2015 ਪ੍ਰੋ ਕਬੱਡੀ ਲੀਗ ਸਟਾਰ ਨੈੱਟਵਰਕ ਵਲੋਂ ਕਰਵਾਈ ਜਾਂਦੀ, ਇੱਕ ਕਬੱਡੀ ਲੀਗ ਹੈ ਜੋ ਇੰਡੀਅਨ ਪ੍ਰੀਮੀਅਰ ਲੀਗ ਦੀ ਤਰਜ਼ 'ਤੇ ਹੈ। ਇਸ ਵਿੱਚ ਭਾਰਤ ਅਤੇ ਕਈ ਹੋਰ ਦੇਸ਼ਾਂ ਦੇ ਰਾਸ਼ਟਰੀ ਕਬੱਡੀ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ। 2015 ਸੀਜਨ ਦੀ ਪ੍ਰੋ ਕਬੱਡੀ ਲੀਗ, 18 ਜੁਲਾਈ 2015 ਤੋਂ 23 ਅਗਸਤ 2015 ਤੱਕ ਹੋਈ ਜਿਸ ਵਿੱਚ 60 ਮੈਚ ਖੇਡੇ ਗਏ। ਇਹ 2014 ਪ੍ਰੋ ਕਬੱਡੀ ਲੀਗ ਦਾ ਦੂਜਾ ਸੀਜ਼ਨ ਸੀ।[1][2]

ਪ੍ਰੋ ਕਬੱਡੀ ਲੀਗ 2015
ਲੇ ਪੰਗਾ
ਮਿਤੀਆਂ18 ਜੁਲਾਈ 2015 (2015-07-18) – 23 ਅਗਸਤ 2015 (2015-08-23)
ਪ੍ਰਬੰਧਕਮਸ਼ਾਲ ਸਪੋਰਟਸ
ਟੀਮਾਂ8
ਕੁਲ ਮੈਚ60
ਅਧਿਕਾਰਤ ਵੈੱਬਸਾਈਟprokabaddi.com
2014
2016

ਫ੍ਰੈਂਚਾਈਜੀ

ਸੋਧੋ

ਸਟੇਡੀਅਮ

ਸੋਧੋ
ਟੀਮ ਥਾਂ ਸਟੇਡੀਅਮ[3]
ਬੰਗਾਲ ਵਾਰੀਅਰਸ ਕਲਕੱਤਾ ਨੇਤਾ ਜੀ ਇਨਡੋਰ ਸਟੇਡੀਅਮ
ਬੈਂਗਲੁਰੁ ਬੁਲਸ ਬੈਂਗਲੁਰੁ ਕੰਤੀਰਵਾ ਇਨਡੋਰ ਸਟੇਡੀਅਮ
ਦਬੰਗ ਦਿੱਲੀ ਦਿੱਲੀ ਥਿਆਗਰਾਜ ਸਪੋਰਟਸ ਕੰਪਲੈਕਸ
ਜੈਪੁਰ ਪਿੰਕ ਪੈਂਥਰਸ ਜੈਪੁਰ ਸਵਾਈ ਮਾਨ ਸਿੰਘ ਸਟੇਡੀਅਮ
ਪਟਨਾ ਪਾਏਰੇਟਸ ਪਟਨਾ ਪਾਟਲੀਪੁਤਰਾ ਸਪੋਰਟਸ ਕੰਪਲੈਕਸ
ਪੁਨੇਰੀ ਪਲਟਨ ਪੁਨੇ ਸ਼੍ਰੀ ਸ਼ਿਵ ਛੱਤਰਪਤੀ ਸਪੋਰਟਸ ਕੰਪਲੈਕਸ
ਤੇਲਗੁ ਟਾਈਟਨਸ ਵਿਸ਼ਾਖਾਪਟਨਮ ਪਾਟਲੀਪੁਤਰਾ ਸਪੋਰਟਸ ਕੰਪਲੈਕਸ
ਯੂ ਮੁੰਬਾ ਮੁੰਬਈ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ

ਟੀਮਾਂ

ਸੋਧੋ
ਟੀਮ ਮਾਲਕ[4] ਕਪਤਾਨ ਕੋਚ
ਬੰਗਾਲ ਵਾਰੀਅਰਸ ਫਿਊਚਰ ਗਰੁੱਪ ਨਿਲੇਸ਼ ਸ਼ਿੰਦੇ ਰਾਜ ਨਰਾਇਣ ਸ਼ਰਮਾ
ਬੈਂਗਲੁਰੁ ਬੁਲਸ ਕੌਸਮਿਕ ਗਲੋਬਲ ਮੀਡੀਆ ਮਨਜੀਤ ਚਿੱਲਰ ਰਣਧੀਰ ਸਿੰਘ
ਦਬੰਗ ਦਿੱਲੀ ਡੂ ਇੱਟ ਸਪੋਰਟਸ ਮੈਨੇਜਮੈਂਟ ਜਸਮੇਰ ਸਿੰਘ ਅਰਜੁਨ ਸਿੰਘ
ਜੈਪੁਰ ਪਿੰਕ ਪੈਂਥਰਸ ਅਭਿਸ਼ੇਕ ਬੱਚਨ ਨਵਨੀਤ ਗੌਤਮ ਕਾਸੀਨਾਥਨ ਭਾਸਕਰਨ
ਪਟਨਾ ਪਾਏਰੇਟਸ ਰਾਜੇਸ਼ ਸ਼ਾਹ ਰਾਕੇਸ਼ ਕੁਮਾਰ ਆਰ ਐਸ ਖੋਖਰ
ਪੁਨੇਰੀ ਪਲਟਨ ਇੰਸੂਰਕੋਟ ਸਪੋਰਟਸ ਵਜੀਰ ਸਿੰਘ ਰਾਮਪਾਲ ਕੌਸ਼ਿਕ
ਤੇਲਗੁ ਟਾਈਟਨਸ ਵੀਰਾ ਸਪੋਰਟਸ ਰਾਜਗੁਰੂ ਸੁਬਰਮਣੀਅਮ ਜੇ ਉਦੈ ਕੁਮਾਰ
ਯੂ ਮੁੰਬਾ ਯੁਨੀਲੇਜਰ ਸਪੋਰਟਸ ਅਨੂਪ ਕੁਮਾਰ ਰਵੀ ਸ਼ੈੱਟੀ

