2021 ਇੰਡੀਅਨ ਪ੍ਰੀਮੀਅਰ ਲੀਗ

2021 ਇੰਡੀਅਨ ਪ੍ਰੀਮੀਅਰ ਲੀਗ , ਜਿਸ ਨੂੰ ਆਈਪੀਐਲ 14 ਵੀ ਕਿਹਾ ਜਾਂਦਾ ਹੈ, ਜਾਂ ਸਪਾਂਸਰਸ਼ਿਪ ਕਾਰਨਾਂ ਕਰਕੇ, ਵੀਵੋ ਆਈਪੀਐਲ 2021 ਵੀ ਕਿਹਾ ਜਾਂਦਾ ਹੈ, [1] ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ ਚੌਦਵਾਂ ਸੀਜ਼ਨ ਹੈ। ਆਈਪੀਐਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੁਆਰਾ ਸਥਾਪਿਤ ਇੱਕ ਪੇਸ਼ੇਵਰ ਟੀ-20 ਕ੍ਰਿਕਟ ਲੀਗ ਹੈ। 2021 ਦਾ ਆਈਪੀਐਲ 9 ਅਪ੍ਰੈਲ ਤੋਂ 30 ਮਈ ਵਿਚਕਾਰ ਭਾਰਤ ਦੇ ਛੇ ਵੱਖ-ਵੱਖ ਥਾਵਾਂ 'ਤੇ ਖੇਡਿਆ ਜਾ ਰਿਹਾ ਹੈ।[2] ਮੁੰਬਈ ਇੰਡੀਅਨਜ਼ ਲਗਾਤਾਰ ਦੋ ਵਾਰ ਦਾ ਚੈਂਪੀਅਨ ਹੈ, ਜਿਸਨੇ 2019 ਅਤੇ 2020 ਦੇ ਸੀਜ਼ਨ ਜਿੱਤੇ ਹਨ।[3][4]

2021 ਇੰਡੀਅਨ ਪ੍ਰੀਮੀਅਰ ਲੀਗ
ਮਿਤੀਆਂ9 ਅਪ੍ਰੈਲ – 30 ਮਈ 2021
ਪ੍ਰਬੰਧਕਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI)
ਕ੍ਰਿਕਟ ਫਾਰਮੈਟਟਵੰਟੀ20
ਟੂਰਨਾਮੈਂਟ ਫਾਰਮੈਟਡਬਲ ਰਾਊਂਡ ਰਾਬਿਨ ਅਤੇ ਪਲੇਆਫ਼'ਸ
ਮੇਜ਼ਬਾਨਭਾਰਤ
ਭਾਗ ਲੈਣ ਵਾਲੇ8
ਮੈਚ60
ਅਧਿਕਾਰਿਤ ਵੈੱਬਸਾਈਟwww.iplt20.com
2020

ਕਿੰਗਜ਼ ਇਲੈਵਨ ਪੰਜਾਬ ਦਾ ਨਾਮ ਬਦਲ ਕੇ ਪੰਜਾਬ ਕਿੰਗਜ਼ ਕਰ ਦਿੱਤਾ ਗਿਆ, ਫਰੈਂਚਾਈਜ਼ੀ ਨੇ 17 ਫਰਵਰੀ 2021 ਨੂੰ ਇਸਦਾ ਐਲਾਨ ਕੀਤਾ ਅਤੇ ਨਵਾਂ ਲੋਗੋ ਵੀ ਜਾਰੀ ਕੀਤਾ।[5]

ਸਥਾਨ

ਸੋਧੋ
ਬੰਗਲੌਰ ਦਿੱਲੀ ਅਹਿਮਦਾਬਾਦ
ਐਮ. ਚਿੰਨਾਸਵਾਮੀ ਸਟੇਡੀਅਮ ਅਰੁਣ ਜੇਤਲੀ ਸਟੇਡੀਅਮ ਨਰੇਂਦਰ ਮੋਦੀ ਸਟੇਡੀਅਮ
ਸਮਰੱਥਾ: 35,000 ਸਮਰੱਥਾ: 41,000 ਸਮਰੱਥਾ: 132,000
   
ਮੁੰਬਈ ਚੇਨੱਈ ਕਲਕੱਤਾ
ਵਾਨਖੇੜੇ ਸਟੇਡੀਅਮ ਐੱਮ. ਏ. ਚਿਦੰਬਰਮ ਸਟੇਡੀਅਮ ਈਡਨ ਗਾਰਡਨਸ
ਸਮਰੱਥਾ: 33,000 ਸਮਰੱਥਾ: 39,000 ਸਮਰੱਥਾ: 68,000
     

ਹਵਾਲੇ

ਸੋਧੋ
  1. "IPL 2021 Auction: [VIVO] Remains The Title Sponsor As BCCI Releases The Player Auction List". Yahoo! Cricket. Retrieved 12 February 2021.
  2. "IPL 2021 to kick off on April 9; will be played across six Indian cities". ESPNcricinfo (in ਅੰਗਰੇਜ਼ੀ). Retrieved 8 March 2021.
  3. "Mumbai trump Super Kings to win record fourth IPL title" (in ਅੰਗਰੇਜ਼ੀ). ESPNcricinfo. Retrieved 6 January 2021.
  4. "Trent Boult and Rohit Sharma help dominant Mumbai Indians coast to fifth IPL title" (in ਅੰਗਰੇਜ਼ੀ). ESPNcricinfo. Retrieved 6 January 2021.
  5. "Kings XI Punjab to be renamed Punjab Kings". ESPNcricinfo (in ਅੰਗਰੇਜ਼ੀ). Retrieved 22 February 2021.

ਬਾਹਰੀ ਲਿੰਕ

ਸੋਧੋ