ਅਕਾਵਾ 'ਇਨ
ਅਕਾਵਾ 'ਇਨ ਇੱਕ ਕੁੱਕ ਆਇਜ਼ਲੈਂਡ ਮਾਓਰੀ ਸ਼ਬਦ ਹੈ, ਜੋ 2000 ਦੇ ਦਹਾਕੇ 'ਚ ਕੁੱਕ ਟਾਪੂ ਤੋਂ ਟਰਾਂਸਜੈਡਰ ਮਾਓਰੀ ਮੂਲ ਲੋਕਾਂ ਨੂੰ ਸੰਬੋਧਨ ਕਰਨ ਲਈ ਵਰਤਿਆ ਗਿਆ ਸੀ।
ਇਹ ਇੱਕ ਪੁਰਾਣਾ ਰਿਵਾਜ ਹੋ ਸਕਦਾ ਹੈ ਪਰ ਨਿਊਜ਼ੀਲੈਂਡ ਵਿੱਚ ਰਹਿੰਦੇ ਪੋਲੀਨੇਸ਼ੀਅਨਾਂ, ਖਾਸ ਕਰਕੇ ਸਮੋਅਨ " ਫਾਫਾਫਾਈਨ ", ਟਰਾਂਸਜੈਂਡਰ ਲੋਕ, ਜੋ ਸੋਮੋਨ ਸਮਾਜ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦੇ ਹਨ, ਦੀ ਅੰਤਰ-ਸਭਿਆਚਾਰਕ ਗੱਲਬਾਤ ਰਾਹੀਂ ਇੱਕ ਹੋਰ ਸਮੁੱਚੀ ਪਹਿਚਾਣ ਹੈ। [1]
ਨਿਯਮ ਅਤੇ ਵਿਆਖਿਆ
ਸੋਧੋਕੁੱਕ ਟਾਪੂ ਮਾਓਰੀ ਕੋਸ਼ ਅਨੁਸਾਰ (1995) 'ਅਕਾਵਾ 'ਇਨ ("ਹੋਣਾ ਜਾਂ ਹੋਣ ਵਾਂਗ ਵਰਤਾਓ ਕਰਨਾ") ਅਤੇ ਵਾ 'ਇਨ ("ਔਰਤ") ਜਾਂ ਆਮ ਤੌਰ 'ਤੇ ਔਰਤ ਵਾਂਗ ਵਿਵਹਾਰ ਕਰੇ'।[2] ਵਿਰੋਧੀ ਸ਼ਬਦ: 'ਅਕੇਟੇਨ' (akatāne) "ਜੋ ਮਰਦ ਜਾਂ ਟੋਮਬੋਆਏ ਵਾਂਗ ਵਰਤਾਓ/ਕਿਰਿਆ ਕਰੇ। [3]
ਨਿਊਜ਼ੀਲੈਂਡ ਮਾਓਰੀ ਸ਼ਬਦ ਵਹਾਕਾਵਾਹੀਨ ਦਾ ਵੀ ਸਮਾਨ ਅਰਥ ਹੈ।
ਅਲੈਕਸੇਫ਼ ਅਨੁਸਾਰ, ਅਕਾਵਾ 'ਇਨ ਕੁੱਕ ਆਈਲੈਂਡਜ਼ ਮਾਓਰੀ ਸ਼ਬਦ ਉਨ੍ਹਾਂ ਔਰਤਾਂ ਲਈ ਹੈ ਜੋ ਆਪਣੀ ਖੁਦ ਦੀ ਰਾਏ ਰੱਖਦੀਆਂ ਹਨ, ਆਪਣੇ ਆਪ ਨੂੰ ਉਨ੍ਹਾਂ ਤਰੀਕਿਆਂ ਨਾਲ ਆਪਣੇ ਵੱਲ ਖਿੱਚਦੀਆਂ ਹਨ ਜੋ ਸਮੂਹਵਾਦ ਨੂੰ ਖ਼ਤਮ ਕਰਦੀਆਂ ਹਨ, ਜੋ ਦੂਜਿਆਂ ਦੀ ਸਲਾਹ ਵੱਲ ਧਿਆਨ ਨਹੀਂ ਦਿੰਦੀਆਂ, ਜਾਂ ਜੋ ਸਵੈ-ਸੇਵਾ ਜਾਂ ਸਵੈ-ਉਤਸ਼ਾਹ ਲਈ ਕੰਮ ਕਰਦੀਆਂ ਹਨ। [4]
ਕਈ ਵਾਰ ਸ਼ਬਦ ਲੇਈਲੇਈ ਨੂੰ ਵੀ ਵਿਸ਼ੇਸ਼ ਤੌਰ 'ਤੇ ਮਰਦਾਂ ਵੱਲੋਂ ਔਰਤਾਂ ਦੇ ਨਾਰੀਵਾਦੀ ਵਿਵਹਾਰ ਦੀ ਆਲੋਚਨਾ ਜਾਂ ਮਖੌਲ ਦੇ ਭਾਵ 'ਚ ਸਮਲਿੰਗਤਾ ਜਾਂ ਐਫਫ਼ੈਮੀਨੇਟ ਲਈ ਵਰਤਿਆ ਗਿਆ। [4] ਲੇਈਲੇਈ ਬੋਲਚਾਲ ਕੁੱਕ ਆਈਲੈਂਡਜ਼ ਸ਼ਬਦ ਹੈ, ਇਹ ਤਾਹਿਤੀ ਵਿੱਚ ਵਰਤੀ ਜਾਂਦੀ ਰੇਰਾਏ ਟਰਮ ਵਰਗਾ ਹੈ।
ਤੁਤੁਵਾ 'ਇਨ (ਭਾਵ "ਔਰਤ ਵਰਗਾ") ਸ਼ਬਦ ਅਕਸਰ ਘੱਟ ਵਰਤਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਇਹ ਕਰਾਸ-ਡ੍ਰੈਸਰ ਜਾਂ ਡਰੈਗ ਰਾਣੀ ਦਾ ਸੰਕੇਤ ਹੁੰਦਾ ਹੈ। [4][5]
ਕੁੱਕ ਆਈਲੈਂਡਜ਼ ਵਿੱਚ ਮਰਦਾਂ ਲਈ ਸਮਲਿੰਗਤਾ ਗੈਰਕਾਨੂੰਨੀ ਹੈ,[6] ਪਰ ਇਥੇ ਪ੍ਰਸ਼ਾਂਤ ਟਾਪੂਆਂ ਵਿੱਚ ਐਲ.ਜੀ.ਬੀ.ਟੀ. ਦੇ ਅਧਿਕਾਰਾਂ ਦੇ ਦੋਸ਼ਰੋਪਣ ਨੂੰ ਘਟਾਉਣ ਲਈ ਇੱਕ ਟਰਾਂਸਜੈਂਡਰ ਲਹਿਰ ਹੈ। [7]
ਇਤਿਹਾਸ