ਨਤੀਜੇ

ਸੋਧੋ

ਅੰਕ ਤਾਲਿਕਾ

ਸੋਧੋ
ਟੀਮ ਖੇਡੇ ਜਿਤੇ ਹਾਰੇ ਡ੍ਰਾਅ ਅੰਕ
ਯੂ ਮੁੰਬਾ 14 12 2 0 60
ਤੇਲਗੁ ਟਾਈਟਨਜ 14 8 3 3 50
ਬੈਂਗਲੁਰੁ ਬੁਲਸ 14 9 5 0 48
ਪਟਨਾ ਪਾਏਰੇਟਸ 14 7 6 1 41
ਜੈਪੁਰ ਪਿੰਕ ਪੈਂਥਰਸ 14 6 7 1 38
ਬੰਗਾਲ ਵਾਰੀਅਰਸ 14 4 9 1 27
ਦਬੰਗ ਦਿੱਲੀ 14 4 9 1 27
ਪੁਨੇਰੀ ਪਲਟਨ 14 2 11 1 21

ਸਰੋਤ:prokabaddi.com[5]

  • ਹਰੇਕ ਜਿੱਤ ਲਈ ਪੰਜ ਅੰਕ
  • ਸੱਤ ਜਾਂ ਇਸ ਤੋਂ ਘੱਟ ਮੈਚ ਅੰਕਾਂ ਦੇ ਫਰਕ ਨਾਲ ਹਾਰਨ ਤੇ ਇੱਕ ਅੰਕ
  • ਡ੍ਰਾਅ ਹੋਣ ਤੇ ਦੋਹਾਂ ਟੀਮਾਂ ਨੂੰ ਤਿੰਨ-ਤਿੰਨ ਅੰਕ
  • ਪਹਿਲੀਆਂ ਚਾਰ ਟੀਮਾਂ ਸੈਮੀਫ਼ਾਇਨਲ ਵਿੱਚ[6]

