ਅਸਦੁੱਦੀਨ ਓਵੈਸੀ
(ਅਸਦੁੱਦੀਨ ਉਵੈਸੀ ਤੋਂ ਮੋੜਿਆ ਗਿਆ)
ਅਸਦੁੱਦੀਨ ਉਵੈਸੀ (ਹੈਦਰਾਬਾਦ) ਇੱਕ ਸਿਆਸਤਦਾਨ ਹੈ।[3] ਉਹ ਹਿੰਦੁਸਤਾਨ ਦੀ ਕੌਮੀ ਸਿਆਸੀ ਜਮਾਤ ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਦਾ ਕੌਮੀ ਪ੍ਰਧਾਨ ਹੈ।[4][5][6]
13 ਮਈ 1968,ਅਸਦੁੱਦੀਨ ਉਵੈਸੀ | |
---|---|
ਭਾਰਤ ਦੀ ਸੰਸਦ ਮੈਂਬਰ ਹੈਦਰਾਬਾਦ | |
ਦਫ਼ਤਰ ਸੰਭਾਲਿਆ 13 ਮਈ 2004 | |
ਤੋਂ ਪਹਿਲਾਂ | ਸੁਲਤਾਨ ਸਲਾਹਉੱਦਦੀਨ ਉਵੈਸੀ |
ਬਹੁਮਤ | 2,02,454 (21.14%) (2014) |
ਨਿੱਜੀ ਜਾਣਕਾਰੀ | |
ਜਨਮ | [1] ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ (ਹੁਣ ਵਿੱਚ ਤੇਲੰਗਾਨਾ, ਭਾਰਤ) | 13 ਮਈ 1969
ਸਿਆਸੀ ਪਾਰਟੀ | ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ.[1] |
ਜੀਵਨ ਸਾਥੀ | ਫ਼ਰਹੀਨ ਉਵੈਸੀ (1996-ਵਰਤਮਾਨ) |
ਸੰਬੰਧ | ਸੁਲਤਾਨ ਸਲਾਹਉੱਦਦੀਨ ਉਵੈਸੀ (ਪਿਤਾ) ਅਕਬਰਉੱਦੀਨ ਉਵੈਸੀ (ਭਰਾ) ਬੁਰਹਾਨੁੱਦੀਨ ਉਵੈਸੀ (ਭਰਾ) |
ਬੱਚੇ | 5 ਧੀਆਂ ਅਤੇ 1 ਪੁੱਤਰ[1][2] |
ਰਿਹਾਇਸ਼ | 36–149, ਹੈਦਰਗੁਡਾ, ਹੈਦਰਾਬਾਦ-500 029 34, ਅਸ਼ੋਕਾ ਰੋਡ, ਨਵੀਂ ਦਿੱਲੀ-110 001.[1] |
ਅਲਮਾ ਮਾਤਰ | ਹੈਦਰਾਬਾਦ ਪਬਲਿਕ ਸਕੂਲ ਬੀਏ (ਓਸਮਾਨੀਆ ਯੂਨੀਵਰਸਿਟੀ) ਐਲਐਲ.ਬੀ (ਲੰਡਨ) ਬੈਰਿਸਟਰ-ਐਟ-ਲਾਅ (ਲਿੰਕਨ ਦੀ ਸਰਾ) |
ਪੇਸ਼ਾ | ਸਿਆਸਤਦਾਨ |
ਉਵੈਸੀ ਦਾ ਜਨਮ ਹੈਦਰਾਬਾਦ, ਦੱਕਨ, ਆਂਧਰਾ ਪ੍ਰਦੇਸ਼ ਵਿੱਚ 13 ਮਈ 1969 ਵਿੱਚ ਹੋਇਆ। ਉਹ ਹੈਦਰਾਬਾਦ ਤੋਂ ਲਗਾਤਾਰ 3 ਵਾਰ ਪਾਰਲੀਮੈਂਟ ਮੈਂਬਰ ਰਹਿ ਚੁੱਕਾ ਹੈ। ਉਹ ਸੁਲਤਾਨ ਸਲਾਹਉੱਦਦੀਨ ਉਵੈਸੀ ਦਾ ਫ਼ਰਜ਼ੰਦ ਅਤੇ ਅਕਬਰਉੱਦੀਨ ਉਵੈਸੀ ਦਾ ਬੜਾ ਭਾਈ ਹੈ।
ਹਵਾਲੇ
ਸੋਧੋ- ↑ 1.0 1.1 1.2 1.3 "Lok Sabha profile". Lok Sabha website. Archived from the original on 2018-12-24. Retrieved Aug 2012.
{{cite news}}
: Check date values in:|accessdate=
(help); Unknown parameter|dead-url=
ignored (|url-status=
suggested) (help) - ↑ "Lok Sabha". 164.100.47.132. Archived from the original on 24 ਦਸੰਬਰ 2018. Retrieved 21 November 2014.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-09-23. Retrieved 2015-03-23.
{{cite web}}
: Unknown parameter|dead-url=
ignored (|url-status=
suggested) (help) - ↑ "No Hot-Spurring - Madhavi Tata". Outlookindia.com. Retrieved 21 November 2014.
- ↑ J. S. Ifthekhar. "With mobile app, Majlis hopes to create buzz on social media". The Hindu. Retrieved 21 November 2014.
- ↑ "After Adopting Social Media MIM President Asaduddin Owaisi Launches Mobile App". Lighthouseinsights.in. Archived from the original on 29 ਨਵੰਬਰ 2014. Retrieved 21 November 2014.