2015 ਨੇਪਾਲ ਭੁਚਾਲ
2015 ਨੇਪਾਲ ਭੁਚਾਲ 25 ਅਪਰੈਲ 2015 ਨੂੰ 11:57(ਨੇਪਾਲ ਸਮਾਂ) ਵਜੇ 7.8 ਜਾਂ 8.1 ਤੀਬਰਤਾ ਵਾਲਾ ਇੱਕ ਭੁਚਾਲ ਸੀ। 1934 ਨੇਪਾਲ-ਬਿਹਾਰ ਭੁਚਾਲ ਤੋਂ ਬਾਅਦ ਇਹ ਨੇਪਾਲ ਵਿੱਚ ਸਭ ਤੋਂ ਜ਼ਿਆਦਾ ਤੀਬਰਤਾ ਵਾਲਾ ਭੁਚਾਲ ਹੈ।
ਯੂਟੀਸੀ ਸਮਾਂ | ?? |
---|---|
ਤੀਬਰਤਾ | 7.8 Mw,[1] 8.1 Mw[2] |
ਡੂੰਘਾਈ | 15.0 kilometers (9 mi)[1] |
Epicenter | 28°09′54″N 84°43′30″E / 28.165°N 84.725°E[1] |
ਕਿਸਮ | Thrust[1] |
ਪ੍ਰਭਾਵਿਤ ਖੇਤਰ | ਨੇਪਾਲ ਉੱਤਰੀ ਭਾਰਤ ਤਿੱਬਤ, ਚੀਨ ਬੰਗਲਾਦੇਸ਼ ਪਾਕਿਸਤਾਨ |
Max. intensity | IX MM (violent)[1] |
Aftershocks | 24[3] |
ਮੌਤਾਂ | 4300+ ਮੌਤਾਂ 8000+ ਜ਼ਖ਼ਮੀ |
ਭੁਚਾਲ
ਸੋਧੋਇਹ ਭੁਚਾਲ 25 ਅਪਰੈਲ 2015 ਨੂੰ 11:57(ਨੇਪਾਲ ਸਮਾਂ) ਵਜੇ ਲਗਭਗ 15 ਕਿਲੋਮੀਟਰ ਦੀ ਡੂੰਘਾਈ ਉੱਤੇ ਹੋਇਆ ਅਤੇ ਇਸ ਦਾ ਕੇਂਦਰੀ ਸਥਾਨ ਲਾਮਜੁੰਗ, ਨੇਪਾਲ ਤੋਂ ਲਗਭਗ 34 ਕਿਲੋਮੀਟਰ ਦੂਰ ਸੀ। ਇਹ ਭੁਚਾਲ ਤਕਰੀਬਨ 20 ਸਕਿੰਟ ਚੱਲਿਆ।[4]
ਮੌਤਾਂ ਅਤੇ ਜ਼ਖ਼ਮੀ
ਸੋਧੋਮੌਤਾਂ | ||
---|---|---|
ਨੇਪਾਲ | 1,457 | [5] |
ਭਾਰਤ | 34 | [6] |
ਚੀਨ | 12 | [7] |
ਬੰਗਲਾਦੇਸ਼ | 2 | [8] |
Total | 1,505 |
ਇਸ ਹਾਦਸੇ ਵਿੱਚ ਘੱਟੋ-ਘੱਟ 1,505 ਮੌਤਾਂ ਅਤੇ 500 ਹੋਰ ਜ਼ਖ਼ਮੀ ਹੋਏ। ਨੇਪਾਲ ਵਿੱਚ ਘੱਟੋ-ਘੱਟ 1457, ਭਾਰਤ ਵਿੱਚ 34, ਤਿੱਬਤ ਵਿੱਚ 12 ਅਤੇ ਬੰਗਲਾਦੇਸ਼ ਵਿੱਚ 2 ਮੌਤਾਂ ਹੋਈਆਂ।[5][6][7][8]
ਇਸ ਭੁਚਾਲ ਦੇ ਨਾਲ ਐਵਰਿਸਟ ਦੇ ਉੱਤੋਂ ਬਰਫ਼ ਨੀਚੇ ਵੱਲ ਆਈ ਅਤੇ ਇਸ ਨਾਲ ਐਵਰਿਸਟ ਬੇਸ ਕੈਂਪ ਵਿੱਚ ਘੱਟੋ-ਘੱਟ 13 ਮੌਤਾਂ ਹੋਈਆਂ।[9] ਮੰਨਿਆ ਜਾਂਦਾ ਹੈ ਕਿ ਉਸ ਸਮੇਂ ਪਰਬਤ ਉੱਤੇ 700 ਤੋਂ ਵੱਧ ਲੋਕ ਮੌਜੂਦ ਸਨ ਅਤੇ ਇਹਨਾਂ ਵਿੱਚੋਂ ਕੁਝ ਜ਼ਿਆਦਾ ਉੱਚਾਈ ਉੱਤੇ ਫ਼ਸੇ ਹੋਏ ਸਨ।[9][10] ਐਵਰਿਸਟ ਦੀ ਚੋਟੀ ਭੁਚਾਲ ਦੇ ਕੇਂਦਰੀ ਸਥਾਨ ਤੋਂ ਲਗਭਗ 220 ਕਿਲੋਮੀਟਰ ਦੂਰ ਹੈ।
ਹਵਾਲੇ
ਸੋਧੋ- ↑ 1.0 1.1 1.2 1.3 1.4 1.5 "M7.8 – 29km ESE of Lamjung, Nepal". United States Geological Survey. 25 April 2015. Retrieved 25 April 2015.
- ↑ "尼泊尔8.1级地震 西藏日喀则吉隆镇有村民受伤" (in Chinese). workercn.cn. 25 April 2015. Archived from the original on 4 ਮਾਰਚ 2016. Retrieved 25 April 2015.
{{cite web}}
: Unknown parameter|dead-url=
ignored (|url-status=
suggested) (help)CS1 maint: unrecognized language (link) - ↑ "1 Day, Magnitude 2.5+ Worldwide". Retrieved 25 April 2015.
- ↑ "Powerful earthquake hits Nepal". Al Jazeera. Retrieved 25 April 2015.
- ↑ 5.0 5.1 Corinne Cathcard and Emily Shapiro (25 April 2015). "At Least 1,457 Believed Dead After Massive Earthquake Strikes Nepal". ABC News. Retrieved 25 April 2015.
- ↑ 6.0 6.1 "Nepal quake claims lives in Bangladesh, India". CTV News. Associated Press. 25 April 2015. Retrieved 25 April 2015.
- ↑ 7.0 7.1 "Nepal quake: Hundreds dead, history crumbles, Everest shaken". KSL. Associated Press. 25 April 2015. Retrieved 25 April 2015.
- ↑ 8.0 8.1 Stanglin, Doug. "Hundreds dead as 7.8 magnitude quake rocks Nepal". USA Today. Retrieved 25 April 2015.
- ↑ 9.0 9.1 Beaumont, Peter (25 April 2015). "Deadly Everest avalanche triggered by Nepal earthquake". The Guardian. Retrieved 25 April 2015.
- ↑ Peter Holley (April 25, 2015). "Massive avalanche slams into Everest base camp following Nepal earthquake". Washington Post. Retrieved April 25, 2015.