ਮੈਚ ਸੂਚੀ

ਸੋਧੋ
ਮੈਚ ਸੂਚੀ
ਮੈਚ ਦਿਨ ਮਿਤੀ ਸਮਾਂ ਸਟੇਡੀਅਮ ਥਾਂ ਮੈਚ ਅੰਕ ਜੇਤੂ
ਟੀਮ ਦਾ ਨਾਮ ਅੰਕ ਟੀਮ ਦਾ ਨਾਮ ਅੰਕ
ਮੈਚ 1 ਸ਼ਨੀਵਾਰ 18-07-2015 8 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਯੂ ਮੁੰਬਾ 29 ਜੈਪੁਰ ਪਿੰਕ ਪੈਂਥਰਸ 28 ਯੂ ਮੁੰਬਾ ਨੇ ਜੈਪੁਰ ਪਿੰਕ ਪੈਂਥਰਸ ਨੂੰ 1 ਅੰਕ ਨਾਲ ਹਰਾਇਆ[7]
ਮੈਚ 2 ਸ਼ਨੀਵਾਰ 18-07-2015 9 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਬੈਂਗਲੁਰੁ ਬੁਲਸ 33 ਬੰਗਾਲ ਵਾਰੀਅਰਸ 25 ਬੈਂਗਲੁਰੁ ਬੁਲਸ ਨੇ ਬੰਗਾਲ ਵਾਰੀਅਰਸ ਨੂੰ 8 ਅੰਕ ਨਾਲ ਹਰਾਇਆ[8]
ਮੈਚ 3 ਐਤਵਾਰ 19-07-2015 8 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਤੇਲਗੁ ਟਾਈਟਨਸ 36 ਦਬੰਗ ਦਿੱਲੀ 27 ਤੇਲਗੁ ਟਾਈਟਨਸ ਨੇ ਦਬੰਗ ਦਿੱਲੀ ਨੂੰ 9 ਅੰਕ ਨਾਲ ਹਰਾਇਆ[9]
ਮੈਚ 4 ਐਤਵਾਰ 19-07-2015 9 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਯੂ ਮੁੰਬਾ 36 ਬੈਂਗਲੁਰੁ ਬੁਲਸ 23 ਯੂ ਮੁੰਬਾ ਨੇ ਬੈਂਗਲੁਰੁ ਬੁਲਸ ਨੂੰ 13 ਅੰਕ ਨਾਲ ਹਰਾਇਆ[10]
ਮੈਚ 5 ਸੋਮਵਾਰ 20-07-2015 8 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਪੁਨੇਰੀ ਪਲਟਨ 24 ਤੇਲਗੁ ਟਾਈਟਨਸ 45 ਤੇਲਗੁ ਟਾਈਟਨਸ ਨੇ ਪੁਨੇਰੀ ਪਲਟਨ ਨੂੰ 21 ਅੰਕ ਨਾਲ ਹਰਾਇਆ[11]
ਮੈਚ 6 ਸੋਮਵਾਰ 20-07-2015 9 ਵਜੇ ਨੈਸ਼ਨਲ ਸਪੋਰਟਸ ਕਲੱਬ ਆਫ ਇੰਡੀਆ ਸਟੇਡੀਅਮ ਮੁੰਬਈ ਯੂ ਮੁੰਬਾ 25 ਪਟਨਾ ਪਾਏਰੇਟਸ 20 ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ 5 ਅੰਕ ਨਾਲ ਹਰਾਇਆ[12]
ਮੈਚ 7 ਮੰਗਲਵਾਰ 21-07-2015 8 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਯੂ ਮੁੰਬਾ 28 ਪੁਨੇਰੀ ਪਲਟਨ 21 ਯੂ ਮੁੰਬਾ ਨੇ ਪੁਨੇਰੀ ਪਲਟਨ ਨੂੰ 7 ਅੰਕ ਨਾਲ ਹਰਾਇਆ[13]
ਮੈਚ 8 ਬੁਧਵਾਰ 22-07-2015 8 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੰਗਾਲ ਵਾਰੀਅਰਸ 28 ਜੈਪੁਰ ਪਿੰਕ ਪੈਂਥਰਸ 26 ਬੰਗਾਲ ਵਾਰੀਅਰਸ ਨੇ ਜੈਪੁਰ ਪਿੰਕ ਪੈਂਥਰਸ ਨੂੰ 2 ਅੰਕ ਨਾਲ ਹਰਾਇਆ[14]
ਮੈਚ 9 ਵੀਰਵਾਰ 22-07-2015 9 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੈਂਗਲੁਰੁ ਬੁਲਸ 31 ਪਟਨਾ ਪਾਏਰੇਟਸ 26 ਬੈਂਗਲੁਰੁ ਬੁਲਸ ਨੇ ਪਟਨਾ ਪਾਏਰੇਟਸ ਨੂੰ 5 ਅੰਕ ਨਾਲ ਹਰਾਇਆ[15]
ਮੈਚ 10 ਸ਼ੁੱਕਰਵਾਰ 23-07-2015 8 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੰਗਾਲ ਵਾਰੀਅਰਸ 30 ਤੇਲਗੁ ਟਾਈਟਨਸ 32 ਤੇਲਗੁ ਟਾਈਟਨਸ ਨੇ ਬੰਗਾਲ ਵਾਰੀਅਰਸ ਨੂੰ 2 ਅੰਕ ਨਾਲ ਹਰਾਇਆ[16]
ਮੈਚ 11 ਸ਼ੁੱਕਰਵਾਰ 24-07-2015 8 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਦਬੰਗ ਦਿੱਲੀ 38 ਪੁਨੇਰੀ ਪਲਟਨ 37 ਦਬੰਗ ਦਿੱਲੀ ਨੇ ਪੁਨੇਰੀ ਪਲਟਨ ਨੂੰ 1 ਅੰਕ ਨਾਲ ਹਰਾਇਆ[17]
ਮੈਚ 12 ਸ਼ਨੀਵਾਰ 24-07-2015 9 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੰਗਾਲ ਵਾਰੀਅਰਸ 25 ਯੂ ਮੁੰਬਾ 29 ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 4 ਅੰਕ ਨਾਲ ਹਰਾਇਆ[18]
ਮੈਚ 13 ਸ਼ਨੀਵਾਰ 25-07-2015 8 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੈਂਗਲੁਰੁ ਬੁਲਸ 31 ਪੁਨੇਰੀ ਪਲਟਨ 26 ਬੈਂਗਲੁਰੁ ਬੁਲਸ ਨੇ ਪੁਨੇਰੀ ਪਲਟਨ ਨੂੰ 5 ਅੰਕ ਨਾਲ ਹਰਾਇਆ[19]
ਮੈਚ 14 ਐਤਵਾਰ 25-07-2015 9 ਵਜੇ ਨੇਤਾ ਜੀ ਇਨਡੋਰ ਸਟੇਡੀਅਮ ਕਲਕੱਤਾ ਬੰਗਾਲ ਵਾਰੀਅਰਸ 26 ਦਬੰਗ ਦਿੱਲੀ 31 ਦਬੰਗ ਦਿੱਲੀ ਨੇ ਬੰਗਾਲ ਵਾਰੀਅਰਸ ਨੂੰ 5 ਅੰਕ ਨਾਲ ਹਰਾਇਆ[20]
ਮੈਚ 15 ਐਤਵਾਰ 26-07-2015 8 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 23 ਪਟਨਾ ਪਾਏਰੇਟਸ 29 ਪਟਨਾ ਪਾਏਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ 6 ਅੰਕ ਨਾਲ ਹਰਾਇਆ[21]
ਮੈਚ 16 ਐਤਵਾਰ 26-07-2015 9 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਤੇਲਗੁ ਟਾਈਟਨਸ 26 ਯੂ ਮੁੰਬਾ 27 ਯੂ ਮੁੰਬਾ ਨੇ ਤੇਲਗੁ ਟਾਈਟਨਸ ਨੂੰ 1 ਅੰਕ ਨਾਲ ਹਰਾਇਆ[22]
ਮੈਚ 17 ਸੋਮਵਾਰ 27-07-2015 8 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਦਬੰਗ ਦਿੱਲੀ 18 ਬੈਂਗਲੁਰੁ ਬੁਲਸ 33 ਬੈਂਗਲੁਰੁ ਬੁਲਸ ਨੇ ਦਬੰਗ ਦਿੱਲੀ ਨੂੰ 15 ਅੰਕ ਨਾਲ ਹਰਾਇਆ[23]
ਮੈਚ 18 ਸੋਮਵਾਰ 27-07-2015 9 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 22 ਤੇਲਗੁ ਟਾਈਟਨਸ 33 ਤੇਲਗੁ ਟਾਈਟਨਸ ਨੇ ਜੈਪੁਰ ਪਿੰਕ ਪੈਂਥਰਸ ਨੂੰ 11 ਅੰਕ ਨਾਲ ਹਰਾਇਆ[24]