ਸੋਧੋਪ੍ਰਸ਼ਾਂਤ ਆਈਸਲੈਂਡਜ਼ ਦਾ ਏਕੀਕਰਣ, ਅਧਿਕਾਰਾਂ ਦੇ ਅਹੁਦਿਆਂ, ਲਿੰਗ-ਪਰਿਵਰਤਨਸ਼ੀਲ ਵਿਅਕਤੀਆਂ ਪ੍ਰਤੀ ਸਤਿਕਾਰ ਅਤੇ ਸਵੀਕਾਰਨ ਦਾ ਲੰਮਾ ਇਤਿਹਾਸ ਹੈ। 19ਵੀਂ ਸਦੀ ਦੌਰਾਨ ਅੰਗਰੇਜ਼ੀ ਮਿਸ਼ਨਰੀਆਂ ਦੇ ਆਉਣ ਤੋਂ ਬਾਅਦ ਇਸ ਵਿੱਚ ਤੇਜ਼ੀ ਨਾਲ ਤਬਦੀਲੀ ਆਉਣ ਲੱਗੀ।
ਮਾਰਸ਼ਲ (1971: 161) ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਕੁੱਕ ਆਈਲੈਂਡਜ਼ ਵਿੱਚ ਮੰਗਾਈਆ 'ਚ "ਸਮਲਿੰਗੀ" ਸਨ, ਜਦੋਂ ਕਿ ਅੰਦਾਜ਼ਾ ਲਗਾਉਂਦੇ ਹੋਏ ਕਿ ਮੰਗਾਈਆ 'ਤੇ ਦੋ ਜਾਂ ਤਿੰਨ ਬਾਰਦਚੇ ਮਰਦ ਸਨ ਜੋ ਔਰਤਾਂ ਦੇ ਕੰਮ ਦਾ ਅਨੰਦ ਲੈਂਦੇ ਹਨ, ਉਨ੍ਹਾਂ ਵਾਂਗ ਪਹਿਰਾਵਾ ਪਹਿਨਦੇ ਸਨ ਅਤੇ ਉਨ੍ਹਾਂ ਵਾਂਗ ਦਿਖਾਈ ਦਿੰਦੇ ਸਨ"(ਮਾਰਸ਼ਲ 1971: 153). "ਪਰਿਵਰਤਨਵਾਦ ਦੇ ਸੰਕੇਤਾਂ ਦੀ ਕੋਈ ਸਮਾਜਿਕ ਅਸਵੀਕਾਰਤਾ ਨਹੀਂ ਹੈ"। ਉਨ੍ਹਾਂ ਮੁੰਡਿਆਂ ਅਤੇ ਆਦਮੀਆਂ ਨੂੰ ਦੇਖਿਆ ਜਿਨ੍ਹਾਂ ਨੇ ਔਰਤਾਂ ਦੇ ਕੰਮ ਦਾ ਅਨੰਦ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿਨ੍ਹਾਂ ਨੂੰ "ਅਕਸਰ ਖਾਣਾ ਪਕਾਉਣ, ਦਾਵਤਾਂ, ਸਿਰਹਾਣੇ ਸਿਲਾਈ ਕਰਨ ਅਤੇ ਕੱਪੜੇ ਅਤੇ ਪਹਿਰਾਵੇ ਦੇ ਨਮੂਨੇ ਕੱਟਣ ਵਿੱਚ ਸਹਾਇਤਾ ਕਰਨ ਲਈ ਕਿਹਾ ਜਾਂਦਾ ਸੀ" ਅਤੇ "ਮਰਦ ਜਿਨਸੀ ਭਾਈਵਾਲਾਂ ਦੀ ਕੋਈ ਸਪਸ਼ਟ ਇੱਛਾ ਨਹੀਂ ਜਾਹਿਰ ਕਰਦੇ ਸਨ"। [8] ਬੀਗਲਹੋਲ (1938: 287) ਨੇ ਕੁੱਕ ਆਈਲੈਂਡਜ਼ ਵਿੱਚ ਇੱਕ ਹੋਰ ਸਥਾਨ ਵੀ ਦਿੱਤਾ ਸੀ।
ਇਹ ਵੀ ਵੇਖੋ
ਸੋਧੋਪੁਸਤਕ ਸੂਚੀ
ਸੋਧੋ- Alexeyeff, Kalissa (2009). Dancing from the heart: movement, gender, and Cook Islands globalization. University of Hawaii Press. ISBN 978-0-8248-3244-5.
- G. G. Bolich Ph.D. (2007). Transgender History & Geography: Crossdressing in Context, Volume 3. Psyche's Press. ISBN 978-0-6151-6766-4.
- Murray, Stephen O. (2002). Pacific Homosexualities. iUniverse. ISBN 0-595-22785-6.
- Buse, Jasper; Taringa, Raututi (1995). Bruce Biggs; Rangi Moeka'a (eds.). Cook Islands Maori dictionary. The Ministry of Education, Government of the Cook Islands. ISBN 978-0-7286-0230-4.
- Marshall, Donald S.; Suggs, Robert C., eds. (1971). "Sexual Behavior on Mangaia". Human Sexual Behavior, Variations in The Ethnographic Spectrum. New York: Basic Books.
