ਲਵ' ਨਾਂ ਦੇ ਫੇਸਬੁੱਕ ਪੇਜ ਉੱਤੇ ਕੇਰਲਾ ਦੇ ਨੌਜਵਾਨਾਂ ਨੂੰ 2 ਨਵੰਬਰ 2014 ਨੂੰ ਮਰੀਨ ਡਰਾਈਵ, ਕੋਚੀ ਵਿਖੇ ਨੈਤਿਕ ਪੁਲਿਸ ਖ਼ਿਲਾਫ ਵਿਰੋਧ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ।[8][9] ਇਸ ਲਹਿਰ ਨੂੰ ਚੰਗਾ ਸਮਰਥਨ ਮਿਲਿਆ ਅਤੇ ਫੇਸਬੁੱਕ ਪੇਜ ਉੱਤੇ ਇਸਨੂੰ 154,404 ਤੋਂ ਵੱਧ ਲਾਈਕ ਪ੍ਰਾਪਤ ਹੋਏ।[10][11] ਕੋਚੀ ਵਿੱਚ ਹੋਏ ਪਹਿਲੇ ਵਿਰੋਧ ਤੋਂ ਬਾਅਦ ਦੇਸ਼ ਭਰ ਦੇ ਕਈ ਅਹਿਮ ਸ਼ਹਿਰਾਂ ਵਿੱਚ ਅਜਿਹੇ ਰੋਸ ਪ੍ਰਦਰਸ਼ਨ ਕੀਤੇ ਗਏ। ਇਸ ਲਹਿਰ ਦਾ ਕਈ ਧਾਰਮਿਕ ਅਤੇ ਸਿਆਸੀ ਸੰਗਠਨਾਂ ਨੇ ਵਿਰੋਧ ਕੀਤਾ ਜਿਵੇਂ ਕਿ ਭਾਰਤੀ ਜਨਤਾ ਯੁਵਾ ਮੋਰਚਾ, ਐਸ.ਡੀ.ਪੀ.ਆਈ., ਵਿਸ਼ਵ ਹਿੰਦੂ ਪਰੀਸ਼ਦ, ਸ਼ਿਵ ਸੇਨਾ, ਬਜਰੰਗ ਦਲ ਅਤੇ ਹਿੰਦੂ ਸੇਨਾ।
2014 ਕਿੱਸ ਆਫ਼ ਲਵ ਰੋਸ ਪ੍ਰਦਰਸ਼ਨ | |
---|---|
ਤਾਰੀਖ | 2 ਨਵੰਬਰ 2014[1] - ongoing |
ਸਥਾਨ | ਕੋਚੀ, ਨਵੀਂ ਦਿੱਲੀ, ਮੁੰਬਈ, ਕੈਲੀਕਟ, ਹੈਦਰਾਬਾਦ, ਕੋਲਕਾਤਾ, ਚਿੰਨਈ |
ਕਾਰਨ | ਨੈਤਿਕ ਪੁਲਿਸ |
ਢੰਗ | ਚੁੰਮ ਕੇ, ਜੱਫੀਆਂ ਪਾਕੇ ਅਤੇ ਹੱਥ ਫੜ੍ਹ ਕੇ ਰੋਸ ਪ੍ਰਦਰਸ਼ਨ |
ਹਾਦਸੇ | |
ਗ੍ਰਿਫ਼ਤਾਰੀ | ਲਗਭਗ 50 |
ਦੋਸ਼ੀ | ਲਗਭਗ 100[2] |
ਹਵਾਲੇ
ਸੋਧੋ- ↑ PTI. "Cases against at least 100 persons registered for 'Kiss of Love' protest". The Hindu. Retrieved 26 November 2014.
- ↑ PTI. "Cases against at least 100 persons registered for 'Kiss of Love' protest". The Hindu. Retrieved 26 November 2014.
- ↑ "'Kiss of Love' protests rattle Modi's conservative India". Archived from the original on 26 ਨਵੰਬਰ 2014. Retrieved 26 November 2014.
{{cite web}}
: Unknown parameter|dead-url=
ignored (|url-status=
suggested) (help) Archived 26 November 2014[Date mismatch] at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2014-11-26. Retrieved 2015-08-03.{{cite web}}
: Unknown parameter|dead-url=
ignored (|url-status=
suggested) (help) Archived 2014-11-26 at the Wayback Machine. - ↑ "'Kiss of Love' spreads to Kolkata". Zee News. Retrieved 26 November 2014.
- ↑ "'Kiss of Love' Campaign Spreads to Kolkata, Delhi - New America Media". Archived from the original on 23 ਨਵੰਬਰ 2014. Retrieved 26 November 2014.
{{cite web}}
: Unknown parameter|dead-url=
ignored (|url-status=
suggested) (help) - ↑ K C, Ramesh Babu (October 29, 2014). "'Kiss of Love' to protest moral policing in Kerala". Hindustan Times. HT Media Ltd. Archived from the original on ਮਈ 27, 2015. Retrieved November 1, 2014.
{{cite news}}
: Unknown parameter|dead-url=
ignored (|url-status=
suggested) (help)"ਪੁਰਾਲੇਖ ਕੀਤੀ ਕਾਪੀ". Archived from the original on ਮਈ 27, 2015. Retrieved ਅਗਸਤ 3, 2015.{{cite web}}
: Unknown parameter|dead-url=
ignored (|url-status=
suggested) (help) Archived May 27, 2015[Date mismatch], at the Wayback Machine. - ↑ Hashim, Farmis (November 3, 2014). "Demonstrators kiss to protest 'moral policing' in Kerala". The Observers. France24. Archived from the original on ਅਪ੍ਰੈਲ 17, 2015. Retrieved November 5, 2014.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Staff, FP (October 30, 2014). "Kiss of Love: Kochi's version of Pink Chaddi campaign to fight moral policing". Firstpost. Network 18. Retrieved November 1, 2014.
- ↑ Philip, Shaju (October 28, 2014). "Youth to mark Nov 2 as 'Kiss Day' to challenge moral policing in Kerala". The Indian Express. Indian Express Group. Retrieved November 1, 2014.
- ↑ https://www.facebook.com/kissoflovekochi:
- ↑ "'Kiss of love' plan gets more support in Kerala". Retrieved 26 November 2014.