ਮੈਚ 19 ਮੰਗਲਵਾਰ 28-07-2015 8 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 36 ਬੈਂਗਲੁਰੁ ਬੁਲਸ 23 ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੁ ਬੁਲਸ ਨੂੰ 13 ਅੰਕ ਨਾਲ ਹਰਾਇਆ[25]
ਮੈਚ 20 ਬੁਧਵਾਰ 29-07-2015 8 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਪੁਨੇਰੀ ਪਲਟਨ 33 ਬੰਗਾਲ ਵਾਰੀਅਰਸ 29 ਪੁਨੇਰੀ ਪਲਟਨ ਨੇ ਬੰਗਾਲ ਵਾਰੀਅਰਸ ਨੂੰ 4 ਅੰਕ ਨਾਲ ਹਰਾਇਆ[26]
ਮੈਚ 21 ਬੁਧਵਾਰ 29-07-2015 9 ਵਜੇ ਸਵਾਈ ਮਾਨ ਸਿੰਘ ਸਟੇਡੀਅਮ ਜੈਪੁਰ ਜੈਪੁਰ ਪਿੰਕ ਪੈਂਥਰਸ 27 ਦਬੰਗ ਦਿੱਲੀ 35 ਦਬੰਗ ਦਿੱਲੀ ਨੇ ਜੈਪੁਰ ਪਿੰਕ ਪੈਂਥਰਸ ਨੂੰ 8 ਅੰਕ ਨਾਲ ਹਰਾਇਆ[27]
ਮੈਚ 22 ਵੀਰਵਾਰ 30-07-2015 8 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਪਟਨਾ ਪਾਏਰੇਟਸ 22 ਤੇਲਗੁ ਟਾਈਟਨਸ 34 ਤੇਲਗੂ ਟਾਈਟਨਜ ਨੇ ਪਟਨਾ ਪਾਏਰੇਟਸ ਨੂੰ 12 ਅੰਕ ਨਾਲ ਹਰਾਇਆ[28]
ਮੈਚ 23 ਸ਼ੁੱਕਰਵਾਰ 31-07-2015 8 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਤੇਲਗੁ ਟਾਈਟਨਸ 21 ਬੈਂਗਲੁਰੁ ਬੁਲਸ 35 ਬੈਂਗਲੁਰੁ ਬੁਲਸ ਨੇ ਤੇਲਗੂ ਟਾਈਟਨਜ ਨੂੰ 14 ਅੰਕ ਨਾਲ ਹਰਾਇਆ[29]
ਮੈਚ 24 ਸ਼ੁੱਕਰਵਾਰ 31-07-2015 9 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਪਟਨਾ ਪਾਏਰੇਟਸ 39 ਦਬੰਗ ਦਿੱਲੀ 22 ਪਟਨਾ ਪਾਏਰੇਟਸ ਨੇ ਦਬੰਗ ਦਿੱਲੀ ਨੂੰ 17 ਅੰਕ ਨਾਲ ਹਰਾਇਆ[30]
ਮੈਚ 25 ਸ਼ਨੀਵਾਰ 01-08-2015 8 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਦਬੰਗ ਦਿੱਲੀ 22 ਯੂ ਮੁੰਬਾ 27 ਯੂ ਮੁੰਬਾ ਨੇ ਦਬੰਗ ਦਿੱਲੀ ਨੂੰ 5 ਅੰਕ ਨਾਲ ਹਰਾਇਆ[31]
ਮੈਚ 26 ਸ਼ਨੀਵਾਰ 01-08-2015 9 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਪਟਨਾ ਪਾਏਰੇਟਸ 32 ਪੁਨੇਰੀ ਪਲਟਨ 28 ਪਟਨਾ ਪਾਏਰੇਟਸ ਨੇ ਪੁਨੇਰੀ ਪਲਟਨ ਨੂੰ 4 ਅੰਕ ਨਾਲ ਹਰਾਇਆ[32]
ਮੈਚ 27 ਐਤਵਾਰ 02-08-2015 8 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਪੁਨੇਰੀ ਪਲਟਨ 29 ਜੈਪੁਰ ਪਿੰਕ ਪੈਂਥਰਸ 35 ਜੈਪੁਰ ਪਿੰਕ ਪੈਂਥਰਸ ਨੇ ਪੁਨੇਰੀ ਪਲਟਨ ਨੂੰ 6 ਅੰਕ ਨਾਲ ਹਰਾਇਆ[33]
ਮੈਚ 28 ਐਤਵਾਰ 02-08-2015 9 ਵਜੇ ਪਾਟਲੀਪੁਤਰਾ ਸਪੋਰਟਸ ਕੰਪਲੈਕਸ ਪਟਨਾ ਪਟਨਾ ਪਾਏਰੇਟਸ 20 ਬੰਗਾਲ ਵਾਰੀਅਰਸ 20 ਮੈਚ ਟਾਈ ਰਿਹਾ[34]
ਮੈਚ 29 ਮੰਗਲਵਾਰ 04-08-2015 8 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਤੇਲਗੁ ਟਾਈਟਨਸ 39 ਜੈਪੁਰ ਪਿੰਕ ਪੈਂਥਰਸ 39 ਮੈਚ ਟਾਈ ਰਿਹਾ[35]
ਮੈਚ 30 ਮੰਗਲਵਾਰ 04-08-2015 9 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਯੂ ਮੁੰਬਾ 29 ਦਬੰਗ ਦਿੱਲੀ 24 ਯੂ ਮੁੰਬਾ ਨੇ ਦਬੰਗ ਦਿੱਲੀ ਨੂੰ 5 ਅੰਕ ਨਾਲ ਹਰਾਇਆ[36]
ਮੈਚ 31 ਬੁਧਵਾਰ 05-08-2015 8 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਤੇਲਗੁ ਟਾਈਟਨਸ 44 ਬੰਗਾਲ ਵਾਰੀਅਰਸ 28 ਤੇਲਗੂ ਟਾਈਟਨਜ ਨੇ ਬੰਗਾਲ ਵਾਰੀਅਰਸ ਨੂੰ 16 ਅੰਕ ਨਾਲ ਹਰਾਇਆ[37]
ਮੈਚ 32 ਵੀਰਵਾਰ 06-08-2015 8 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਬੰਗਾਲ ਵਾਰੀਅਰਸ 22 ਬੈਂਗਲੁਰੁ ਬੁਲਸ 33 ਬੈਂਗਲੁਰੁ ਬੁਲਸ ਨੇ ਬੰਗਾਲ ਵਾਰੀਅਰਸ ਨੂੰ 11 ਅੰਕ ਨਾਲ ਹਰਾਇਆ[38]
ਮੈਚ 33 ਵੀਰਵਾਰ 06-08-2015 9 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਤੇਲਗੁ ਟਾਈਟਨਸ 54 ਪਟਨਾ ਪਾਏਰੇਟਸ 32 ਤੇਲਗੂ ਟਾਈਟਨਜ ਨੇ ਪਟਨਾ ਪਾਏਰੇਟਸ ਨੂੰ 22 ਅੰਕ ਨਾਲ ਹਰਾਇਆ[39]
ਮੈਚ 34 ਸ਼ੁੱਕਰਵਾਰ 07-08-2015 8 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਜੈਪੁਰ ਪਿੰਕ ਪੈਂਥਰਸ 35 ਯੂ ਮੁੰਬਾ 25 ਜੈਪੁਰ ਪਿੰਕ ਪੈਂਥਰਸ ਨੇ ਯੂ ਮੁੰਬਾ ਨੂੰ 10 ਅੰਕ ਨਾਲ ਹਰਾਇਆ[40]
ਮੈਚ 35 ਸ਼ੁੱਕਰਵਾਰ 07-08-2015 9 ਵਜੇ ਗਾਚੀਬੋਵਲੀ ਇਨਡੋਰ ਸਟੇਡੀਅਮ, ਹੈਦਰਾਬਾਦ ਹੈਦਰਾਬਾਦ ਤੇਲਗੁ ਟਾਈਟਨਸ 29 ਪੁਨੇਰੀ ਪਲਟਨ 29 ਮੈਚ ਟਾਈ ਰਿਹਾ[41]
ਮੈਚ 36 ਸ਼ਨੀਵਾਰ 08-08-2015 8 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਦਬੰਗ ਦਿੱਲੀ 17 ਬੰਗਾਲ ਵਾਰੀਅਰਸ 20 ਬੰਗਾਲ ਵਾਰੀਅਰਸ ਨੇ ਦਬੰਗ ਦਿੱਲੀ ਨੂੰ 3 ਅੰਕ ਨਾਲ ਹਰਾਇਆ[42]
ਮੈਚ 37 ਸ਼ਨੀਵਾਰ 08-08-2015 9 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਪਟਨਾ ਪਾਏਰੇਟਸ 30 ਬੈਂਗਲੁਰੁ ਬੁਲਸ 28 ਪਟਨਾ ਪਾਏਰੇਟਸ ਨੇ ਬੈਂਗਲੁਰੁ ਬੁਲਸ ਨੂੰ 2 ਅੰਕ ਨਾਲ ਹਰਾਇਆ[43]
