ਸੁਲਤਾਨ ਸਲਾਹੁਦੀਨ ਉਵੈਸੀ
ਸੁਲਤਾਨ ਸਲਾਹੁਦੀਨ ਉਵੈਸੀ ਹੈਦਰਾਬਾਦ ਦਾ ਇੱਕ ਸਿਆਸਤਦਾਨ ਸੀ। ਉਹ ਛੇ ਵਾਰ ਹੈਦਰਾਬਾਦ ਤੋਂ ਲੋਕ ਸਭਾ ਦਾ ਮੈਂਬਰ ਰਿਹਾ। 2004 ਤੋਂ ਬਾਅਦ ਉਹ ਚੋਣਾਂ ਨਹੀਂ ਲੜਿਆ, ਉਸ ਤੋਂ ਬਾਅਦ ਉਸਦਾ ਬੇਟਾ ਅਸਦੁੱਦੀਨ ਉਵੈਸੀ[2] ਹੈਦਰਾਬਾਦ ਤੋਂ ਚੋਣ ਲੜ ਰਿਹਾ। ਉਸ ਤੋਂ ਪਹਿਲਾਂ ਉਸ ਦਾ ਪਿਤਾ ਅਬਦੁਲ ਵਾਹਿਦ ਉਵੈਸੀ ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਦਾ ਪ੍ਰਧਾਨ ਸੀ। 1976 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਮਜਲਿਸ ਦਾ ਪ੍ਰਧਾਨ ਬਣਿਆ[3]।
ਸੁਲਤਾਨ ਸਲਾਹੁਦੀਨ ਉਵੈਸੀ | |
---|---|
ਕੁਲ ਹਿੰਦ ਮਜਲਿਸ ਇਤਿਹਾਦ ਅਲਮੁਸਲਮੀਨ ਦਾ ਪ੍ਰਧਾਨ | |
ਦਫ਼ਤਰ ਵਿੱਚ 1983–2008 | |
ਤੋਂ ਪਹਿਲਾਂ | ਅਬਦੁਲ ਵਾਹਿਦ ਉਵੈਸੀ |
ਤੋਂ ਬਾਅਦ | ਅਸਦੁੱਦੀਨ ਉਵੈਸੀ |
ਨਿੱਜੀ ਜਾਣਕਾਰੀ | |
ਜਨਮ | ਸੁਲਤਾਨ ਸਲਾਹੁਦੀਨ ਉਵੈਸੀ 14 ਫਰਵਰੀ 1931 ਹੈਦਰਾਬਾਦ, ਹੈਦਰਾਬਾਦ ਰਿਆਸਤ, ਬ੍ਰਿਟਿਸ਼ ਰਾਜ (ਹੁਣ ਤੇਲੰਗਾਨਾ, ਭਾਰਤ) |
ਮੌਤ | 29 ਸਤੰਬਰ 2008 ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ (ਹੁਣ ਤੇਲੰਗਾਨਾ, ਭਾਰਤ) | (ਉਮਰ 77)
ਬੱਚੇ | 1-ਅਸਦੁੱਦੀਨ ਉਵੈਸੀ 2-ਅਕਬਰਉੱਦੀਨ ਉਵੈਸੀ 3-Burhanuddin Owaisi and 1 Daughter (married to his nephew Aminuddin owaisi)[1] |
ਮਾਪੇ | ਅਬਦੁਲ ਵਾਹਿਦ ਉਵੈਸੀ (ਪਿਤਾ) |
ਅਲਮਾ ਮਾਤਰ | ਨਿਜ਼ਾਮ ਕਾਲਜ |
ਮਸ਼ਹੂਰ ਕੰਮ | Majlis-e-Ittehadul Muslimeen All India Muslim Personal Law Board |
ਵੈੱਬਸਾਈਟ | http://www.etemaaddaily.com/ |
ਹਵਾਲੇਸੋਧੋ
- ↑ Wedding grandeur in Hyderabad – Times Of India. Articles.timesofindia.indiatimes.com (2008-07-15). Retrieved on 2012-05-05.
- ↑ Andhra Pradesh / Hyderabad News: A veteran of many battles Archived 2020-04-08 at the Wayback Machine.. The Hindu (2008-09-30). Retrieved on 2012-05-05.
- ↑ MIM president Salahuddin Owaisi passes away | Indian Muslims Archived 2011-07-21 at the Wayback Machine.. Indianmuslims.info. Retrieved on 2012-05-05.
ਬਾਹਰੀ ਲਿੰਕਸੋਧੋ
- Majlis-e-Ittehadul Muslimeen Official Website Archived 2009-03-18 at the Wayback Machine.