- Beaglehole, Ernest (1957). Social change in the South Pacific; Rarotonga and Aitutaki. London: Allen & Unwin.
- Beaglehole, Ernest & Pearl (1938). Ethnology of Pukapuka. Honolulu: B.P. Bishop Museum Bulletin, 150.
ਹਵਾਲੇ
ਸੋਧੋ- ↑ Taonga, New Zealand Ministry for Culture and Heritage Te Manatu. "3. – Gender diversity – Te Ara Encyclopedia of New Zealand". www.teara.govt.nz.
- ↑ Jasper Buse; Raututi Taringa (1995). Cook Islands Maori Dictionary. p. 51. ISBN 978-0-7286-0230-4. Retrieved 27 July 2013.
- ↑ Kalissa Alexeyeff (2009). Dancing from the Heart: Movement, Gender, and Cook Islands Globalization. University of Hawaii Press. p. 105. ISBN 978-0-8248-3244-5. Retrieved 27 July 2013.
- ↑ 4.0 4.1 4.2 Kalissa Alexeyeff (2009). Dancing from the Heart: Movement, Gender, and Cook Islands Globalization. University of Hawaii Press. p. 104. ISBN 978-0-8248-3244-5. Retrieved 27 July 2013.
- ↑ G. G. Bolich, Ph. D. (2007). Transgender History & Geography: Crossdressing in Context, Volume 3. Psyche's Press. p. 289. ISBN 978-0-6151-6766-4.
- ↑ International Lesbian and Gay Association (2006). "LGBT World legal wrap up survey" (PDF). p. 4. Archived from the original (PDF) on 2012-03-10.
{{cite web}}
: Unknown parameter|dead-url=
ignored (|url-status=
suggested) (help) - ↑ "The Talanoa Trans Pacific Equality Project."". Archived from the original on 2019-09-06. Retrieved 2019-09-06.
{{cite web}}
: Unknown parameter|dead-url=
ignored (|url-status=
suggested) (help) - ↑ Stephen O. Murray (2002). Pacific Homosexualities. iUniverse. pp. 134–135. ISBN 0-595-22785-6.