ਮੈਚ 38 ਐਤਵਾਰ 09-08-2015 8 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਯੂ ਮੁੰਬਾ 31 ਬੰਗਾਲ ਵਾਰੀਅਰਸ 17 ਯੂ ਮੁੰਬਾ ਨੇ ਬੰਗਾਲ ਵਾਰੀਅਰਸ ਨੂੰ 14 ਅੰਕ ਨਾਲ ਹਰਾਇਆ[44]
ਮੈਚ 39 ਐਤਵਾਰ 09-08-2015 9 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਦਬੰਗ ਦਿੱਲੀ 45 ਪਟਨਾ ਪਾਏਰੇਟਸ 26 ਦਬੰਗ ਦਿੱਲੀ ਨੇ ਪਟਨਾ ਪਾਏਰੇਟਸ ਨੂੰ 19 ਅੰਕ ਨਾਲ ਹਰਾਇਆ[45]
ਮੈਚ 40 ਸੋਮਵਾਰ 10-08-2015 8 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਦਬੰਗ ਦਿੱਲੀ 21 ਜੈਪੁਰ ਪਿੰਕ ਪੈਂਥਰਸ 51 ਜੈਪੁਰ ਪਿੰਕ ਪੈਂਥਰਸ ਨੇ ਦਬੰਗ ਦਿੱਲੀ ਨੂੰ 30 ਅੰਕ ਨਾਲ ਹਰਾਇਆ[46]
ਮੈਚ 41 ਮੰਗਲਵਾਰ 11-08-2015 8 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਜੈਪੁਰ ਪਿੰਕ ਪੈਂਥਰਸ 31 ਪੁਨੇਰੀ ਪਲਟਨ 18 ਜੈਪੁਰ ਪਿੰਕ ਪੈਂਥਰਸ ਨੇ ਪੁਨੇਰੀ ਪਲਟਨ ਨੂੰ 13 ਅੰਕ ਨਾਲ ਹਰਾਇਆ[47]
ਮੈਚ 42 ਮੰਗਲਵਾਰ 11-08-2015 9 ਵਜੇ ਥਿਆਗਰਾਜ ਸਪੋਰਟਸ ਕੰਪਲੈਕਸ ਦਿੱਲੀ ਦਬੰਗ ਦਿੱਲੀ 45 ਤੇਲਗੁ ਟਾਈਟਨਸ 45 ਮੈਚ ਟਾਈ ਰਿਹਾ[48]
ਮੈਚ 43 ਬੁਧਵਾਰ 12-08-2015 8 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 29 ਯੂ ਮੁੰਬਾ 36 ਯੂ ਮੁੰਬਾ ਨੇ ਪੁਬੈਂਗਲੁਰੁ ਬੁਲਸ ਨੂੰ 7 ਅੰਕ ਨਾਲ ਹਰਾਇਆ[49]
ਮੈਚ 44 ਵੀਰਵਾਰ 13-08-2015 8 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੰਗਾਲ ਵਾਰੀਅਰਸ 31 ਪੁਨੇਰੀ ਪਲਟਨ 28 ਬੰਗਾਲ ਵਾਰੀਅਰਸ ਨੇ ਪੁਨੇਰੀ ਪਲਟਨ ਨੂੰ 3 ਅੰਕ ਨਾਲ ਹਰਾਇਆ[50]
ਮੈਚ 45 ਵੀਰਵਾਰ 13-08-2015 9 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 25 ਜੈਪੁਰ ਪਿੰਕ ਪੈਂਥਰਸ 27 ਜੈਪੁਰ ਪਿੰਕ ਪੈਂਥਰਸ ਨੇ ਬੈਂਗਲੁਰੁ ਬੁਲਸ ਨੂੰ 2 ਅੰਕ ਨਾਲ ਹਰਾਇਆ[51]
ਮੈਚ 46 ਸ਼ੁੱਕਰਵਾਰ 14-08-2015 8 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੰਗਾਲ ਵਾਰੀਅਰਸ 32 ਪਟਨਾ ਪਾਏਰੇਟਸ 34 ਪਟਨਾ ਪਾਏਰੇਟਸ ਨੇ ਬੰਗਾਲ ਵਾਰੀਅਰਸ ਨੂੰ 2 ਅੰਕ ਨਾਲ ਹਰਾਇਆ[52]
ਮੈਚ 47 ਸ਼ੁੱਕਰਵਾਰ 14-08-2015 9 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 40 ਦਬੰਗ ਦਿੱਲੀ 21 ਬੈਂਗਲੁਰੁ ਬੁਲਸ ਨੇ ਦਬੰਗ ਦਿੱਲੀ ਨੂੰ 19 ਅੰਕ ਨਾਲ ਹਰਾਇਆ[53]
ਮੈਚ 48 ਸ਼ਨੀਵਾਰ 15-08-2015 8 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਪਟਨਾ ਪਾਏਰੇਟਸ 27 ਯੂ ਮੁੰਬਾ 32 ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ 5 ਅੰਕ ਨਾਲ ਹਰਾਇਆ[54]
ਮੈਚ 49 ਸ਼ਨੀਵਾਰ 15-08-2015 9 ਵਜੇ ਕੰਤੀਰਵਾ ਇਨਡੋਰ ਸਟੇਡੀਅਮ ਬੈਂਗਲੁਰੁ ਬੈਂਗਲੁਰੁ ਬੁਲਸ 43 ਤੇਲਗੁ ਟਾਈਟਨਸ 29 ਬੈਂਗਲੁਰੁ ਬੁਲਸ ਨੇ ਤੇਲਗੁ ਟਾਈਟਨਸ ਨੂੰ 14 ਅੰਕ ਨਾਲ ਹਰਾਇਆ[55]
ਮੈਚ 50 ਐਤਵਾਰ 16-08-2015 8 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਪੁਨੇਰੀ ਪਲਟਨ 33 ਦਬੰਗ ਦਿੱਲੀ 28 ਪੁਨੇਰੀ ਪਲਟਨ ਨੇ ਦਬੰਗ ਦਿੱਲੀ ਨੂੰ 5 ਅੰਕ ਨਾਲ ਹਰਾਇਆ[56]
ਮੈਚ 51 ਐਤਵਾਰ 16-08-2015 9 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਜੈਪੁਰ ਪਿੰਕ ਪੈਂਥਰਸ 38 ਬੰਗਾਲ ਵਾਰੀਅਰਸ 39 ਬੰਗਾਲ ਵਾਰੀਅਰਸ ਨੇ ਜੈਪੁਰ ਪਿੰਕ ਪੈਂਥਰਸ ਨੂੰ 5 ਅੰਕ ਨਾਲ ਹਰਾਇਆ[57]
ਮੈਚ 52 ਸੋਮਵਾਰ 17-08-2015 8 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਪੁਨੇਰੀ ਪਲਟਨ 34 ਯੂ ਮੁੰਬਾ 39 ਯੂ ਮੁੰਬਾ ਨੇ ਪੁਨੇਰੀ ਪਲਟਨ ਨੂੰ 5 ਅੰਕ ਨਾਲ ਹਰਾਇਆ[58]
ਮੈਚ 53 ਮੰਗਲਵਾਰ 18-08-2015 8 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਯੂ ਮੁੰਬਾ 25 ਤੇਲਗੁ ਟਾਈਟਨਸ 46 ਤੇਲਗੁ ਟਾਈਟਨਸ ਨੇ ਯੂ ਮੁੰਬਾ ਨੂੰ 21 ਅੰਕ ਨਾਲ ਹਰਾਇਆ[59]
ਮੈਚ 54 ਮੰਗਲਵਾਰ 18-08-2015 9 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਪੁਨੇਰੀ ਪਲਟਨ 21 ਪਟਨਾ ਪਾਏਰੇਟਸ 38 ਪਟਨਾ ਪਾਏਰੇਟਸ ਨੇ ਪੁਨੇਰੀ ਪਲਟਨ ਨੂੰ17 ਅੰਕ ਨਾਲ ਹਰਾਇਆ[60]
ਮੈਚ 55 ਬੁਧਵਾਰ 19-08-2015 8 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਪਟਨਾ ਪਾਏਰੇਟਸ 26 ਜੈਪੁਰ ਪਿੰਕ ਪੈਂਥਰਸ 24 ਪਟਨਾ ਪਾਏਰੇਟਸ ਨੇ ਜੈਪੁਰ ਪਿੰਕ ਪੈਂਥਰਸ ਨੂੰ2 ਅੰਕ ਨਾਲ ਹਰਾਇਆ[61]
ਮੈਚ 56 ਬੁਧਵਾਰ 19-08-2015 9 ਵਜੇ ਬੇਲਾਵਾੜੀ ਸਪੋਰਟਸ ਕੰਪਲੈਕਸ, ਪਟਨਾ ਪਟਨਾ ਪੁਨੇਰੀ ਪਲਟਨ 30 ਬੈਂਗਲੁਰੁ ਬੁਲਸ 31 ਬੈਂਗਲੁਰੁ ਬੁਲਸ ਨੇ ਜੈਪੁਰ ਪਿੰਕ ਪੈਂਥਰਸ ਨੂੰ1 ਅੰਕ ਨਾਲ ਹਰਾਇਆ[62]

