ਅਕਬਰਉੱਦੀਨ ਓਵੈਸੀ

ਭਾਰਤੀ ਰਾਜਨੇਤਾ

ਅਕਬਰਉੱਦੀਨ ਉਵੈਸੀ (ਜਨਮ 14 ਜੂਨ 1970) ਹੈਦਰਾਬਾਦ, ਤੇਲੰਗਾਨਾ ਦਾ ਇੱਕ ਸਿਆਸਤਦਾਨ ਹੈ[1]। ਉਹ ਤੇਲੰਗਾਨਾ ਦੀ ਵਿਧਾਨਸਭਾ ਦਾ ਐਮ.ਐਲ.ਏ ਹੈ। ਉਹ ਭਾਰਤ ਦੀ ਸਿਆਸੀ ਪਾਰਟੀ ਕੁਲ ਹਿੰਦ ਮਜਲਿਸ-ਏ-ਇਤਿਹਾਦਅਲ ਮੁਸਲਮੀਨ ਨਾਲ ਸਬੰਧ ਰੱਖਦਾ ਹੈ। ਉਹ ਉਵੈਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਸੁਲਤਾਨ ਸਲਾਹੁਦੀਨ ਉਵੈਸੀ ਦਾ ਪੁੱਤਰ ਅਤੇ ਅਸਦੁੱਦੀਨ ਉਵੈਸੀ ਦਾ ਛੋਟਾ ਭਰਾ ਹੈ।[2][3]

ਅਕਬਰਉੱਦੀਨ ਉਵੈਸੀ
ਹਲਕਾਚੰਦਰਯਾਨ ਗੁੱਟਾ, ਹੈਦਰਾਬਾਦ
ਨਿੱਜੀ ਜਾਣਕਾਰੀ
ਜਨਮ (1970-06-14) 14 ਜੂਨ 1970 (ਉਮਰ 54)
ਹੈਦਰਾਬਾਦ, ਆਂਧਰਾ ਪ੍ਰਦੇਸ਼, ਭਾਰਤ
(ਹੁਣ ਤੇਲੰਗਾਨਾ, ਭਾਰਤ ਵਿੱਚ)
ਸਿਆਸੀ ਪਾਰਟੀਕੁਲ ਹਿੰਦ ਮਜਲਿਸ-ਏ-ਇਤਿਹਾਦਅਲ ਮੁਸਲਮੀਨ
ਜੀਵਨ ਸਾਥੀਸਬੀਨਾ ਫ਼ਰਜਾਨਾ (1995-present)
ਸੰਬੰਧਸੁਲਤਾਨ ਸਲਾਹੁਦੀਨ ਉਵੈਸੀ (ਪਿਤਾ)
ਅਸਦੁੱਦੀਨ ਉਵੈਸੀ (ਭਰਾ)
ਬੁਰਹਾਨਉੱਦੀਨ ਉਵੈਸੀ (ਭਰਾ)
ਬੱਚੇ1 ਬੇਟੀ
1 ਬੇਟਾ ਨੂਰਉੱਦੀਨ ਉਵੈਸੀ
ਸਿੱਖਿਆਹੈਦਰਾਬਾਦ ਪਬਲਿਕ ਸਕੂਲ
ਅਲਮਾ ਮਾਤਰSt. Mary's Junior College in Hyderabad
ਪੇਸ਼ਾPolitician, Managing Director of Owaisi Hospital
As of 16 ਸਤੰਬਰ, 2006
ਸਰੋਤ: [official sites]

ਹਵਾਲੇ

ਸੋਧੋ
  1. "Owaisi's brother shot at, critical; Hyderabad tense". Indian Express. 1 May 2011. Retrieved 3 January 2012.
  2. D P Satish (Jan 8, 2013). "Owaisi brothers are the Thackerays of Hyderabad". IBNLive. Archived from the original on ਅਪ੍ਰੈਲ 8, 2020. Retrieved ਮਈ 21, 2015. {{cite news}}: Check date values in: |archive-date= (help); Unknown parameter |dead-url= ignored (|url-status= suggested) (help)
  3. "Who is MIM MLA Akbaruddin Owaisi?". IBNLive. Jan 8, 2013. Archived from the original on ਜਨਵਰੀ 11, 2013. Retrieved ਮਈ 21, 2015. {{cite news}}: Unknown parameter |dead-url= ignored (|url-status= suggested) (help)