ਅਕਬਰਉੱਦੀਨ ਓਵੈਸੀ
ਭਾਰਤੀ ਰਾਜਨੇਤਾ
(ਅਕਬਰਉੱਦੀਨ ਉਵੈਸੀ ਤੋਂ ਮੋੜਿਆ ਗਿਆ)
ਅਕਬਰਉੱਦੀਨ ਉਵੈਸੀ (ਜਨਮ 14 ਜੂਨ 1970) ਹੈਦਰਾਬਾਦ, ਤੇਲੰਗਾਨਾ ਦਾ ਇੱਕ ਸਿਆਸਤਦਾਨ ਹੈ[1]। ਉਹ ਤੇਲੰਗਾਨਾ ਦੀ ਵਿਧਾਨਸਭਾ ਦਾ ਐਮ.ਐਲ.ਏ ਹੈ। ਉਹ ਭਾਰਤ ਦੀ ਸਿਆਸੀ ਪਾਰਟੀ ਕੁਲ ਹਿੰਦ ਮਜਲਿਸ-ਏ-ਇਤਿਹਾਦਅਲ ਮੁਸਲਮੀਨ ਨਾਲ ਸਬੰਧ ਰੱਖਦਾ ਹੈ। ਉਹ ਉਵੈਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਸੁਲਤਾਨ ਸਲਾਹੁਦੀਨ ਉਵੈਸੀ ਦਾ ਪੁੱਤਰ ਅਤੇ ਅਸਦੁੱਦੀਨ ਉਵੈਸੀ ਦਾ ਛੋਟਾ ਭਰਾ ਹੈ।[2][3]
ਅਕਬਰਉੱਦੀਨ ਉਵੈਸੀ | |
---|---|
ਹਲਕਾ | ਚੰਦਰਯਾਨ ਗੁੱਟਾ, ਹੈਦਰਾਬਾਦ |
ਨਿੱਜੀ ਜਾਣਕਾਰੀ | |
ਜਨਮ | ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ (ਹੁਣ ਤੇਲੰਗਾਨਾ, ਭਾਰਤ ਵਿੱਚ) | 14 ਜੂਨ 1970
ਸਿਆਸੀ ਪਾਰਟੀ | ਕੁਲ ਹਿੰਦ ਮਜਲਿਸ-ਏ-ਇਤਿਹਾਦਅਲ ਮੁਸਲਮੀਨ |
ਜੀਵਨ ਸਾਥੀ | ਸਬੀਨਾ ਫ਼ਰਜਾਨਾ (1995-present) |
ਸੰਬੰਧ | ਸੁਲਤਾਨ ਸਲਾਹੁਦੀਨ ਉਵੈਸੀ (ਪਿਤਾ) ਅਸਦੁੱਦੀਨ ਉਵੈਸੀ (ਭਰਾ) ਬੁਰਹਾਨਉੱਦੀਨ ਉਵੈਸੀ (ਭਰਾ) |
ਬੱਚੇ | 1 ਬੇਟੀ 1 ਬੇਟਾ ਨੂਰਉੱਦੀਨ ਉਵੈਸੀ |
ਸਿੱਖਿਆ | ਹੈਦਰਾਬਾਦ ਪਬਲਿਕ ਸਕੂਲ |
ਅਲਮਾ ਮਾਤਰ | St. Mary's Junior College in Hyderabad |
ਪੇਸ਼ਾ | Politician, Managing Director of Owaisi Hospital |
As of 16 ਸਤੰਬਰ, 2006 ਸਰੋਤ: [official sites] |
ਹਵਾਲੇ
ਸੋਧੋ- ↑ "Owaisi's brother shot at, critical; Hyderabad tense". Indian Express. 1 May 2011. Retrieved 3 January 2012.
- ↑ D P Satish (Jan 8, 2013). "Owaisi brothers are the Thackerays of Hyderabad". IBNLive. Archived from the original on ਅਪ੍ਰੈਲ 8, 2020. Retrieved ਮਈ 21, 2015.
{{cite news}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Who is MIM MLA Akbaruddin Owaisi?". IBNLive. Jan 8, 2013. Archived from the original on ਜਨਵਰੀ 11, 2013. Retrieved ਮਈ 21, 2015.
{{cite news}}
: Unknown parameter|dead-url=
ignored (|url-status=
suggested) (help)