ਪਲੇ ਆਫ਼ ਦੇ ਮੈਚ

ਸੋਧੋ

ਸਾਰੇ ਮੈਚ ਸਰਦਾਰ ਵੱਲਭਭਾਈ ਪਟੇਲ ਇੰਡੋਰ ਸਟੇਡੀਅਮ, ਮੁੰਬਈ ਵਿੱਚ ਖੇਡੇ ਗਏ।

Semi-finals Final
21 ਅਗਸਤ 20:00
 ਤੇਲਗੁ ਟਾਈਟਨਸ  38  
 ਬੈਂਗਲੁਰੁ ਬੁਲਸ  39  
 
23 ਅਗਸਤ 21:00
     ਯੂ ਮੁੰਬਾ  36
   ਬੈਂਗਲੁਰੁ ਬੁਲਸ  30
Third place
21 ਅਗਸਤ 21:00 23 ਅਗਸਤ 20:00
 ਯੂ ਮੁੰਬਾ  35  ਤੇਲਗੁ ਟਾਈਟਨਸ  34
 ਪਟਨਾ ਪਾਏਰੇਟਸ  18    ਪਟਨਾ ਪਾਏਰੇਟਸ  26

ਪਲੇ ਆਫ਼ ਦੇ ਮੈਚਾਂ ਦੀ ਸੂਚੀ

ਸੋਧੋ
ਮੈਚ ਸੂਚੀ
ਮੈਚ ਦਿਨ ਮਿਤੀ ਸਮਾਂ ਸਟੇਡੀਅਮ ਥਾਂ ਮੈਚ ਅੰਕ ਜੇਤੂ
ਟੀਮ ਦਾ ਨਾਮ ਅੰਕ ਟੀਮ ਦਾ ਨਾਮ ਅੰਕ
ਸੈਮੀ ਫ਼ਾ 1 ਸ਼ੁੱਕਰਵਾਰ 21-08-2015 8 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਤੇਲਗੂ ਟਾਈਟਨਜ 38 ਬੈਂਗਲੁਰੁ ਬੁਲਸ 39 ਬੈਂਗਲੁਰੁ ਬੁਲਸ ਨੇ ਤੇਲਗੂ ਟਾਈਟਨਜ ਨੂੰ1 ਅੰਕ ਨਾਲ ਹਰਾਇਆ[63]
ਸੈਮੀ ਫ਼ਾ 2 ਸ਼ੁੱਕਰਵਾਰ 21-08-2015 9 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਯੂ ਮੁੰਬਾ 35 ਪਟਨਾ ਪਾਏਰੇਟਸ 18 ਯੂ ਮੁੰਬਾ ਨੇ ਪਟਨਾ ਪਾਏਰੇਟਸ ਨੂੰ17 ਅੰਕ ਨਾਲ ਹਰਾਇਆ[64]
ਤੀਜੀ ਥਾਂ ਲਈ ਐਤਵਾਰ 23-08-2015 8 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਤੇਲਗੂ ਟਾਈਟਨਜ 34 ਪਟਨਾ ਪਾਏਰੇਟਸ 26 ਤੇਲਗੂ ਟਾਈਟਨਜ ਨੇ ਪਟਨਾ ਪਾਏਰੇਟਸ ਨੂੰ7 ਅੰਕ ਨਾਲ ਹਰਾਇਆ[65]
ਫਾਈਨਲ ਐਤਵਾਰ 23-08-2015 9 ਵਜੇ ਸਰਦਾਰ ਵਾਲ੍ਲਾਭ੍ਭਾਈ ਪਟੇਲ ਇਨਡੋਰ ਸਟੇਡੀਅਮ ਮੁੰਬਈ ਯੂ ਮੁੰਬਾ 36 ਬੈਂਗਲੁਰੁ ਬੁਲਸ 30 ਯੂ ਮੁੰਬਾ ਨੇ ਬੈਂਗਲੁਰੁ ਬੁਲਸ ਨੂੰ6 ਅੰਕ ਨਾਲ ਹਰਾਇਆ[66]

