ਅਗਰਸੈਨ ਦੀ ਬਾਉਲੀ
ਲਗਭਗ 60 ਮੀਟਰ ਲੰਬੀ ਅਤੇ 15 ਮੀਟਰ ਉੱਚੀ ਇਸ ਬਾਉਲੀ ਬਾਰੇ ਇਹ ਵਿਸ਼ਵਾਸ ਹੈ ਕਿ ਮਹਾਂਭਾਰਤ ਕਾਲ ਵਿੱਚ ਇਸਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਬਆਦ ਵਿਚ ਅਗਰਸੇਨ ਸਮਾਜ ਨੇ ਇਸ ਦੀ ਮੁਰੰਮਤ ਕਰਾਇਆ। ਜੰਤਰ ਮੰਤਰ ਦੇ ਨੇੜੇ, ਹੇਲੀ ਰੋਡ 'ਤੇ ਸਥਿਤ ਹੈ। ਇਸ ਬਾਉਲੀ ਵਿੱਚ ਕਿਸੇ ਸਮੇਂ ਨਵੀਂ ਦਿੱਲੀ ਅਤੇ ਪਰਾਣੀ ਦਿੱਲੀ ਦੇ ਲੋਕ ਤੈਰਾਕੀ ਸਿਖਣ ਆਉਂਦੇ ਸਨ।[5][6]
- ਅਗਰਸੈਨ ਦੀ ਬਾਉਲੀ ( हिन्दी: अग्रसेन की बावली, English: Agrasen ki Baoli) ਇੱਕ ਪੁਰਾਤੱਤਵ ਸਥਾਨ ਹੈ ਹੋ ਨਵੀਂ ਦਿੱਲੀ ਵਿਚ ਕਨਾਟ ਪਲੇਸ ਦੇ ਨੇੜੇ ਸਥਿਤ ਹੈ।[1] ਅਗਰਸੇਨ ਦੀ ਬਾਉਲੀ ਵਿੱਚ ਪੌੜੀ ਵਰਗੇ ਖੂਹ ਵਿੱਚ 150 ਪੌੜੀਆਂ ਹਨ। ਇਸਨੂੰ ਮਹਾਰਾਜਾ ਅਗਰਸੈਨ ਨੇ ਬਣਵਾਇਆ। ਸਾਲ 2012 ਵਿੱਚ ਭਾਰਤੀ ਡਾਕ ਨੇ ਅਗਰਸੇਨ ਦੀ ਬਾਉਲੀ ਉਪਰ ਡਾਕ ਟਿਕਟ ਜ਼ਾਰੀ ਕੀਤਾ ਹੈ। ਭਾਰਤੀ ਅਭਿਲੇਖਾ/ਪਰਾਤਤਵ ਸੁਰੱਖਿਅਤ ਅਤੇ ਅਵਸ਼ੇਸ਼ ਨਿਯਮ 1958 ਦੇ ਤਹਿਤ ਭਾਰਤ ਸਰਕਾਰ ਦੁਆਰਾ ਸੁਰੱਖਿਅਤ ਹੈ। ਇਸ ਦਾ ਨਿਰਮਾਣ ਲਾਲ ਰੇਤਲੇ ਪੱਥਰ ਨਾਲ ਕੀਤਾ ਹੈ। ਇਹ ਦਿੱਲੀ ਦੀਆਂ ਵਧੀਆਂ ਬਾਉਲੀ ਵਿਚੋਂ ਇੱਕ ਹੈ।[2][3][4]
ਹਵਾਲੇ
ਸੋਧੋ- ↑ Agrasen ki Baoli gets new lease of life Archived 2013-09-26 at the Wayback Machine. The Times of India, January 2, 2002.
- ↑ http://www.mynews.in/fullstory.aspx?[permanent dead link]
- ↑ "ਪੁਰਾਲੇਖ ਕੀਤੀ ਕਾਪੀ". Archived from the original on 2015-09-23. Retrieved 2016-08-25.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2013-09-29. Retrieved 2016-08-25.
{{cite web}}
: Unknown parameter|dead-url=
ignored (|url-status=
suggested) (help) - ↑ Suryakanta(1975), Sanskrit Hindi English Dictionary, page 519, Orient Longman (ISBN 086125 248 9).
- ↑ Whitworth,George Clifford (1885), An Anglo-Indian Dictionary (See Baoli).