ਬੇਸਟ ਪੰਜ ਰੇਡਰ

ਸੋਧੋ
ਖਿਡਾਰੀ ਟੀਮ ਮੈਚ ਰੇਡ ਅੰਕ
  ਕਾਸ਼ੀਲਿੰਗ ਅਦਾਕੇ ਦਬੰਗ ਦਿੱਲੀ 14 87 114
  ਰਾਹੁਲ ਚੌਧਰੀ ਤੇਲਗੂ ਟਾਈਟਨਜ 14 75 98
  ਅਜੇ ਕੁਮਾਰ ਬੈਂਗਲੁਰੁ ਬੁਲਸ 13 56 79
  ਅਨੂਪ ਕੁਮਾਰ ਯੂ ਮੁੰਬਾ 14 61 74
  ਰਾਜੇਸ਼ ਨਰਵਾਲ ਜੈਪੁਰ ਪਿੰਕ ਪੈਂਥਰਸ 14 54 69

ਬੇਸਟ ਪੰਜ ਜਾਫ਼ੀਆ ਦੇ ਅੰਕ

ਸੋਧੋ
ਖਿਡਾਰੀ ਟੀਮ ਮੈਚ ਸਟੋਪ ਸੁਪਰ ਸਟੋਪ ਅੰਕ
  ਰਵਿੰਦਰ ਪੈਹਲ ਦਬੰਗ ਦਿੱਲੀ 12 48 07 55
  ਸੰਦੀਪ ਤੇਲਗੂ ਟਾਈਟਨਜ 12 38 02 40
  ਕੁਲਦੀਪ ਸਿੰਘ ਜੈਪੁਰ ਪਿੰਕ ਪੈਂਥਰਸ 12 29 03 32
  ਜੀਵਾ ਕੁਮਾਰ ਯੂ ਮੁੰਬਾ 10 27 05 32
  ਮੋਹਿਤ ਚਿੱਲਰ ਯੂ ਮੁੰਬਾ 11 32 02 34

ਬੇਸਟ ਅੰਕ

ਸੋਧੋ
ਖਿਡਾਰੀ ਟੀਮ ਮੈਚ ਰੇਡ ਦੇ ਅੰਕ ਸਟੋਪ ਦੇ ਅੰਕ ਕੁੱਲ ਅੰਕ
  ਰਾਹੁਲ ਚੌਧਰੀ ਤੇਲਗੂ ਟਾਈਟਨਜ 12 79 8 87
  ਦੀਪਕ ਨਿਵਾਸ ਹੁੱਡਾ ਤੇਲਗੂ ਟਾਈਟਨਜ 12 54 30 84
  ਕਾਸ਼ੀਲਿੰਗ ਅਦਾਕੇ ਦਬੰਗ ਦਿੱਲੀ 12 99 3 102
  ਰਾਜੇਸ਼ ਨਰਵਾਲ ਜੈਪੁਰ ਪਿੰਕ ਪੈਂਥਰਸ 12 55 14 69
  ਮਨਜੀਤ ਚਿੱਲਰ ਬੈਂਗਲੁਰੁ ਬੁਲਸ 11 44 28 72

ਹਵਾਲੇ

ਸੋਧੋ
  1. Chandran, Anushree (26 June 2015). "Star India to broadcast Pro Kabaddi League on 8 channels". Financial Express. Retrieved 5 July 2015.
  2. "Amitabh Bachan opens 2015 por kabbadi league". CNN IBN. 19 July 2015. Archived from the original on 21 ਜੁਲਾਈ 2015. Retrieved 23 ਜੁਲਾਈ 2015.
  3. "Official Website for the Pro Kabaddi League". ProKabaddi.com. 2015-07-22. Archived from the original on 2014-05-23. Retrieved 2015-07-22. {{cite web}}: Unknown parameter |dead-url= ignored (|url-status= suggested) (help)
  4. Monday, May 26, 2014 (2014-05-21). "Pro Kabaddi League auction sees big spends on national players". Business Standard. Retrieved 2014-05-26.{{cite web}}: CS1 maint: multiple names: authors list (link) CS1 maint: numeric names: authors list (link)
  5. "Season 1, results". Archived from the original on 21 ਜੁਲਾਈ 2015. Retrieved 19 July 2015. {{cite web}}: Unknown parameter |dead-url= ignored (|url-status= suggested) (help)
  6. "Pro Kabaddi Media Dossier 2014" (PDF). Archived from the original (PDF) on 7 ਸਤੰਬਰ 2014. Retrieved 7 September 2014. {{cite web}}: Unknown parameter |dead-url= ignored (|url-status= suggested) (help)
  7. "ਮੈਚ 1 - ਮੁੰਬਈ ਅਤੇ ਜੈਪੁਰ".
  8. "ਮੈਚ 2 - ਬੈਂਗਲੁਰੁ ਅਤੇ ਬੰਗਾਲ".
  9. "ਮੈਚ 3 - ਤੇਲਗੁ ਅਤੇ ਦਿੱਲੀ".
  10. "ਮੈਚ 4 - ਮੁੰਬਈ ਅਤੇ ਬੈਂਗਲੁਰੁ".
  11. "ਮੈਚ 5 - ਪੁਨੇਰੀ ਪਲਟਨ ਅਤੇ ਤੇਲਗੁ ਟਾਈਟਨਸ".
  12. "ਮੈਚ 6 - ਮੁੰਬਈ ਅਤੇ ਪਟਨਾ".
  13. "ਮੈਚ 7 - ਮੁੰਬਈ ਅਤੇ ਪੁਨੇਰੀ ਪਲਟਨ".
  14. "ਮੈਚ 8 - ਬੰਗਾਲ ਅਤੇ ਜੈਪੁਰ".
  15. "ਮੈਚ 9 - ਬੈਂਗਲੁਰੁ ਅਤੇ ਪਟਨਾ".
  16. "ਮੈਚ 10 - ਬੰਗਾਲ ਅਤੇ ਤੇਲਗੁ ਟਾਈਟਨਸ".
  17. "ਮੈਚ 11 - ਦਿੱਲੀ ਅਤੇ ਪੁਨੇਰੀ ਪਲਟਨ".
  18. "ਮੈਚ 12 - ਬੰਗਾਲ ਅਤੇ ਮੁੰਬਈ".
  19. "ਮੈਚ 13 - ਬੈਂਗਲੁਰੁ ਅਤੇ ਪੁਨੇਰੀ ਪਲਟਨ".
  20. "ਮੈਚ 14- ਬੰਗਾਲ ਅਤੇ ਦਿੱਲੀ".
  21. "ਮੈਚ 15- ਜੈਪੁਰ ਅਤੇ ਪਟਨਾ".
  22. "ਮੈਚ 16- ਤੇਲਗੁ ਟਾਈਟਨਸ ਅਤੇ ਮੁੰਬਈ".
  23. "ਮੈਚ 17- ਦਿੱਲੀ ਅਤੇ ਬੈਂਗਲੁਰੁ".
  24. "ਮੈਚ 18- ਜੈਪੁਰ ਅਤੇ ਤੇਲਗੁ ਟਾਈਟਨਸ".
  25. "ਮੈਚ 19- ਜੈਪੁਰ ਅਤੇ ਬੈਂਗਲੁਰੁ".
  26. "ਮੈਚ 20- ਪੁਨੇਰੀ ਪਲਟਨ ਅਤੇ ਬੰਗਾਲ".
  27. "ਮੈਚ 21- ਜੈਪੁਰ ਅਤੇ ਦਿੱਲੀ".
  28. "ਮੈਚ 22- ਪਟਨਾ ਅਤੇ ਤੇਲਗੂ ਟਾਈਟਨਜ".
  29. "ਮੈਚ 23- ਤੇਲਗੁ ਟਾਈਟਨਸ ਅਤੇ ਬੈਂਗਲੁਰੁ".
  30. "ਮੈਚ 24- ਪਟਨਾ ਅਤੇ ਦਿੱਲੀ".
  31. "ਮੈਚ 25- ਦਿੱਲੀ ਅਤੇ ਮੁੰਬਈ".
  32. "ਮੈਚ 26- ਪਟਨਾ ਅਤੇ ਪੁਨੇਰੀ ਪਲਟਨ".
  33. "ਮੈਚ 27- ਪੁਨੇਰੀ ਪਲਟਨ ਅਤੇ ਜੈਪੁਰ".
  34. "ਮੈਚ 28- ਪੁਨੇਰੀ ਪਟਨਾ ਅਤੇ ਬੰਗਾਲ".
  35. "ਮੈਚ 29- ਤੇਲਗੁ ਟਾਈਟਨਸ ਅਤੇ ਜੈਪੁਰ".
  36. "ਮੈਚ 30- ਮੁੰਬਈ ਅਤੇ ਦਿੱਲੀ".
  37. "ਮੈਚ 31- ਤੇਲਗੁ ਟਾਈਟਨਸ ਅਤੇ ਬੰਗਾਲ".
  38. "ਮੈਚ 32- ਬੰਗਾਲ ਅਤੇ ਬੈਂਗਲੁਰੁ".
  39. "ਮੈਚ 33- ਤੇਲਗੁ ਟਾਈਟਨਸ ਅਤੇ ਪਟਨਾ".
  40. "ਮੈਚ 34- ਜੈਪੁਰ ਅਤੇ ਮੁੰਬਈ".
  41. "ਮੈਚ 35- ਤੇਲਗੁ ਟਾਈਟਨਸ ਅਤੇ ਪੁਨੇਰੀ ਪਲਟਨ".
  42. "ਮੈਚ 36- ਦਿੱਲੀ ਅਤੇ ਬੰਗਾਲ".
  43. "ਮੈਚ 37- ਪਟਨਾ ਪਾਏਰੇਟਸ ਅਤੇ ਬੈਂਗਲੁਰੁ".
  44. "ਮੈਚ 38- ਬੰਗਾਲ ਅਤੇ ਮੁੰਬਈ".
  45. "ਮੈਚ 39- ਦਿੱਲੀ ਅਤੇ ਪਟਨਾ".
  46. "ਮੈਚ 40- ਜੈਪੁਰ ਅਤੇ ਦਿੱਲੀ".
  47. "ਮੈਚ 41- ਜੈਪੁਰ ਅਤੇ ਪੁਨੇਰੀ ਪਲਟਨ".
  48. "ਮੈਚ 42- ਤੇਲਗੁ ਟਾਈਟਨਸ ਅਤੇ ਦਬੰਗ ਦਿੱਲੀ".
  49. "ਮੈਚ 43- ਮੁੰਬਈ ਅਤੇ ਬੈਂਗਲੁਰੁ ਬੁਲਸ".
  50. "ਮੈਚ 44- ਬੰਗਾਲ ਵਾਰੀਅਰਸ ਅਤੇ ਪੁਨੇਰੀ ਪਲਟਨ".
  51. "ਮੈਚ 45- ਜੈਪੁਰ ਅਤੇ ਬੈਂਗਲੁਰੁ ਬੁਲਸ".
  52. "ਮੈਚ 46- ਪਟਨਾ ਅਤੇ ਬੰਗਾਲ ਵਾਰੀਅਰਸ".
  53. "ਮੈਚ 47- ਬੈਂਗਲੁਰੁ ਬੁਲਸ ਅਤੇ ਦਿੱਲੀ".
  54. "ਮੈਚ 48- ਪਟਨਾ ਪਾਏਰੇਟਸ ਅਤੇ ਮੁੰਬਈ".
  55. "ਮੈਚ 49- ਬੈਂਗਲੁਰੁ ਬੁਲਸ ਅਤੇ ਤੇਲਗੁ ਟਾਈਟਨਸ".
  56. "ਮੈਚ 50- ਪੁਨੇਰੀ ਪਲਟਨ ਅਤੇ ਦਿੱਲੀ".
  57. "ਮੈਚ 51- ਜੈਪੁਰ ਅਤੇ ਬੰਗਾਲ ਵਾਰੀਅਰਸ".
  58. "ਮੈਚ 52- ਪੁਨੇਰੀ ਅਤੇ ਮੁੰਬਈ".
  59. "ਮੈਚ 53- ਮੁੰਬਈ ਅਤੇ ਤੇਲਗੁ ਟਾਈਟਨਸ".
  60. "ਮੈਚ 54- ਪੁਨੇਰੀ ਪਲਟਨ ਅਤੇ ਪਟਨਾ".
  61. "ਮੈਚ 55- ਪਟਨਾ ਅਤੇ ਜੈਪੁਰ".
  62. "ਮੈਚ 56- ਪੁਨੇਰੀ ਪਲਟਨ ਅਤੇ ਬੈਂਗਲੁਰੁ ਬੁਲਸ".
  63. "ਮੈਚ 57- ਤੇਲਗੂ ਟਾਈਟਨਜ ਅਤੇ ਬੈਂਗਲੁਰੁ ਬੁਲਸ".
  64. "ਮੈਚ 58- ਯੂ ਮੁੰਬਾ ਅਤੇ ਪਟਨਾ ਪਾਏਰੇਟਸ".
  65. "ਮੈਚ 59- ਤੇਲਗੂ ਟਾਈਟਨਜ ਅਤੇ ਪਟਨਾ ਪਾਏਰੇਟਸ".
  66. "ਮੈਚ 59- ਯੂ ਮੁੰਬਾ ਅਤੇ ਬੈਂਗਲੁਰੁ ਬੁਲਸ".